Jaan Lain Tak
ਤੂ ਚੌਨੀ ਆਏ ਮੈਂ ਮਾਰ ਜਮਾ
ਕਿਯੂ ਚੌਨੀ ਆਏ ਇੰਜ ਕਰ ਜਮਾ
ਮੇਰੀ ਜ਼ਿੰਦਗੀ ਦੇ ਵਿਚ ਆ ਕੇ ਤੂ
ਮੇਰੀ ਜ਼ਿੰਦਗੀ ਦੇ ਵਿਚ ਆ ਕੇ ਤੂ
ਫਿਰ ਸੁਫਨੇ ਝੋਲੀ ਪਾ ਕੇ ਤੂੰ
ਬੇਦਰਦਰੇ ਸੱਦੇ ਭੁੱਲਾਂ ਦੀ
ਮੁਸਕਾਨ ਲੇਨ ਤੱਕ ਆ ਗਾਯੀ ਏ
ਗਲ ਦਿਲ ਹੀ ਲੇਨ ਦੀ ਹੋਯੀ ਸੀ
ਤੂ ਜਾਂ ਲੈਣ ਤਕ ਆ ਗਾਯੀ ਏ
ਗਲ ਦਿਲ ਹੀ ਲੇਨ ਦੀ ਹੋਯੀ ਸੀ
ਤੂ ਜਾਂ ਲੈਣ ਤਕ ਆ ਗਾਯੀ ਏ
ਆ ਗਾਯੀ ਏ
ਆ ਗਾਯੀ ਏ
ਸੀ ਕੌਲ ਰਹੂੰਗੀ ਕੋਲ ਸਾਡਾ
ਮੈਂ ਦੂਰ ਕਾਢੇ ਨਾ ਜਾਵਾਂਗੀ
ਸੀ ਕੌਲ ਰਹੂੰਗੀ ਕੋਲ ਸਾਡਾ
ਮੈਂ ਦੂਰ ਕਾਢੇ ਨਾ ਜਾਵਾਂਗੀ
ਹੋ ਚੂਰ ਜਾਮਾਨਗੀ
ਪਰ ਦਿਲ ਨੂ ਕਰ ਚੂਰ ਕਾਢੇ ਨਾ ਜਾਵਾਂਗੀ
ਕਰ ਚੂਰ ਕਾਢੇ ਨਾ ਜਾਵਾਂਗੀ
ਜੋ ਕੀਤੀ ਸੀ ਅੱਜ ਵਾਪਸ ਓ
ਜੁਬਾਨ ਲੇਨ ਤੱਕ ਆ ਗਈ ਏ
ਗਲ ਦਿਲ ਹੀ ਲੇਨ ਦੀ ਹੋਈ ਸੀ
ਤੂ ਜਾਂ ਲੈਣ ਤਕ ਆ ਗਈ ਏ
ਗਲ ਦਿਲ ਹੀ ਲੇਨ ਦੀ ਹੋਈ ਸੀ
ਤੂ ਜਾਂ ਲੈਣ ਤਕ ਆ ਗਈ ਏ
ਆ ਗਈ ਏ
ਆ ਗਈ ਏ
ਕੰਡਿਆਂ ਦੀ ਪੀਡਾ ਸੇ ਸੇ ਕੇ
ਤੈਨੂੰ ਫੁੱਲਾਂ ਦੇ ਵਿਚ ਰਖੇਯਾ ਮੈਂ
ਕੰਡਿਆਂ ਦੀ ਪੀਡਾ ਸੇ ਸੇ ਕੇ
ਤੈਨੂੰ ਫੁੱਲਾਂ ਦੇ ਵਿਚ ਰੱਖਿਆ ਮੈਂ
ਚੰਨ ਤਲਿਯਾ ਉੱਤੇ ਧਰ ਦਿੱਤਾ
ਮੁਖ ਤਾਰਿਆਂ ਦੇ ਨਾਲ ਢਕਿਆ ਮੈਂ
ਮੁਖ ਤਾਰਿਆਂ ਦੇ ਨਾਲ ਢਕਿਆ ਮੈਂ
ਪੈਰਾਂ ਦੀ ਧਰਤੀ ਤੋ ਸਿਰ ਦਾ
ਅਸਮਾਨ ਲੇਨ ਤੱਕ ਆ ਗਈ ਏ
ਗਲ ਦਿਲ ਹੀ ਲੇਨ ਦੀ ਹੋਈ ਸੀ
ਤੂ ਜਾਂ ਲੈਣ ਤਕ ਆ ਗਈ ਏ
ਗਲ ਦਿਲ ਹੀ ਲੇਨ ਦੀ ਹੋਈ ਸੀ
ਤੂ ਜਾਂ ਲੈਣ ਤਕ ਆ ਗਈ ਏ
ਆ ਗਈ ਏ
ਆ ਗਈ ਏ
ਤੂ ਆਪਣਾ ਆਖ ਗਰਾਇਆ ਨੂ
ਵੈਰੀ ਤੂ ਵਧ ਕੇ ਕਰੇਯਾ ਆਏ
ਤੂ ਆਪਣਾ ਆਖ ਕੇ ਗਰਾਇਆ ਨੂ
ਵੈਰੀ ਤੂ ਵਧ ਕਰਿਆ ਏ
ਪਰ ਅੱਖ ਦੀ ਲਾਲੀ ਦਸਦੀ ਏ
ਦਿਲ ਹਾਲੇ ਭੀ ਨਾ ਭਰਿਆ ਏ
ਦਿਲ ਹਾਲੇ ਭੀ ਨਾ ਭਰਿਆ ਏ
ਬਚਦਾ ਕੁਲਵੰਤ ਜਾ ਮਾਰ ਜਾਂਦਾ
ਇਮਤਿਹਾਨ ਲੇਨ ਤੱਕ ਆ ਗਈ ਏ
ਗਲ ਦਿਲ ਹੀ ਲੇਨ ਦੀ ਹੋਈ ਸੀ
ਤੂ ਜਾਂ ਲੈਣ ਤਕ ਆ ਗਈ ਏ
ਗਲ ਦਿਲ ਹੀ ਲੇਨ ਦੀ ਹੋਈ ਸੀ
ਤੂ ਜਾਂ ਲੈਣ ਤਕ ਆ ਗਈ ਏ
ਆ ਗਈ ਏ
ਆ ਗਈ ਏ