Dhokha

Amar Singh Chamkila

ਹੋ ਖਾਂਦੇ ਪੀਂਦੇਆਂ ਨੂ ਦੇਖ ਕੇ ਨਾ ਸ੍ੜੀਏ
ਆਂਡ ਤੇ ਗਵਾਂਡ ਚ ਕਦੇ ਨਾ ਲਡੀਏ
ਵੈਰੀ ਘਰੇ ਜਾਕੇ ਵੀ ਕਦੀ ਨੀ ਖਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਕੰਨੇਯਾ ਕੂਵਾਰੀ ਨੂ ਨੀ ਗਾਲ ਕਢੀ ਦੀ
ਆਪਣੀ ਵੀਯਾਹੀ ਵੀ ਕਦੇ ਨੀ ਛ੍ਡੀ ਦੀ
ਇਕੋ ਜਿੰਨਾ ਦੁਖ ਮਾਪੇਯਾ ਨੂ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਨਿੰਦੇ ਆ ਨਾ ਚੁਗ੍ਲੀ ਕਿਸੇ ਦੀ ਕਰੀਏ
ਪੂਛੇ ਬਿਨਾ ਪੌਡੀ ਨਾ ਬਿਗਾਨੀ ਚੜੀਏ
ਐਵੇਂ ਨੀ ਲਾਦੇ ਦੀ ਤਾਯੀ ਬਣ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਸੌਹਰੇ ਨਾਲ ਯਾਰੀ ਮਾਡੀ ਹੈ ਜਵਾਯੀ ਦੀ
ਨੂਹੰ ਕੋਲੇ ਮੰਜੀ ਵੀ ਕਦੇ ਨੀ ਡਾਯੀਦੀ
ਮਿੱਤਰੋ ਪਹਾੜ ਬਣ ਜਾਂਦਾ ਰਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਕਿਹੰਦੇ ਨੇ ਸਿਆਣੇ ਝੱਪਾ ਮਾੜਾ ਅੰਨੇ ਦਾ
ਓ ਜੱਟ ਨਾਲ ਰੋਲਾ ਲੋਕੋ ਵੱਟ ਬਣੇ ਦਾ
ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

Curiosità sulla canzone Dhokha di Mankirt Aulakh

Chi ha composto la canzone “Dhokha” di di Mankirt Aulakh?
La canzone “Dhokha” di di Mankirt Aulakh è stata composta da Amar Singh Chamkila.

Canzoni più popolari di Mankirt Aulakh

Altri artisti di Dance music