Kisaan Anthem
ਸਵਰਾਜਾ ਪਿੱਛੇ barricade ਪਾਏ ਹੋਏ ਨੇ
ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ
ਉਹ ਬਿਕ ਗਿਆ ਪਾਵੇ India ਦਾ media
BBC ਦੇ ਉੱਤੇ ਝੋਟੇ ਛਾਏ ਹੋਏ ਨੇ
ਸਵਰਾਜਾ ਪਿੱਛੇ barricade ਪਾਏ ਹੋਏ ਨੇ
ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ
ਉਹ ਬਿਕ ਗਿਆ ਪਾਵੇ India ਦਾ media
BBC ਦੇ ਉੱਤੇ ਝੋਟੇ ਛਾਏ ਹੋਏ ਨੇ
ਉਹ ਪਿੰਡ ਦੇ ਮੁੰਡਿਓ ਹੁਣ ਕੀ ਦੇਖ ਦੇ
ਪਿੰਡ ਦੇ ਮੁੰਡਿਓ ਹੁਣ ਕੀ ਦੇਖ ਦੇ
ਇੱਤਾ ਨੂੰ ਕੰਢੀ ਜਾਕੇ ਤੁਸੀ ਪਾਇਓ
ਦਿੱਲੀ ਚ ਪੰਜਾਬ ਬੁੱਕ ਦਾ
ਉਹ ਕਿੱਤੇ ਸੁੱਤੇ ਨਾ ਘਰਾਂ ਚ ਰਹਿ ਜਾਇਓ
ਦਿੱਲੀ ਚ ਪੰਜਾਬ ਬੁੱਕ ਦਾ
ਉਹ ਕਿੱਤੇ ਸੁੱਤੇ ਨਾ ਘਰਾਂ ਚ ਰਹਿ ਜਾਇਓ
ਦਿੱਲੀ ਚ ਪੰਜਾਬ ਬੁੱਕ ਦਾ
ਟਰਾਲੀਆਂ ਚ ਆਉਂਦੇ ਜੱਟ ਚੜੇ ਬੱਲੀਏ
ਕਿੱਥੇ ਕੰਗਣਾ ਤੇ ਕਿੱਥੇ ਕੜੇ ਬੱਲੀਏ
ਟਰਾਲੀਆਂ ਚ ਆਉਂਦੇ ਜੱਟ ਚੜੇ ਬੱਲੀਏ
ਕਿੱਥੇ ਕੰਗਣਾ ਤੇ ਕਿੱਥੇ ਕੜੇ ਬੱਲੀਏ
ਗੋਲਮਾਲ ਖੱਪ ਪਾਏ Pump ਓਹਨਾ ਦੇ
ਪਤਾ ਲੱਗੂ Singh ਕਿੱਥੇ ਅੜੇ ਬੱਲੀਏ
ਇਕ Tractor ਪਿੱਛੇ ਜੱਟਾ 2 2 ਟਰਾਲੀਆਂ ਪਾਇਆਂ
ਹੁਣ ਜਾਗੋ ਆਈ ਆ
ਦਿੱਲੀ ਮੂਹਰੇ ਲਾਈਆਂ
ਹੁਣ ਜਾਗੋ ਆਈ ਆ
ਮਾਮੇ , ਮਸਾੜ , ਭੂਆ , ਫੁਫੜ
ਨਾਲੇ ਚਾਚੀ , ਤਾਈਆਂ
ਹੁਣ ਜਾਗੋ ਆਈ ਆ
80 ਸਾਲਾਂ ਦੀ ਬੇਬੇ ਸਾਡੀ ਜਾਦੀ ਨਾਰੇ ਲਾਈਆਂ
ਹੁਣ ਜਾਗੋ ਆਈ ਆ
ਹੁੰਦੇ ਹੀ ਇਸ਼ਾਰਾ ਡੰਡਾ ਡੁੱਕ ਦੇਣ ਗੇ
ਅੱਜੇ ਪੁੱਤ ਪੁੱਤ ਆਖ ਕੇ ਬਿਠਾਏ ਹੋਏ ਨੇ
ਸਵਰਾਜਾ ਪਿੱਛੇ barricade ਪਾਏ ਹੋਏ ਨੇ
ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ
ਉਹ ਬਿਕ ਗਿਆ ਪਾਵੇ India ਦਾ media
BBC ਦੇ ਉੱਤੇ ਝੋਟੇ ਛਾਏ ਹੋਏ ਨੇ
ਤਾਉ ਓਰ ਤਾਇਆ ਨੇ ਧਰਨਾ ਪਰ ਭਇਆ ਨੇ
Faazilpura ਕੀ ਰਾਮ ਰਾਮ
ਨਾਕੇ ਲਗਾਓ ਗਏ ਨਾਕੇ ਹੱਟਾ ਦੇਂਗੇ
ਤੋਬ ਲੈ ਆਓ ਚਾਈਏ ਹਮ ਨਹੀਂ ਮਾਨੇ ਗੇ
ਹਕ਼ ਹੈ ਕਿੱਸਾਨ ਕਾ ਖ਼ੈਰਾਤ ਨਹੀਂ
ਲੈ ਲਾ ਗਏ ਹਕ਼ ਤੇ ਮਜਾਕ ਨਹੀਂ
ਬਟਾਊਆਂ ਥਾਰੇ ਘੇਰ ਰਾਖੀ ਹੈ ਸੇ ਦਿੱਲੀ
ਕਰ ਦੋ ਹਿੱਸਾਬ ਬਾਕੀ ਬਾਤ ਨਹੀਂ ਕਰ ਦੋ ਹਿੱਸਾਬ
ਸਰਤੇ ਜਿੰਨਾ ਦਾ ਇੱਲਾਜ ਹੁੰਦੇ ਆ
ਕੁਛ ਐਸਾ ਨੁਕਸ਼ੇ ਭੀ ਅੱਜਮਾਏ ਹੁਣੇ ਆ
ਸਵਰਾਜਾ ਪਿੱਛੇ barricade ਪਾਏ ਹੋਏ ਨੇ
ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ
ਉਹ ਬਿਕ ਗਿਆ ਪਾਵੇ India ਦਾ media
BBC ਦੇ ਉੱਤੇ ਜੱਟ ਛਾਏ ਹੋਏ ਨੇ
ਉਹ ਜੱਟ ਨਈਓਂ ਕੱਲੇ ਨਾਲ ਜਾਟ ਗੋਰੀਏ
Center ਚ ਖੜੀ ਕੀਤੀ ਖਾਟ ਗੋਰੀਏ
ਦੇਖੀ ਚਲ ਦੇਖੀ ਉਠਦਿਆਂ ਫਟੀਆਂ
ਇੰਕੁਇਲਾਬ ਦੀ ਹੱਜੇ ਯਾ ਸ਼ੁਰਵਾਤ ਗੋਰੀਏ
ਉਹ ਟੰਗੀ ਆਉਂਦੇ ਜੱਟ ਬਿੱਲੋ ਜੇੜੇ ਵੀ ਖ਼ੰਗਣ
2 percent ਵਾਲਿਆਂ ਨੀਂ ਲਾਤੇ ਲੰਗਰ
ਉਹ ਰੌਣਕੀ ਸਭਾਅ ਤੇ ਪਾਵੇ time ਮਾੜਾ ਆ
ਜੱਟਾ ਕਿੱਤਾ ਦੇਖ ਬੀਬਾ ਜੰਗਲ ਤੇ ਮੰਗਲ
ਉਹ ਹੱਜੇ ਡਾਂਗ ਦੇ ਜਵਾਬ ਚੱਲ ਆ ਕੱਰ ਦੇਂਣੇ ਆ
ਜੇ ਕੀਤੇ ਡਾਂਗ ਉੱਠੇ ਆ ਗਏ ਸੁੱਕੇ ਮਾਮੇ ਨੀ ਜਾਨੇ
ਜਿੰਨ੍ਹਾਂ ਨੂੰ ਤੂੰ ਆਤੰਕਵਾਦੀ ਕੇਂਦੀ ਦਿੱਲੀ ਐ
ਜਹੇ ਆਤੰਕਵਾਦੀ ਹੋਗਏ ਤੈਥੋਂ ਸਾਂਭੇ ਨੀਂ ਜਾਨੇ
ਜਿੰਨ੍ਹਾਂ ਨੂੰ ਤੂੰ ਆਤੰਕਵਾਦੀ ਕੇਂਦੀ ਦਿੱਲੀ ਐ
ਜਹੇ ਆਤੰਕਵਾਦੀ ਹੋਗਏ ਤੈਥੋਂ ਸਾਂਭੇ ਨੀਂ ਜਾਨੇ ਜਾਨੇ
ਜਿੰਨ੍ਹਾਂ ਨੂੰ ਤੂੰ ਆਤੰਕਵਾਦੀ ਕੇਂਦੀ ਦਿੱਲੀ ਐ
ਜਹੇ ਆਤੰਕਵਾਦੀ ਹੋਗਏ ਤੈਥੋਂ ਸਾਂਭੇ ਨੀਂ ਜਾਨੇ
ਸਾਨੂੰ ਦਿਖਾਉਂਦੀ ਅੰਖਾਂ ਦਿੱਲੀਏ, ਚੰਗਾ ਨਹੀਂ ਸਾਲਿਕਾਂ
ਉਹ ਵਿਚ Canada ਝੁਲਣੇ ਝੰਡੇ ਮੰਗਦਾ ਸਾਥ America
ਉਹ UP MP Rajasthan Haryana ਵੀਰ ਹੈ ਨਿੱਕਾ
ਹੱਜੇ ਤੇ ਕੱਲੇ ਬਾਬੇ ਆਏ ਸੀ
ਹੱਜੇ ਤਾ ਸਾਡੇ ਬਾਬੇ ਆਏ ਸੀ
Center ਤਕ ਪਾ ਗਈ ਚੀਖਾਂ
ਹੱਜੇ ਤੇ ਕੱਲੇ ਬਾਬੇ ਆਏ ਸੀ
Center ਤਕ ਪਾ ਗਈ ਚੀਖਾਂ
ਹੱਜੇ ਤੇ ਕੱਲੇ ਬਾਬੇ ਆਏ ਸੀ
ਛੱਤੀਸੋ ਜਾਂਦੇ ford ਸ਼ੂਕ ਕੇ ਵਿਛੇ ਕਾਰ ਥਾਰਾ
ਉਹ ਭੂਖਤੇ ਪੁੱਠ ਕਿੱਸਾਨ ਦੇ ਲਾ ਇੰਕੁਇਲਾਬ ਦਾ ਨਾਅਰਾ
ਉਹ ਭੂਖਤੇ ਪੁੱਠ ਕਿੱਸਾਨ ਦੇ ਲਾ ਇੰਕੁਇਲਾਬ ਦਾ ਨਾਅਰਾ
ਤੇਰੇ ਵਾੰਗੂ ਸਾਨੂੰ ਹੈਰ ਫੇਰ ਘੱਟ ਆਉਂਦੀ ਐ
ਨੇ ਰਹੀ ਬੱਚ ਕੇ
ਉਹ ਰਹੀ ਬੱਚ ਕੇ ਦਿੱਲੀ ਐ ਤੁੱਰੇ ਜੱਟ ਆਉਂਦੇ
ਹੈ ਨੀਂ ਰਹੀ ਬੱਚ ਕੇ ਨੀਂ ਰਹੀ ਬੱਚ ਕੇ
ਉਹ ਰਹੀ ਬੱਚ ਕੇ ਦਿੱਲੀ ਐ ਤੁੱਰੇ ਜੱਟ ਆਉਂਦੇ ਹੈ ਨੀਂ
ਨੀਂ ਰਹੀ ਬੱਚ ਕੇ
ਉਹ ਰਹੀ ਬੱਚੇ ਕੇ ਦਿੱਲੀ ਅੱਗੇ ਜੱਟ ਆਉਂਦੇ ਹੈ ਨੀਂ
ਨੀਂ ਰਹੀ ਬੱਚ ਕੇ
ਬਾਬੇ ਨਾਨਕ ਨੇ ਸਾਨੂੰ ਸੀ ਕਿੱਸਾਨੀ ਬਕਸ਼ੀ
ਬਾਜਾਂ ਭੇਰਨੇ ਕਲਮਾਂ ਤੇ ਖੰਡੇ ਦਿੱਲੀ ਐ
ਰਹਿੰਦੀ ਦੁਨੀਆਂ ਤੱਕ ਰਹਿਣੇ ਝੂਲ ਦੇ
ਨਕਸ਼ੇ ਤੇ ਕੇਸਰੀ ਝੰਡੇ ਦਿੱਲੀ ਐ
ਨੀਂ ਯਾਦ ਰੱਖੀ ਜਿੱਦ ਤੇ ਤੂੰ ਛੱਡੀ ਹੋਈ ਐ
ਨੀਂ ਛੱਡ ਦੇ ਸੀ ਸੇਜ ਬਣੀ ਕੰਡੇ ਦਿੱਲੀ ਐ
ਸ਼੍ਰੀ ਬ੍ਰਾੜਾ ਅੱਸੀ ਕਲਮ ਠਿਲਾਣਾ ਦਾ
ਡੂਬਦੀ ਕਿੱਸਾਨੀ ਦੇ ਨਾ ਕਾਮ ਆਈ ਜੇ
ਤੇਰੇ ਵਾੰਗੂ ਬਗਦਾਦੀ ਭੀ ਸੀ ਰੱਖਦਾ ਉਹ ਸੌਖ ਸ਼ੇਰਾ ਤਾਨਾਸ਼ਾਹੀ ਦੇ
ਤੇਰੇ ਵਾੰਗੂ ਬਗਦਾਦੀ ਭੀ ਸੀ ਰੱਖਦਾ ਉਹ ਸੌਖ ਸ਼ੇਰਾ ਤਾਨਾਸ਼ਾਹੀ ਦੇ
ਬਾਬੇ ਨਾਨਕ ਦੀ ਸੋਚ ਤੇ
ਪਹਿਰਾ ਦਿਆ ਗੇ ਠੋਕ ਕੇ
ਕਰੀ ਆਵਾ ਵਾਂਗੂ ਮੁੜਦੇ ਨਹੀਂ
ਕੋਈ ਦੇਖੇ ਸਾਨੂੰ ਰੂਕ ਕੇ
ਬਾਜਾਂ ਵਾਲੇ ਦੀ ਸੋਚ ਤੇ
ਖੂਨ ਖੋਲ ਦਾ ਨਿਆਣਾ ਕੀ ਸਿਆਣਾ ਦਿੱਲੀਏ
ਹਿਸਾਬ ਤੇਰੇ ਨਾਲ ਸਾਡਾ ਹੈ ਪੁਰਾਣਾ ਦਿੱਲੀਏ
ਖੂਨ ਖੋਲ ਦਾ ਨਿਆਣਾ ਕੀ ਸਿਆਣਾ ਦਿੱਲੀਏ
ਹਿਸਾਬ ਤੇਰੇ ਨਾਲ ਸਾਡਾ ਹੈ ਪੁਰਾਣਾ ਦਿੱਲੀਏ
ਅਕੇ ਹੋਏ ਜੱਟ ਨੀਂ stand ਲਿਜਾਏ
ਤੇ ਵੈਰ ਅੱਤ ਦਾ ਸੁਣੀਦਾ ਗ਼ਦਾਰਾਂ ਦਿੱਲੀਏ
ਆਹੀ ਜੰਗ ਜਿਤ ਕੇ ਨਿਹਤੇ ਜਾਵਾਂ ਗੇ
ਆਹੀ ਜੰਗ ਜਿਤ ਕੇ ਨਿਹਤੇ ਜਾਵਾਂ ਗੇ
ਪਾਵੇ ਪਹਿਲਾ ਬੜੇ ਜੀਤੇ ਹਥਿਆਰਾਂ ਨਾਲ ਆ
ਬਾਜਾਂ ਵਾਲਿਆਂ ਰੱਖੀ ਤੂੰ ਹੱਥ ਸਰ ਤੇ
ਤੁਰੇ ਕੱਲੇ ਤੇ ਮੱਥੇ ਸਰਕਾਰਾਂ ਨਾਲ ਆ
ਬਾਜਾਂ ਵਾਲਿਆਂ ਰੱਖੀ ਤੂੰ ਹੱਥ ਸਰ ਤੇ
ਤੁਰੇ ਕੱਲੇ ਤੇ ਮੱਥੇ ਸਰਕਾਰਾਂ ਨਾਲ ਆ
ਬਾਜਾਂ ਵਾਲਿਆਂ ਰੱਖੀ ਤੂੰ ਹੱਥ ਸਰ ਤੇ
ਤੁਰੇ ਕੱਲੇ ਤੇ ਮੱਥੇ ਸਰਕਾਰਾਂ ਨਾਲ ਆ
ਮੋਰਚਿਆਂ ਉਤੇ ਬੈਠੀ ਫੌਜ ਗੁਰੂ ਦੀ
ਭਰਦੀਆਂ ਅੱਖਾਂ ਦੇਖ ਮੌਜ ਗੁਰੂ ਦੀ
ਜਿੰਨਾ ਨੂੰ ਤੂੰ ਕਹਿੰਦੀ ਸੀ ਨਸ਼ੇੜੀ ਦਿੱਲੀਏ
Barricade ਆਉਂਦੇ ਤੇਰੇ ਢੇਡੀ ਦਿੱਲੀਏ
ਗੁਲਾਮੀ ਸਾਡੀ ਦੀ ਜੋ ਫਿਰਦੇ ਸਕੀਮ ਫਿਰਦੇ
ਸਾਡੇ ਸਾਲੇ ਨਹੀਂ ਜੋ ਖੋਣ ਨੂੰ ਜਮੀਨ ਫਿਰਦੇ
ਨਾ ਕਿਸੇ ਤੋਂ ਡਰਦੇ ਨਾ ਹੀ ਨਾ ਨਾਜਾਇਜ ਡਰਾਉਂਦੇ ਨੇ
ਬਹਿਕੇ ਨਾਲ ਜਵਾਨਾਂ ਬਾਬੇ ਧਰਨਾ ਲਾਉਂਦੇ ਨੇ
ਬਹਿਕੇ ਨਾਲ ਜਵਾਨਾਂ ਬਾਬੇ ਧਰਨਾ ਲਾਉਂਦੇ ਨੇ
ਬਹਿਕੇ ਨਾਲ ਜਵਾਨਾਂ ਬਾਬੇ ਧਰਨਾ ਲਾਉਂਦੇ ਨੇ
ਸਵਰਾਜਾ ਪਿੱਛੇ barricade ਪਾਏ ਹੋਏ ਨੇ
ਜੱਟ ਨੀਂ ਪੰਜਾਬੋਂ ਐ ਆਏ ਹੋਏ ਨੇ
ਉਹ ਬਿਕ ਗਿਆ ਪਾਵੇ India ਦਾ media
BBC ਦੇ ਉੱਤੇ ਝੋਟੇ ਛਾਏ ਹੋਏ ਨੇ