Desi Jatt

Sabi Bhinder

ਹੋ ਦੇਸੀ ਜੱਟ ਨੇ ਦੇਸੀ ਅਸਲਾ
UP ਤੋਂ ਮੰਗਵਾ ਰਖੇਯਾ
ਨੀ ਰਬ ਖੈਰ ਕਰੇ ਹਾਏ
ਲੜਨਾ ਵਿਚ ਮੈਦਾਨ status
Facebook ਤੇ ਪਾ ਰਖੇਯਾ
ਨੀ ਰਬ ਖੈਰ ਕਰੇ
ਹੋ ਬਦਲਾ ਲੈਣਾ ਯਾਰ ਮਰੇ ਦਾ
ਵੈਰੀ ਲਭਦਾ ਫਿਰਦਾ
ਅਖਾਂ ਦੇ ਵਿਚ ਖੂਨ ਉਤਰੇਯਾ
ਔਖਾ ਬਾਹਲੇ ਚਿਰ ਦਾ
ਹੋ ਥਾਂ ਥਾਂ ਨਾਕਾ police ਵਾਲਿਆ
ਫੜਨੇ ਲਯੀ ਜੱਟ ਲਾ ਰਖੇਯਾ
ਨੀ ਰਬ ਖੈਰ ਕਰੇ
ਹੋ ਦੇਸੀ ਜੱਟ ਨੇ ਦੇਸੀ ਅਸਲਾ
UP ਤੋਂ ਮੰਗਵਾ ਰਖੇਯਾ
ਨੀ ਰਬ ਖੈਰ ਕਰੇ ਹਾਏ
ਲੜਨਾ ਵਿਚ ਮੈਦਾਨ status
Facebook ਤੇ ਪਾ ਰਖੇਯਾ
ਨੀ ਰਬ ਖੈਰ ਕਰੇ
ਹੋ ਧੋਖੇ ਦੇ ਨਾਲ ਪਿੱਠ ਤੇ ਵਾਰ ਜੋ
ਵੈਰੀ ਸੀਗੇ ਕਰ ਗਏ
ਹੋ ਸਾਬੀ ਬਦਲੇ ਯਾਰ ਓਹਦੇ ਨੂ
ਮੌਤ ਹਵਾਲੇ ਕਰ ਗਏ
ਹੋ ਧੋਖੇ ਦੇ ਨਾਲ ਪਿੱਠ ਤੇ ਵਾਰ ਜੋ
ਵੈਰੀ ਸੀਗੇ ਕਰ ਗਏ
ਹੋ ਸਾਬੀ ਬਦਲੇ ਯਾਰ ਓਹਦੇ ਨੂ
ਮੌਤ ਹਵਾਲੇ ਕਰ ਗਏ
ਹੁੰਨ ਓਹ੍ਨਾ ਨੂ ਦੱਸੁਗਾ ਜੱਟ
ਮੱਥਾਂ ਕਿਸ ਨਾਲ ਲਾ ਰਖੇਯਾ
ਨੀ ਰਬ ਖੈਰ ਕਰੇ ਹਾਏ
ਹੋ ਦੇਸੀ ਜੱਟ ਨੇ ਦੇਸੀ ਅਸਲਾ
UP ਤੋਂ ਮੰਗਵਾ ਰਖੇਯਾ
ਨੀ ਰਬ ਖੈਰ ਕਰੇ ਹਾਏ
ਲੜਨਾ ਵਿਚ ਮੈਦਾਨ status
Facebook ਤੇ ਪਾ ਰਖੇਯਾ
ਨੀ ਰਬ ਖੈਰ ਕਰੇ

Naseeb
ਸੀ ਗਰਮ ਸ਼ੁਰੂ ਤੋ ਕਿਹਂਦੇ ਮੁੰਡੇ ਦਾ ਸੁਭਾ
ਹੁੰਨ ਸਾਤੇ ਵਾਲੀ ਖਬਰਾਂ ਦਾ ਬਨੇਯਾ ਵਿਸ਼ਾ
ਵੈਲ ਸ਼ਰੇਆਮ ਖੱਟਦਾ ਏ ਪੁੱਤ ਜੱਟ ਦਾ
ਹੋ ਤਾਂਹੀ ਸੁਭੇਯਾਨ ਚ ਛੱਪਦਾ ਏ wanted ਚ ਨਾ
ਹਰ ਥਾਂ ਹੁੰਨ ਚਰਚਾ ਐ ਯਾਰ ਦੀ
Number plate ਲਾਕੇ ਘੁੱਮਦਾ ਏ Thar ਦੀ
ਬਾਹਰੋਂ ਬਾਹਰ ਢੇਰੇ ਘਰੇ ਮਾਮਿਆਂ ਦੇ ਫੇਰੇ
ਪਿੰਡ ਤੀਜੇ ਦਿਨ Gypsy ਵੀ hooter ਏ ਮਾਰਦੀ
ਮੈਂ ਕਿਹਾ ਮੌਤ ਨਾਲ ਵਿਹੌਨੇ
ਵੈਰੀ ਸੋਖੇ ਨਹੀ ਓ ਮਾਰਨੇ
ਸਿਖਰਾਂ ਦੇ ਬਾਜ਼ ਖੁਡਾਂ ਵਿਚ ਤਾੜਨੇ
ਲੱਤ ਰਖ ਲੱਤ ਪੇ ਬਿਚਲੋ ਦੇਣੇ ਪਾੜੁ
ਯਾਰ ਮਰੇਯਾ ਸੀ ਜਿਥੇ ਸਾਲੇ ਓਸੇ ਥਾਂ ਤੇ ਸਾੜਨੇ
ਰਿਹੰਦਾ ਕਤਲ ਦਿਮਾਗ ਚ ਤੇ ਨੇਫੇ ਚ Kanpuri ਆ
ਮੁੱਛ ਫੁੱਟ ਗੱਬਰੂ ਗੁਨਾਹ ਵੱਲ ਤੁਰੇਯਾ
ਜ਼ੁਰਮਾਨ ਦੀ ਜ਼ਿੰਦਗੀ ਚ ਰਖ ਲੇਯਾ ਪੈਰ
ਮਾਂ ਕਰੇ ਅਰਦਾਸਾਂ ਰੱਬ ਕਰੇ ਓਹਦੀ ਖੈਰ

ਖੂਨ ਪੀਣ ਨੂ ਕਾਲੇ ਪਈ ਗਾਏ ਦੱਬਣ ਵਿਚ ਜੋ ਅਸਲੇ (ok)
ਕਬਰਾਂ ਦੇ ਵਿਚ ਵੈਰੀ ਭੇਜ ਕੇ
ਜੱਟ ਨੱਬੇੜੁ ਮਸਲੇ
ਹੋ ਕਿੱਥੇ ਟਲਦੈ ਮਾਂ ਨੇ ਜਿਹਦਾ
Sabi Bhinder ਨਾ ਰਖੇਯਾ
ਨੀ ਰਬ ਖੈਰ ਕਰੇ
ਹੋ ਦੇਸੀ ਜੱਟ ਨੇ ਦੇਸੀ ਅਸਲਾ
UP ਤੋਂ ਮੰਗਵਾ ਰਖੇਯਾ
ਨੀ ਰਬ ਖੈਰ ਕਰੇ ਹਾਏ
ਲੜਨਾ ਵਿਚ ਮੈਦਾਨ status
Facebook ਤੇ ਪਾ ਰਖੇਯਾ
ਨੀ ਰਬ ਖੈਰ ਕਰੇ
ਲੜਨਾ ਵਿਚ ਮੈਦਾਨ status
Facebook ਤੇ ਪਾ ਰਖੇਯਾ
ਨੀ ਰਬ ਖੈਰ ਕਰੇ

Curiosità sulla canzone Desi Jatt di Mankirt Aulakh

Chi ha composto la canzone “Desi Jatt” di di Mankirt Aulakh?
La canzone “Desi Jatt” di di Mankirt Aulakh è stata composta da Sabi Bhinder.

Canzoni più popolari di Mankirt Aulakh

Altri artisti di Dance music