College [Mix]

Singaa

Mankirt Aulakh, Mix Singh
Mankirt Aulakh, Mix Singh
ਉਸ college ਨੂ ਸਜਦਾ ਮੇਰਾ
ਜਿਸ college ਵਿਚ ਪਢੇਯਾ ਮੈਂ
ਜਿਥੇ ਥੋਡੀ ਹਾਏ ਭਾਬੋ ਦੇ ਲਯੀ
Lecture ਅਰ ਨਾਲ ਲਡੇਯਾ ਮੈਂ
B.A ਦੇ ਵਿਚ ਮੇਰੀ ਪਢੇ ਸਹੇਲੀ ਓਏ
M.A ਦੇ ਵਿਚ ਪਧਦੇ ਮੇਰੇ ਪੰਜ-ਸੱਤ ਸਾਲੇ ਨੇ
College ਦੀ ਜ਼ਿੰਦਗੀ ਦੇ ਦਿਨ ਚਾਰ ਹੇ ਭੁਲ੍ਦੇ ਨਾ
ਸੁਖ ਨਾਲ ਅੱਪਣ ਤਾ ਪੰਜ ਸਾਲ ਹੇ ਗਾਲੇ ਨੇ

ਜੇੜੇ ਵੈਲੀ ਹੁੰਦੇ ਸੀ ਸਬ ਵੇਲੇ ਹੀ ਹੁੰਦੇ ਸੀ
ਬਾਬੇ ਦੇ ਖੋਖੇ ਤੇ ਲਗੇ ਮੇਲੇ ਹੁੰਦੇ ਸੀ
ਲਗੇ ਮੇਲੇ ਹੁੰਦੇ ਸੀ
ਏਕ ਏੇਜ਼ਦੀ ਮੰਗਮਾ ਸੀ ਚੇਤਕ ਸੀ ਜੀਤੇ ਦਾ
ਜਿਹਿਨੂ ਪਤਾ ਨਹੀ ਲਗਦਾ ਦਿਨੇ ਪੇਗ ਪੀਤੇ ਦਾ
ਨਾਲੇ ਯਾਰ ਵੀ ਛਡ’ਗੇ ਨੇ ਬਾਬਾ ਵੀ ਚਲ ਤੁਰੇਆ
ਜਿਥੇ ਬੇਹੁੰਦੇ ਹੁੰਦੇ ਸੀ ਖੋਖੇ ਨੂ ਲਗ ਗਏ ਤਾਲੇ ਨੀ
College ਦੀ ਜ਼ਿੰਦਗੀ ਦੇ ਦਿਨ ਚਾਰ ਹੇ ਭੁਲ੍ਦੇ ਨਾ
ਸੁਖ ਨਾਲ ਅੱਪਣ ਤਾ ਪੰਜ ਸਾਲ ਹੇ ਗਾਲੇ ਨੇ
ਕੁਝ ਯਾਰ ਮੇਰੇ ਬਣ’ਗੇ judge ਤੇ ਵਕੀਲ
ਕੁਝ ਹਾਲੇ ਤਕ ਲਾਯੀ ਜਾਂਦੇ ਪਿੰਡ ਚ ਸ਼ਬੀਲ
ਜਿੰਨਾ ਕਰਲੇ ਵਿਆਹ ਓ ਨਿਯਾਣੇ ਚੁਮੀ ਜਾਂਦੇ
ਸਾਡੇ ਵਰਗੇ ਜੇੜੇ ਦਾ ਚੰਡੀਗੜ੍ਹ ਘੁਮੀ ਜਾਂਦੇ
ਚੰਡੀਗੜ੍ਹ ਘੁਮੀ ਜਾਂਦੇ
ਮਾੰਕੀਰ੍ਤ ਤਾਂ ਸਜਦਾ ਹੀ ਕਰੇ ਹਰ ਬਾਰ
ਜਿੰਨੀ ਵਾਰੀ ਹੇ college ਮੂੜੋਂ ਲੰਗਦਾ
ਕੋਯੀ time machine ਹੀ ਬਣਾ ਦੋ ਮੇਰੇ ਲਯੀ
ਸਿੰਗਗਾ ਵਾਰ ਵਾਰ college ਦਿਨਾ ਨੂ ਮੰਗ੍ਦਾ
ਵਾਰ ਵਾਰ college ਦਿਨਾ ਨੂ ਮੰਗ੍ਦਾ
ਵਾਰ ਵਾਰ college ਦਿਨਾ ਨੂ ਮੰਗ੍ਦਾ
ਹੋ ਏਕ ਕਮਲਿ ਨਾਲ ਪਧੀ ਜਿਹਦੇ ਤੇ ਮਾਰਦਾ ਸੀ
ਮੇਰੇ ਯਾਰਾਂ ਨੂ ਪੁਛਹੇਯੋ ਓਹਦਾ ਕਿੰਨਾ ਕਰਦਾ ਸੀ
ਮੇਰਾ ਰੰਗ ਸੀ ਫ਼ੀਮ ਜਿਹਾ
ਓਹਦਾ ਮੁਖੜਾ ਚੰਨ ਵਰਗਾ
ਸਾਡਾ ਰਿਸ਼ਤਾ ਹੁੰਦਾ ਸੀ
ਸਤਲੁਜ ਦੇ ਬੰਨ ਵਰਗਾ
ਮਾਲਪੁਰ ਜੋ ਛਡ ਗਯੀ ਏ
ਸਿੰਗਗੇ ਨੂ ਭੁੱਲਣੀ ਨਈ
ਓਨੇ ਏਸ ਜਨਮ ਦੇ ਸਚ ਜਾਣੀ
ਅਰਮਾਨ ਹੀ ਜਾਦੇ ਨੇ
college ਦੀ ਜ਼ਿੰਦਗੀ ਦੇ ਦਿਨ ਚਾਰ ਹੇ ਭੁੱਲਦੇ ਨਾ
ਸੁਖ ਨਾਲ ਅੱਪਣ ਤਾ ਪੰਜ ਸਾਲ ਹੇ ਗਾਲੇ ਨੇ
Mankirt Aulakh
Mix Singh

Curiosità sulla canzone College [Mix] di Mankirt Aulakh

Chi ha composto la canzone “College [Mix]” di di Mankirt Aulakh?
La canzone “College [Mix]” di di Mankirt Aulakh è stata composta da Singaa.

Canzoni più popolari di Mankirt Aulakh

Altri artisti di Dance music