Morey Saiyaan Ji
ਹੋ ਜ਼ਿੰਦਗੀ ਮੇਰੀ ਵੇ ਲੇ ਹੋ ਗਈ ਤੇਰੀ ਵੇ
ਹੋ ਜ਼ਿੰਦਗੀ ਮੇਰੀ ਵੇ ਲੇ ਹੋ ਗਈ ਤੇਰੀ ਵੇ
ਨਾ ਨਾ ਅਬ ਨਾ ਹੂਂ ਕਭੀ ਆਪਣੇ ਘਰ ਜਾਏਂਗੇ
ਹੋ ਮੋਰੀ ਸਾਈਆਂ ਜੀ ਸਾਈਆਂ ਜੀ
ਨਾ ਛੋਡਿਓ ਬਈਆਂ ਜੀ ਬਈਆਂ ਜੀ
ਹੂਂ ਇਸ ਛੋਟੀ ਸੀ ਉਮਰ ਮੈਂ ਮਰ ਜਾਏਂਗੇ
ਓਹੋ ਅੱਖੀਆਂ ਦਾ ਸੂਰਮਾ ਮੇਰਾ ਹਂਜੂਆ ਚ ਰੋਲੀ ਨਾ
ਹੱਥ ਮੈਂ ਤਾਂ ਜੋਡ਼ ਸਾਥ ਐਰੇ ਉਚਾ ਕਦੇ ਬੋਲੀ ਨਾ
ਪਿਆਰ ਤੋਂ ਡਰ ਜਾਏਂਗੀ ਵੇ ਮੈਂ ਤੇ ਮਰ ਜਾਊਂਗੀ
ਬਿਨਾ ਅੱਗ ਲਗੇ ਹੀ ਪੂਰੇ ਸੜ ਜਾਏਂਗੇ
ਹੋ ਮੋਰੇ ਸੈਯਾਨ ਜੀ ਸੈਯਾਨ ਜੀ
ਨਾ ਛੋਡਿਓ ਬਈਆਂ ਜੀ ਬਈਆਂ ਜੀ
ਹੂਂ ਇਸ ਛੋਟੀ ਸੀ ਉਮਰ ਮੈ ਮਰ ਜਾਏਂਗੇ
ਅਗਰ ਜਲਦੀ ਜਲਦੀ ਹੂਂ ਦੋਨੋ ਮਿਲ ਜਾਏਂਗੇ
ਖਵਾਜਾ ਜੀ ਤੇਰੇ ਦਰ ਪੇ ਆਕੇ ਸਰ ਝੁਕਾ ਆਏਂਗੇ
ਸੋਹਣੇ ਤਾਂ ਹੁੰਦੇ ਆ ਪਰ ਸਚੇ ਨਹੀ ਹੁੰਦੇ ਵੇ
ਲੋਗ ਤੇਰੇ ਵਾਂਗੂ ਗਲ ਦੇ ਪੱਕੇ ਨਹੀ ਹੁੰਦੇ ਵੇ
ਤੂ ਏਨਾ ਪਿਆਰਾ ਹੈ ਓ ਜਾਣੀ ਮੇਰਿਆ
ਐਂਨੇ ਤਾਂ ਪਿਆਰੇ ਬੱਚੇ ਨਹੀ ਹੁੰਦੇ ਵੇ
ਐਂਨੇ ਤਾਂ ਪਿਆਰੇ ਬੱਚੇ ਨਹੀ ਹੁੰਦੇ
ਮੈਂ ਤੇਰੀ ਦੀਵਾਨੀ ਜੀ ਓ ਮੇਰੇ ਜਾਣੀ ਜੀ
ਤੇਰੇ ਖਾਤਿਰ ਇਸ ਦੁਨਿਯਾ ਸੇ ਲੜ ਜਾਏਂਗੇ
ਓ ਮੋਰੇ ਸੈਆਂ ਜੀ ਸੈਆਂ ਜੀ
ਨਾ ਛੋਡਿਓ ਬਈਆਂ ਜੀ ਬਈਆਂ ਜੀ
ਹੂਂ ਇਸ ਛੋਟੀ ਸੀ ਉਮਰ ਮੈ ਮਰ ਜਾਏਂਗੇ
ਓ ਮੋਰੇ ਸੈਆਂ ਜੀ ਸੈਆਂ ਜੀ
ਨਾ ਛੋਡਿਓ ਬਈਆਂ ਜੀ ਬਈਆਂ ਜੀ
ਹੂਂ ਇਸ ਛੋਟੀ ਸੀ ਉਮਰ ਮੈ ਮਰ ਜਾਏਂਗੇ
ਤੇਰੇ ਬਿਨ ਮੇਰਾ ਕੋਣ ਪਿਯਾ ਰੇ
ਹੁਣ ਤੇਰੇ ਬਿਨ ਮੇਰਾ ਕੋਣ ਪਿਯਾ ਰੇ
ਦੌਬੇ ਹੈ ਜਿਯਾ ਰੇ ਦੁਬੇ ਹੈ ਜਿਯਾ ਰੇ
ਤੇਰੇ ਬਿਨ ਮੇਰਾ ਕੋਣ ਪਿਯਾ ਰੇ
ਵੈਸੇ ਤੋਂ ਬਿਲਕੁਲ ਭੋਲਾ ਭਲਾ ਹੈ
ਗੁੱਸੇ ਮੈ ਏ ਤੋਂ ਆਫਤ ਹੈ ਰੇ ਤੂ
ਤੂ ਮੇਰੀ ਕਮਜ਼ੋਰੀ ਤੋਂ ਨਹੀ
ਹਾਂ ਅਗਰ ਹੈ ਮੇਰੀ ਤਾਕਤ ਹੈ ਰੇ ਤੂ
ਮੈਂ ਤੇਰੇ ਲੇ ਜੀਣਾ ਤੇਰੇ ਲੀਏ ਮਾਰਨਾ ਚਾਹੁਣੀ ਆ
ਮਨੀ ਤੇਰੇ ਪੈਰਾ ਦੀ ਮਿੱਟੀ ਦਾ ਕਾਜਲ ਲਗਾਣੀ ਆ
ਤੂ ਹੱਥ ਮੇਰਾ ਫੜ ਸੱਜਣਾ ਤੂ ਮੇਰੀ ਜਦ ਸੱਜਣਾ
ਹੂਂ ਤੇਰੇ ਬਿਨਾ ਟਹਿਣੀ ਸੇ ਝੜ ਜਾਏਂਗੇ
ਓ ਮੋਰੇ ਸੈਆਂ ਜੀ ਸੈਆਂ ਜੀ
ਨਾ ਛੋਡਿਓ ਬਈਆਂ ਜੀ ਬਈਆਂ ਜੀ
ਹੂਂ ਇਸ ਛੋਟੀ ਸੀ ਉਮਰ ਮੈ ਮਰ ਜਾਏਂਗੇ
ਓ ਮੋਰੇ ਸੈਆਂ ਜੀ ਸੈਆਂ ਜੀ
ਨਾ ਛੋਡਿਓ ਬਈਆਂ ਜੀ ਬਈਆਂ ਜੀ
ਹੂਂ ਇਸ ਛੋਟੀ ਸੀ ਉਮਰ ਮੈ ਮਰ ਜਾਏਂਗੇ
ਅਗਰ ਜਲਦੀ ਜਲਦੀ ਹੂਂ ਦੋਨੋ ਮਿਲ ਜਾਏਂਗੇ
ਖਵਾਜਾ ਜੀ ਤੇਰੇ ਦਰ ਪੇ ਆਕੇ ਸਰ ਝੁਕਾ ਆਏਂਗੇ