Sakhiyan 2.0

Babbu, Maninder Buttar

ਓਓ ਆ ਆ ਓਓ ਆ ਆ
ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
ਉਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ

ਸਖੀਆਂ ਨੇ ਮੈਨੂੰ ਮਿਹਣੇ ਮਾਰਦੀ ਆਂ
ਉਡੀਆਂ ਨੇ ਚੰਨਾ ਗੱਲਾਂ ਪਿਆਰ ਦੀਆਂ
ਸ਼ਾਮ ਨੂੰ ਤੂੰ ਕਿੱਥੇ ਕੀਹਦੇ ਨਾਲ ਹੁੰਦਾ ਆ?
ਵੇਖੀਆਂ ਮੈਂ photo ਆ ਵੇ ਕਾਰ ਦੀਆਂ

ਮੈਨੂੰ ਡਰ ਜਿਹਾ ਲਗਦਾ ਏ, ਦਿਲ ਟੁੱਟ ਨਾ ਜਾਏ ਵਿਚਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ

ਚੁਪ ਚੁਪ ਕੇ ਤੇਰੀ ਖਬਰ ਮੈਂ ਰਖਤਾ
ਇਕ ਤੇਰੇ ਨਾਲ ਹੀ ਤੋਹ ਪ੍ਯਾਰ ਮੈਂ ਕਰਤਾ
ਪ੍ਯਾਰ ਮੈਂ ਕਰਤਾ, ਪ੍ਯਾਰ ਮੈਂ ਕਰਤਾ

ਜਬ ਮੈਂ ਅਕੇਲੇ ਮੁਝੇ ਯਾਦ ਤੇਰੀ ਆਤੀ ਹੈ
ਝੂਠੀ ਝੂਠੀ ਬਾਤੇ ਤੇਰੀ ਮੂਝਕੋ ਸਤਾਤੀ ਹੈ

ਕਦੇ ਕਦੇ ਮੈਨੂੰ film ਆ
ਕਭੀ ਕਭੀ ਮੈਨੂੰ film ਆ ਦਿਖਾ ਦਿਆ ਕਰ
ਕਭੀ ਕਭੀ ਮੈਨੂੰ ਵੀ ਘੁੰਮਾ ਲਿਆ ਕਰ
ਕਭੀ ਕਭੀ ਮੈਨੂੰ film ਆ ਦਿਖਾ ਦਿਆ ਕਰ
ਕਭੀ ਕਭੀ ਮੈਨੂੰ ਵੀ ਘੁੰਮਾ ਲਿਆ ਕਰ
ਤੁਜ ਸੇ ਕਭੀ ਜੋ ਮੈਂ ਰੁੱਠ ਇਕ ਵਾਰ
ਆ ਕ ਤੂੰ ਮੁਜੇ , ਮਨਾ ਲਿਆ ਕਰ

ਤੂੰ ਜਿਸ ਗੱਲ ਤੋਂ ਰੋਕੇ, ਮੈਂ ਗੱਲ ਨਾ ਕਰਾਂ ਦੁਬਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ

ਓਓ ਆ ਆ ਓਓ ਆ ਆ

ਕਰੀਂ ਨਾ please ਐਸੀ ਗੱਲ ਕਿਸੇ ਨਾਲ
ਅੱਜ ਕਿਸੇ ਨਾਲ ਨੇ, ਜੋ ਕੱਲ ਕਿਸੇ ਨਾਲ
ਤੇਰੇ ਨਾਲ ਹੋਣਾ ਐ ਗੁਜ਼ਾਰਾ ਜੱਟੀ ਦਾ
ਮੇਰਾ ਨਹੀਓਂ ਹੋਰ ਕੋਈ ਹੱਲ ਕਿਸੇ ਨਾਲ

ਇੱਕ ਪਾਸੇ ਤੂੰ Babbu, ਇੱਕ ਪਾਸੇ ਐ ਜੱਗ ਸਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ
ਤੇਰੇ ਯਾਰ ਬਥੇਰੇ ਨੇ, ਮੇਰਾ ਤੂੰ ਹੀ ਐ ਬਸ ਯਾਰਾ

ਇੱਕ ਤੂੰ ਹੀ ਐ ਇੱਕ ਤੂੰ ਹੀ ਐ ਬਸ ਯਾਰਾ
ਤੂੰ ਹੀ ਐ ਇੱਕ ਤੂੰ ਹੀ ਐ ਬਸ ਯਾਰਾ
ਨਾ ਨਾ ਨਾ ਨਾ ਨਾ ਨਾ ਨਾ

Curiosità sulla canzone Sakhiyan 2.0 di Maninder Buttar

Quando è stata rilasciata la canzone “Sakhiyan 2.0” di Maninder Buttar?
La canzone Sakhiyan 2.0 è stata rilasciata nel 2021, nell’album “Sakhiyan2.0”.
Chi ha composto la canzone “Sakhiyan 2.0” di di Maninder Buttar?
La canzone “Sakhiyan 2.0” di di Maninder Buttar è stata composta da Babbu, Maninder Buttar.

Canzoni più popolari di Maninder Buttar

Altri artisti di Film score