Jeena Paauni Aa

Maninder Buttar

MixSingh in the house!

ਤੇਰੇ ਨਾਲ ਲਾਈ ਏ ਤੇਰੇ ਨਾਲ ਲਾਵਾਂਗੇ
ਤੈਨੂ ਕੱਲੇ ਛੱਡ ਮਾਹੀ ਕਿੱਤੇ ਨੀ ਜਾਵਾਂਗੇ
ਮਾਹੀ ਦਿਲ ਤੋਡ਼ ਨਾ ਜਾਈ
ਦੇਖੀ ਦਿਲ ਤੋਡ਼ ਨਾ ਜਾਈ
ਮਾਹੀ ਤੂ ਦਿਲ ਤੋਡ਼ ਨਾ ਜਾਈ ਮਾਹੀ ਵੇ
ਚੰਨਾ ਤੂ ਦਿਲ ਤੋਡ਼ ਨਾ ਜਾਈ
ਮਾਹੀ ਤੂ ਦਿਲ ਤੋਡ਼ ਨਾ ਜਾਈ ਮਾਹੀ ਵੇ
ਵੇ ਮੇਰਾ ਦਿਲ ਤੋਡ਼ ਨਾ ਜਾਈ

ਤੇਰੇ ਲਈ ਤਾਂ ਮੈਂ ਜਿਨ੍ਹਾਂ ਪੌਣੀ ਆ
ਤੇਰੇ ਲਈ ਤਾਂ ਕਾਜਲ ਲਗਾਣੀ ਆਂ
ਖਾਣੇ ਵਿਚ ਦੱਸ ਤੈਨੂ ਕਿ ਚਾਹੀਦਾ
ਜਾਂ ਮੇਰੀ ਹੁੰਨੇ ਰੋਟੀ ਆ ਬਣਾਨੀ ਆਂ
ਗੱਲ ਗੱਲ ਤੇ ਲਡ਼’ਦਾ ਵੇ
ਗੱਲ ਗੱਲ ਤੇ ਸੜ’ਦਾ ਵੇ
ਕਦੇ ਕਦੇ ਇੰਜ ਲਗੇ
ਪ੍ਯਾਰ ਨਈ ਤੂ ਕਰਦਾ ਵੇ
ਗੱਲ ਮੇਰੀ ਸੁਣ ਸੋਹਣਿਆ
ਮਾ ਦਿਆ ਮਨਮੋਹਣਿਆ
ਜਾਂਦੇ ਨੀ ਤੈਨੂ ਛਡ ਸੋਹਣਿਆ ਸੋਹਣਿਆ
ਰਹਾਂਗੇ ਤੇਰੇ ਸੰਗ ਸੋਹਣਿਆ ਸੋਹਣਿਆ
ਜਾਂਦੇ ਨੀ ਤੈਨੂ ਛਡ ਸੋਹਣਿਆ ਸੋਹਣਿਆ
ਰਹਾਂਗੇ ਤੇਰੇ ਸੰਗ ਸੋਹਣਿਆ
ਤੇਰੇ ਨਾਲ ਪ੍ਯਾਰ ਏ ਵੇ ਪ੍ਯਾਰ ਬੇਸ਼ੁਮਾਰ ਏ ਵੇ
ਤੇਰੇ ਪਿਛੇ ਚੱਲੀ ਹੋਈ ਐਨੀ ਸੋਹਣੀ ਨਾਰ ਏ ਵੇ
ਹਾਥ ਤੂ ਜਾਦਾ ਲਈ ਵੇ ਵਿਆਹ ਤੂ ਕਰਾ ਲਈ ਵੇ
ਤੇਰੇ ਅੱਸੀ ਹੋ ਗਾਏ ਆਂ Sign ਤੂ ਕਰਾ ਲਈ ਵੇ
ਦਿਲ ਮੇਰਾ ਕੇਂਦਾ ਮੈਨੂ ਲੈਜਾ ਕੀਤੇ ਬਾਹਰ
ਤੂ ਨੀ ਚਲੌਣੀ ਮੈਂ ਚਲਾ ਲੂਨ ਤੇਰੀ ਕਾਰ
ਲਾਰਿਆਂ ਚ ਮੇਰੀ ਜਾਂ ਮੁੱਕ ਚਾਲੀ ਏ
ਅੱਜ ਕਲ ਅੱਜ ਕਲ ਕਿਹਕੇ ਨਾ ਤੂ ਸਾਰ
ਗੱਡੀ ਕਮਾਲ ਏ ਵੇ ਤੇਲ ਪਾਵਾ ਲਈ ਵੇ
ਦੁਨੀਆ ਤੋਂ ਡਰਦਾ ਏ ਕਿਓ
ਘਰ ਦੇ ਮਨਾ ਲਈ ਵੇ
ਗੱਲ ਮੇਰੀ ਸੁਨ੍ਣ ਸੋਹਣਿਆ
ਮਾਂ ਦੀਆਂ ਮਨਮੋਹਣਿਆ
ਵੇ ਮਨ ਮੇਰੀ ਬਾਤ ਸੋਹਣਿਆ ਸੋਹਣਿਆ
ਵੇ ਲੈਕੇ ਆ ਬਾਰਾਤ ਸੋਹਣਿਆ ਸੋਹਣਿਆ
ਐਸੇ ਹੀ ਐਸੇ ਸਾਲ ਸੋਹਣਿਆ ਸੋਹਣਿਆ
ਵੇ ਲਗਣਗੇ ਕਮਾਲ ਸੋਹਣਿਆ ਸੋਹਣਿਆ
ਤੇਰੇ ਨਾਲ ਪ੍ਯਾਰ ਏ ਵੇ ਪ੍ਯਾਰ ਬੇਸ਼ੁਮਾਰ ਏ ਵੇ
ਤੇਰੇ ਪਿਛੇ ਚੱਲੀ ਹੋਈ ਐਨੀ ਸੋਹਣੀ ਨਾਰ ਏ ਵੇ
ਹਥ ਤੂ ਜਾਦਾ ਲਈ ਵੇ ਵਿਆਹ ਤੂ ਕਰਾ ਲਾਵੇ
ਤੇਰੇ ਅੱਸੀ ਹੋ ਗਾਏ ਆਂ ਸਾਇਨ ਤੂ ਕਰਾ ਲਾਵੇ

Curiosità sulla canzone Jeena Paauni Aa di Maninder Buttar

Quando è stata rilasciata la canzone “Jeena Paauni Aa” di Maninder Buttar?
La canzone Jeena Paauni Aa è stata rilasciata nel 2021, nell’album “Jugni”.

Canzoni più popolari di Maninder Buttar

Altri artisti di Film score