Do Jahaan
ਦੋ ਜਹਾਨਾ ਦੇ ਜੁਗਨੂੰ ਸਾਰੇ
ਮੇਰੀ ਗੱਲਾਂ ਸੁਣ ਸੁਣ ਰੋਏ ਨੀ
ਸ਼ਾਮਾਂ ਪਈਆਂ ਮੇਰਾ ਯਾਰ ਗਵਾਚਾ
ਫਿਰ ਉਮਰ ਸਾਰੀ ਅਸੀਂ ਸੋਏ ਨੀ
ਦੋ ਜਹਾਨਾ ਦੇ ਜੁਗਨੂੰ ਸਾਰੇ
ਮੇਰੀ ਗੱਲਾਂ ਸੁਣ ਸੁਣ ਰੋਏ ਨੀ
ਸ਼ਾਮਾਂ ਪਈਆਂ ਮੇਰਾ ਯਾਰ ਗਵਾਚਾ
ਫਿਰ ਉਮਰ ਸਾਰੀ ਅਸੀਂ ਸੋਏ ਨੀ
ਸੁਣ ਸੋਹਣੀ ਸੂਰਤ ਵਾਲਿਆਂ
ਸਾਨੂੰ ਕਿਹੜੇ ਕੰਮੀ ਲਾਲਿਆ
ਇਸ਼ਕੇ ਦਾ ਦੇਕੇ ਰੋਗ ਵੇ
ਪਿਆਰਾਂ ਦੀ ਪਾਕੇ ਚੋਗ ਵੇ
ਸੁਣ ਸੋਹਣੀ ਸੂਰਤ ਵਾਲਿਆਂ
ਸਾਨੂੰ ਕਿਹੜੇ ਕੰਮੀ ਲਾਲਿਆ
ਇਸ਼ਕੇ ਦਾ ਦੇਕੇ ਰੋਗ ਵੇ
ਪਿਆਰਾਂ ਦੀ ਪਾਕੇ ਚੋਗ ਵੇ
ਸਾਨੂੰ ਪਿੰਜਰੇ ਦੇ ਵਿਚ ਪਾ ਲਿਆ
ਰੁਲਗੇ ਰੁਲਗੇ ਰਾਹ ਘਰ ਦਾ ਭੁੱਲ ਗਏ
ਓਹਦੀ ਗਲੀਆਂ ਦੇ ਵਿਚ ਮੋਏ ਨੀ
ਸ਼ਾਮਾਂ ਪਈਆਂ ਮੇਰਾ ਯਾਰ ਗਵਾਚਾ
ਫਿਰ ਉਮਰ ਸਾਰੀ ਅਸੀਂ ਸੋਏ ਨੀ
ਹਾਂ ਐਸੀ ਤੋ ਕਭੀ ਸਜ਼ਾਏ ਨਾ ਮਿਲੀ
ਕੇ ਫਿਰ ਤੁਮਸੇ ਨਿਗਾਹੇ ਨਾ ਮਿਲੀ
ਫਿਰਤੇ ਰਹੇ ਦੁਕਾਨੋ ਪੈ ਸਭੀ
ਜਾਣਾ ਦਰਦ ਕੀ ਤੇਰੇ ਪਰ ਦਵਾਏ ਨਾ ਮਿਲੀ
ਤੇਰੇ ਇਸ਼ਕ ਕੀ ਜਾਨੇਜਾਨ ਬਿਮਾਰੀਓਂ ਨੇਂ ਮਾਰਿਆ ਹਮੇਂ
ਅੱਬ ਬਿਖਰੇ ਰਹੇਂਗੇ ਯਾ ਤੂੰ ਆਏਗਾ ਸਵਾਰੇਗਾ ਹਮੇਂ
ਟੂਟੇ ਐਸੇ ਤੇਰੇ ਹੋਕੇ ਜਾਣਾ
ਫਿਰ ਹੋਰ ਕਿਸੇ ਦੇ ਹੋਏ ਨੀ
ਸ਼ਾਮਾਂ ਪਈਆਂ ਮੇਰਾ ਯਾਰ ਗਵਾਚਾ
ਫਿਰ ਉਮਰ ਸਾਰੀ ਅਸੀਂ ਸੋਏ ਨੀ
ਸ਼ਾਮਾਂ ਪਈਆਂ ਸ਼ਾਮਾਂ ਪਈਆਂ