Maa Da Pyaar
ਸਾਰੇ ਦੋਸਤ ਕੱਠੇ ਹੋਕੇ India ਨੂੰ
Holiday ਕਰਨ ਚੱਲੇ ਸੀ
ਅਪਣੇ ਦੋਸਤ ਨੂੰ ਕਹਿੰਦੇ ਤੂੰ ਵੀ ਸਾਡੇ ਨਾਲ ਚਲ
ਅੱਸੀ ਵੀ ਤੇਰੇ ਪਿੰਡ ਜਾਕੇ
ਤੇਰੀ ਮਾਂ ਨੂੰ ਮਿਲਣਾ ਚੌਣੇ ਆ
ਤੇ ਓਹਦੇ ਹੱਥਾਂ ਦੀਆਂ
ਪਕਾਈਆਂ ਰੋਟੀਆਂ ਖਾਣਾ ਚੁਣੇ ਆਂ
ਤੂੰ ਬੋਹੋਤ ਸਿਫਤਾਂ ਕਰਦਾ ਹੁੰਦਾ ਸੀ
ਪਰ ਅੱਗੇ ਓ ਕਿ ਕਹਿੰਦਾ ਜ਼ਰਾ ਧਯਾਨ ਦਿਓ
ਕਦੇ ਸੀ ਮੇਰਾ ਜੀ ਕਰਦਾ
ਮੈਂ ਉੜ ਵਤਨਾਂ ਨੂੰ ਜਾਵਾਂ
ਓਥੇ ਜਾਕੇ ਮਾਂ ਦੇ ਹਥਾਂ ਦੀਆਂ
ਪੱਕੀਆਂ ਰੋਟੀਆਂ ਖਾਵਾਂ
ਓਥੇ ਜਾਕੇ ਮਾਂ ਦੇ ਹਥਾਂ ਦੀਆਂ
ਹਾਏ ਪੱਕੀਆਂ ਰੋਟੀਆਂ ਖਾਵਾਂ
ਹੁਣ ਤੜਫ ਰਿਹਾ
ਹਾਏ ਤਰਸ ਰਿਹਾ
ਹੁਣ ਤਰਸ ਰਿਹਾ
ਹਾਏ ਤੜਫ ਰਿਹਾ ਦਿਲ ਮੇਰਾ
ਮਾਂ ਦੇ ਪਕਵਾਨ ਨੂ.
ਓ ਰਹੀ ਮਾਂ ਈ ਨਈ
ਹੁਣ ਤਾਂ ਈ ਨਈ
ਦਿਲ ਚੌਂਦਾ ਵਤਨਾਂ ਨੂ ਜਾਣ ਨੂੰ
ਮੇਰਾ ਪਿੰਡ ਨੂ ਜਾਣ ਨੂ
ਹਾਏ ਘਰ ਨੂ ਜਾਣ ਨੂ.
ਮਾਂ ਦੀਆਂ ਅਸੀਸਾਂ ਸਦਕੇ
ਵਿਚ ਪਰਦੇਸਾਂ ਰਿਹਿੰਦੇ ਸੀ
ਦੁਖ ਤਕਲੀਫ ਕੋਈ ਹੋਵੇ ਤਾਂ
ਝੱਟ phone ਕਰ ਲੈਂਦੇ ਸੀ
ਦੁਖ ਤਕਲੀਫ ਕੋਈ ਹੋਵੇ ਤਾਂ
ਮਾਂ ਨੂ phone ਕਰ ਲੈਂਦੇ ਸੀ
ਓ ਹੁਣ ਕੀ ਕਰੀਏ ਹਾਏ
ਹਾਏ ਕਿੰਜ ਜਰੀਏ
ਓ ਹੁਣ ਕੀ ਕਰੀਏ ਹਾਏ
ਹਾਏ ਕਿੰਜ ਜਰੀਏ
ਕੋਈ ਹੈਂ ਦੁਖ ਸੁਨਣ ਸੁਨਾਣ ਨੂ
ਓ ਹੁਣ ਮਾਂ ਹੀ ਨਈ
ਹਾਏ ਤਾਂ ਈ ਨਈ
ਦਿਲ ਚੌਂਦਾ ਵਤਨਾਂ ਨੂ ਜਾਣ ਨੂੰ
ਮੇਰਾ ਪਿੰਡ ਨੂ ਜਾਣ ਨੂ
ਹਾਏ ਘਰ ਨੂ ਜਾਣ ਨੂ
ਇਕ ਦਿਲ ਕਰਦਾ ਹਾਏ ਵੋਹ ਹੋ
ਇਕ ਦਿਲ ਕਰਦਾ ਰੱਬ ਨੂ ਕੋਲ ਬਿਠਾ ਕੇ ਪੁੱਛਣ ਨੂ
ਕਿਵੇ ਹੌਸਲਾ ਹੋਯਾ ਸਾਡੀਆਂ ਖੁਸ਼ੀਆਂ ਲੁੱਟਣ ਨੂ
ਤੂ ਬੇਦਰਦੀ ਏ ਮਂਮਰਜ਼ੀ ਏ
ਤੂ ਬੇਦਰਦੀ ਏ ਮਂਮਰਜ਼ੀ ਏ
ਤੂ ਕਰਦਾ ਕੈਸਾ ਭਗਵਾਨ ਤੂ
ਓ ਰਹੀ ਮਾਂ ਈ ਨਈ
ਹੁਣ ਤਾਂ ਈ ਨਈ
ਦਿਲ ਚੌਂਦਾ India ਨੂ ਜਾਣ ਨੂ
ਮਾਂ ਤੁਰ ਗਯੀ ਕੋਈ ਕਿਹੰਦਾ ਨਈ
ਵੇ ਪੁੱਤਾ ਘਰ ਨੂ ਛੇਤੀ ਆ
ਬੁਕਲ ਵਿਚ ਲੇ ਮਥਾਂ ਚੁੱਮ ਕੇ
ਕੌਣ ਕਰੂ ਹੁਣ ਪੂਰੇ ਚਾਹ
ਮੈਨੂ ਬੁੱਕਲ ਵਿਚ ਲੇ ਮੱਥਾ ਚੁੱਮਕੇ
ਕੌਣ ਕਰੂ ਹੁਣ ਪੂਰੇ ਚਾਹ
Malkit ਕਹੇ Gurmeet ਕਹੇ
Malkit ਕਹੇ Gurmeet ਕਹੇ
ਪਿੰਡ ਔਂਦਾ ਮਾਂ ਤੋਂ ਬਿਨ ਖਾਣ ਨੂ
ਓ ਰਹੀ ਮਾਂ ਈ ਨਈ
ਹੁਣ ਤਾਂ ਈ ਨਈ
ਦਿਲ ਚੌਂਦਾ ਵਤਨਾਂ ਨੂ ਜਾਣ ਨੂੰ
ਮੇਰਾ ਪਿੰਡ ਨੂ ਜਾਣ ਨੂ
ਹਾਏ ਘਰ ਨੂ ਜਾਣ ਨੂ