Mar Gaye Oye Loko
Jay K, Malkit Singh
ਹੋ ਨਰਮ ਜਹੇ ਕੁੜੀ ਗਰਮ ਜਿਹੀ
ਹੋ ਨਰਮ ਜਹੇ ਕੁੜੀ ਗਰਮ ਜਿਹੀ
ਹੋਲੇ ਆਂ ਕੇ ਕੰਨਾਂ ਚ ਕੁਛ ਕਹਿ ਗਈ ਓਏ
ਕੁੜੀ ਕੱਢ ਕੇ ਕਾਲਜਾ
ਕੁੜੀ ਕੱਢ ਕੇ ਕਾਲਜਾ
ਲੈ ਗਈ ਓਯੇਈ
ਮਰ ਗਏ ਓਏ ਲੋਕੋ
ਮਰ ਗਏ ਓਏ ਲੋਕੋ (ਮਰ ਗਏ ਓਏ ਲੋਕੋ)
ਹੋ ਵੇਥੀ ਬੁੱਲੀਆਂ ਦੇ ਵਿਚ ਮਸ ਕੋਣਦੀ ਸੀ
ਮੇਰੇ ਗੀਤਾ ਨਾਲ ਵੋ ਗਾਉਂਦੀ ਸੀ
ਹੋ ਵੇਥੀ ਬੁੱਲੀਆਂ ਦੇ ਵਿਚ ਮਸਕੋਣਦੀ ਸੀ
ਮੇਰੇ ਗਿੱਟਾ ਨਾਲ ਵੋ ਗਾਉਂਦੀ ਸੀ
ਹੂ ,,ਸਾਰੀਆ ਤੋਂ ਸੋਹਣੀ ਲਗੇ
ਬੜੇ ਮਨ ਮੋਨੀ ਓਹਨੂੰ ਤੱਕਿਆ ਹੋਸ ਨਾ ਰਹਿਗੀ ਓਏ
ਮਰ ਗਏ ਓਏ ਲੋਕੋ
ਮਰ ਗਏ ਓਏ ਲੋਕੋ
ਮਿੱਠਾ ਹੱਸ ਕੇ ਸ਼ਰਾਬੀ ਜੇਹਾ ਤੁਰਗੀ ਓਏ
ਮੈਨੂੰ ਅੱਖ ਦੀ ਮੈ ਤੇਰੇ ਉੱਤੇ ਮੇਰਾ ਗਈ ਓਏ
ਮਿੱਠਾ ਹੱਸ ਕੇ ਸ਼ਰਾਬੀ ਜੇਹਾ ਤੁਰਗੀ ਓਏ
ਮੈਨੂੰ ਅੱਖ ਦੀ ਮੈ ਤੇਰੇ ਉੱਤੇ ਮੇਰਾ ਗਈ ਓਏ
ਰਹਿੰਦੀ ਓਹਦੇ ਨਾਲ ਦੱਸ ਦਿਤੇ ਸਾਰੇ ਗੱਲ ਦੱਸ
ਮੱਲੋ ਮਾਲੀ ਸਾਡੇ ਨਾਲ ਕਹੇਗੀ ਓਏ
ਮਰ ਗਏ ਓਏ ਲੋਕੋ
ਮਰ ਗਏ ਓਏ ਲੋਕੋ (ਮਰ ਗਏ ਓਏ ਲੋਕੋ)