Right Left

Kaptaan

Desi crew! Desi crew

ਲੰਮੇ ਲੰਮੇ ਕਦਮਾਂ ਨਾਲ ਤੁਰਦਾ ਤੂੰ ਜੱਟਾ
ਮੁਛ ਮੋੜਦੀ ਕਿੱਥੇ ਪਿੱਛੇ ਮੁੜਦਾ ਤੂੰ ਜੱਟਾ
ਲੰਮੇ ਲੰਮੇ ਕਦਮਾਂ ਨਾਲ ਤੁਰਦਾ ਤੂੰ ਜੱਟਾ
ਮੁਛ ਮੋੜਦੀ ਕਿੱਥੇ ਪਿੱਛੇ ਮੁੜਦਾ ਤੂੰ ਜੱਟਾ
ਐਨਾ ਟੌਰ ਵਾਲਾ ਜੱਡੀਆਂ ਵੇ
ਆਕੜਾਂ ਨਾਲ ਭਰਿਆ ਵੇ ਘੁੰਮ ਦਾ ਇਹ ਤੂੰ ਜਾਚ ਕੇ
ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ
ਖੱਬੇ ਪਾਸੇ ਕਾਲਜੇ ਚ ਬਹਿ ਗਿਆ ਹੱਸ ਕੇ
ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ
ਖੱਬੇ ਪਾਸੇ ਕਾਲਜੇ ਚ ਬਹਿ ਗਿਆ ਹੱਸ ਕੇ

2 ਅੰਖਾਂ ਤੇਰੀਆਂ ਚ ਬਾਕੀ ਤਾਰੇ ਅੰਬਾਰੀ
ਕਤਲ ਕਰਾਉ ਨੀ ਜਵਾਨੀ ਤੇਰੀ ਚੰਦਰੀ
2 ਅੰਖਾਂ ਤੇਰੀਆਂ ਚ ਬਾਕੀ ਤਾਰੇ ਅੰਬਾਰੀ
ਕਤਲ ਕਰਾਉ ਨੀ ਜਵਾਨੀ ਤੇਰੀ ਚੰਦਰੀ
ਦੰਦ ਬੱਗੇ ਬੱਗੇ ਤੇਰੇ ਗੱਲਾਂ ਵਿੱਚ ਖੜਦੇ ਤੇਰੇ
ਦੰਦ ਬੱਗੇ ਬੱਗੇ ਤੇਰੇ ਗੱਲਾਂ ਵਿੱਚ ਖੜਦੇ ਤੇਰੇ
ਜੋ ਚੀਜ਼ ਪਾ ਲਈ ਸੱਜ ਗਈ
ਉਤਾਲੇ ਦੰਦਾਂ ਨਾਲ ਫੁੱਲ ਥੱਲੇ ਵਾਲਾ ਚੱਬ ਗਈ
ਨਿਰਨੇ ਕਾਲਜੇ ਤੂੰ ਕਾਲਜਾਂ ਹੀ ਕੱਢ ਗਈ
ਉਤਾਲੇ ਦੰਦਾਂ ਨਾਲ ਫੁੱਲ ਥੱਲੇ ਵਾਲਾ ਚੱਬ ਗਈ
ਨਿਰਨੇ ਕਾਲਜੇ ਤੂੰ ਕਾਲਜਾਂ ਹੀ ਕੱਢ ਗਈ

ਤੇਰੀ mercedes car ਵਿੱਚ ਯਾਰਾ ਦੀ ਟੋਲੀ
ਲੱਗਦਾ ਇਹ ਬਠਿੰਡੇ ਦਾ ਤੂੰ ਰੱਖੀ ਜੀ ਬੋਲੀ
ਨਾਮ ਤੇਰਾ ਨਿੱਤ ਨਵੇਂ ਰੋਲੇ ਵਿੱਚ ਬੋਲੇ
Tension ਜੀ ਲੈ ਜਾ ਵੇ ਮੈਂ ਦਿਲ ਦੀ ਆਂ ਭੋਲੀ
ਉਂਚਾ ਕਦ ਉਂਚੀ ਆਂ ਹਵੇਲੀ ਲੱਗਦਾ ਇਹ ਅੰਖਾਂ ਤੋਂ ਵੈੱਲੀ
ਦਿਓਰ ਨਾਲ ਜੋ ਰੱਖੇ ਧੱਕ ਕੇ
ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ
ਖੱਬੇ ਪਾਸੇ ਕਾਲਜੇ ਚ ਬਹਿ ਗਿਆ ਹੱਸ ਕੇ
ਸੱਜੇ ਖੱਬੇ ਤੱਕ ਕੇ ਵੇ ਲੰਘ ਗਿਆ ਹੱਸ ਕੇ ਵੇ
ਖੱਬੇ ਪਾਸੇ ਕਾਲਜੇ ਚ ਬਹਿ ਗਿਆ ਹੱਸ ਕੇ

ਹੋਏ ਕੋਕੇ ਲਾਉਂਦਾ ਦਿਲ ਤੇ ਨੀ ਕੋਕਾ ਤੇਰੇ ਨੱਕ ਦਾ
ਜ਼ਹਿਰ ਨਾਲ ਭਰਿਆ snake ਤੇਰੀ ਲੱਤ ਦਾ
Minute ਲਾਉਂਦਾ ਸੀਟ ਲੈਂਦਾ ਗੱਡੀ ਵਿੱਚ ਗੋਰੀਏ
ਚੱਕ ਲੈਂਦਾ ਦਿੱਸੇ ਜੇ ਕੋਈ ਤੇਰਾ time ਚੱਕ ਦਾ
Kaptan kaptan ਨਾਅਰੇ ਛੱਡੀ ਬੈਠਾ ਵੇਲ ਸਾਰੇ
Kaptan kaptan ਨਾਅਰੇ ਛੱਡੀ ਬੈਠਾ ਵੇਲ ਸਾਰੇ
ਤੂੰ ਦਿਲ ਨੂੰ ਜਦੋਂ ਦੀ ਲੱਗ ਗਈ
ਉਤਾਲੇ ਦੰਦਾਂ ਨਾਲ ਫੁੱਲ ਥੱਲੇ ਵਾਲਾ ਚੱਬ ਗਈ
ਨਿਰਨੇ ਕਾਲਜੇ ਤੂੰ ਕਾਲਜਾਂ ਹੀ ਕੱਢ ਗਈ
ਉਤਾਲੇ ਦੰਦਾਂ ਨਾਲ ਫੁੱਲ ਥੱਲੇ ਵਾਲਾ ਚੱਬ ਗਈ
ਨਿਰਨੇ ਕਾਲਜੇ ਤੂੰ ਕਾਲਜਾਂ ਹੀ ਕੱਢ ਗਈ

Curiosità sulla canzone Right Left di Kulwinder Billa

Chi ha composto la canzone “Right Left” di di Kulwinder Billa?
La canzone “Right Left” di di Kulwinder Billa è stata composta da Kaptaan.

Canzoni più popolari di Kulwinder Billa

Altri artisti di Indian music