Bas Ik Tere Kakre

V Grooves

ਕੁੜੀਆਂ ਦਾ ਨਾਮ ਸੁਣ ਕੇ ਜਿਹੜੇ ਗਬਰੂ ਨੂ ਅਔਉਂਦਾ ਸੀ ਪਸੀਨਾ
ਦੇਖ ਤੈਨੂ ਆਖਦਾ ਫਿਰੇ ਏਹੋ ਪੱਟਨੀ ਮੈਂ ਸਿਰੇ ਦੀ ਹਸੀਨਾ
ਹੁਣ ਭੋਰਾ ਨਾ ਸ਼ਰਮਾਵੇ
ਹੁਣ ਭੋਰਾ ਨਾ ਸ਼ਰਮਾਵੇ
ਇਸ ਕਦਰ ਓ ਤੈਨੂ ਚਾਹਵੇ
ਮੁੰਡਾ ਸੋਹਣੀਏ ਬਦਲਦਾ ਜਾਵੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਦਲ ਗੇਅ ਨੀ ਮੁੰਡਾ ਤੇਰੇ ਕਰਕੇ
ਬਦਲ ਗੇਅ ਨੀ ਮੁੰਡਾ
ਨਾ ਨਾ ਨਾ ਨਾ
ਬਦਲ ਗੇਅ ਨੀ ਮੁੰਡਾ ਤੇਰੇ ਕਰਕੇ
ਬਦਲ ਗੇਅ ਨੀ ਮੁੰਡਾ
ਨਾ ਨਾ ਨਾ ਨਾ
ਕੁੜ੍ਤਾ ਪਜਾਮਾ ਜਿਹੜਾ ਰਖਦਾ ਸੀ ਪਾਕੇ
ਜਿਹਿਨੂ ਕੂਡਿਯਾ ਸੀ ਦੇਸੀ ਕਿਹ ਬੁਲੌਂਦੀਆ
Shopping 17 ਵਿਚ ਕਰਦਾ ਆ ਜਾਕੇ
ਹੁਣ jeanਆ ਵੀ ਪਸੰਦ ਓਹਨੂ ਅਔਂਦੀਯਾ
ਹਰ ਚੀਜ਼ branded ਪਾਵੇ
ਦੇਸੀ ਵੀ ਨਾ ਅਖਵਾਵੇ
ਹਰ ਚੀਜ਼ branded ਪਾਵੇ
ਦੇਸੀ ਵੀ ਨਾ ਅਖਵਾਵੇ
ਮੁੰਡਾ ਸੋਹਣੀਏ ਬਦਲਦਾ ਜਾਵੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ

ਵਿੱਕ ਜੇ ਜ਼ਮੀਨ ਭਾਵੇ ਤੇਰੇ ਪਿਛੇ ਸਾਰੀ
ਗਲ ਸ਼ਰੇਆਮ college ਚ ਕਿਹ ਗਯਾ
ਜੂਂਦੀ ਡੇਯਾ ਯਾਰਾ ਨੂ ਵੀ ਕਰੇ ignore
ਮੁੰਡਾ ਸੋਹਣੀਏ ਨੀ ਤੇਰੇ ਜੋਗਾ ਰਿਹ ਗਯਾ
ਕੀਤੇ ਵੈਲੀ ਨਾ ਬਣ ਜਾਵੇ
ਓਹਦਾ ਡਾਹ-ਦਾ ਫਿਕਰ ਸਤਾਵੇ
ਕੀਤੇ ਵੈਲੀ ਨਾ ਬਣ ਜਾਵੇ
ਓਹਦਾ ਡਾਹ-ਦਾ ਫਿਕਰ ਸਤਾਵੇ
ਮੁੰਡਾ ਸੋਹਣੀਏ ਬਦਲਦਾ ਜਾਵੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਦਲ ਗੇਅ ਨੀ ਮੁੰਡਾ ਤੇਰੇ ਕਰਕੇ
ਬਦਲ ਗੇਅ ਨੀ ਮੁੰਡਾ
ਨਾ ਨਾ ਨਾ ਨਾ
ਬਾਦਲ ਗੇਅ ਨੀ ਮੁੰਡਾ ਤੇਰੇ ਕਰਕੇ
ਬਾਦਲ ਗੇਅ ਨੀ ਮੁੰਡਾ
ਨਾ ਨਾ ਨਾ ਨਾ
ਰਖ ਲੈ ਬਣਾ ਕ ਦਿਲ ਆਪਣਾ ਤੂ ਓਹਨੂ
ਜਿਹੜਾ ਸਾਰੇਯਾ ਦੇ ਦਿਲਾ ਵਿਚੋ ਲੇਹ ਗਯਾ
ਇਕ ਪਾਸੇ ਸਾਰਾ ਪਿੰਡ ਸ਼ਾਨਨਾ ਆ ਰਾਕਾਨੇ
ਇਕ ਪਾਸੇ ਓ ਵਿਚਾਰਾ ਕੱਲਾ ਰਿਹ ਗਯਾ
ਨਾ ਸ੍ਮ੍ਝ ਫਤਿਹ ਨੂ ਆਵੇ
ਓਹਨੂ ਬਿੱਲਾ ਨਿੱਤ ਸ੍ਮ੍ਝਾਵੇ
ਨਾ ਸ੍ਮ੍ਝ ਫਤਿਹ ਨੂ ਆਵੇ
ਓਹਨੂ ਬਿੱਲਾ ਨਿੱਤ ਸ੍ਮ੍ਝਾਵੇ
ਮੁੰਡਾ ਸੋਹਣੀਏ ਬਦਲਦਾ ਜਾਵੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ
ਬਸ ਇਕ ਤੇਰੇ ਕਰਕੇ

Curiosità sulla canzone Bas Ik Tere Kakre di Kulwinder Billa

Quando è stata rilasciata la canzone “Bas Ik Tere Kakre” di Kulwinder Billa?
La canzone Bas Ik Tere Kakre è stata rilasciata nel 2020, nell’album “Fer Toh Punjab”.
Chi ha composto la canzone “Bas Ik Tere Kakre” di di Kulwinder Billa?
La canzone “Bas Ik Tere Kakre” di di Kulwinder Billa è stata composta da V Grooves.

Canzoni più popolari di Kulwinder Billa

Altri artisti di Indian music