Paap

FATEH SHERGILL, GAG STUDIOZ

ਪੈਰ ਦੀ ਜੁੱਤੀ ਕਿਹਨਾ ਆਏ
ਤੇ ਕ਼ਿਸਮਤ ਫੁੱਟੀ ਕਿਹਨਾ ਆਏ
ਗਿੰਨੌਣਾ'ਏ ਗ਼ਲਤੀਆਂ ਨਿੱਤ ਮੈਨੂ
ਤੇ ਅੱਜ ਤੂ ਪੀਤੀ ਕਿਹਨਾ ਆਏ'ਨ

ਰੁਵਾ ਕੇ ਖੁਸ਼ ਹੁੰਦਾ ਮੈਨੂ
ਮੇਰੇ ਹੰਜੂ'ਆਂ ਦਾ ਵੇ ਤੈਨੂ
ਸ਼੍ਰਾਪ ਲੱਗਣਾ ਆਏ
ਸ਼੍ਰਾਪ ਲੱਗਣਾ ਆਏ
ਜਿੰਨੇ ਜੁਲਮ ਕਰੇ ਸੱਜਣਾ

ਵੇ ਤੈਨੂੰ ਪਾਪ ਲੱਗਣਾ ਆਏ
ਤੈਨੂੰ ਪਾਪ ਲੱਗਣਾ ਆਏ
ਤੈਨੂੰ ਪਾਪ ਲੱਗਣਾ ਆਏ
ਵੇ ਤੈਨੂੰ ਪਾਪ ਲੱਗਣਾ ਆਏ

ਕਲਾਕਾਰ ਸੀ ਦਿਖਾ ਗੇਯਾ
ਕਲਾਕਾਰਿਆ
ਸੱਟਾਂ ਤਨ ਤੇ
ਨੀ ਰੂਹ ਤੇ ਤੂ ਮਾਰਿਆ
ਕਲਾਕਾਰ ਸੀ ਦਿਖਾ ਗੇਯਾ
ਕਲਾਕਾਰਿਆ
ਸੱਟਾਂ ਤਨ ਤੇ
ਨੀ ਰੂਹ ਤੇ ਤੂ ਮਾਰਿਆ

ਤੇਰੇ ਦਿਲ ਦੀ ਖੋਟ ਦਾ ਤੈਨੂ
ਮੇਰੀ ਹਰ ਚੋਟ ਦਾ ਤੈਨੂ
ਸ਼੍ਰਾਪ ਲੱਗਣਾ ਆਏ
ਸ਼੍ਰਾਪ ਲੱਗਣਾ ਆਏ
ਜਿੰਨੇ ਜੁਲਮ ਕਰੇ ਸੱਜਣਾ

ਵੇ ਤੈਨੂੰ ਪਾਪ ਲੱਗਣਾ ਆਏ
ਤੈਨੂੰ ਪਾਪ ਲੱਗਣਾ ਆਏ
ਤੈਨੂੰ ਪਾਪ ਲੱਗਣਾ ਆਏ
ਵੇ ਤੈਨੂੰ ਪਾਪ ਲੱਗਣਾ ਆਏ

ਸਾਰਾ ਇੱਕ ਪਾਸੇ
ਕਰਕੇ ਜਹਾਨ ਮੈਂ
ਤੈਨੂ ਪੱਥਰਾਂ ਬਣਨਯਾ
ਭਗਵਾਨ ਮੈਂ

ਸਾਰਾ ਇੱਕ ਪਾਸੇ
ਕਰਕੇ ਜਹਾਨ ਮੈਂ
ਤੈਨੂ ਪੱਥਰਾਂ ਬਣਨਯਾ
ਭਗਵਾਨ ਮੈਂ

ਤੇਰੇ ਸੋਨੇ ਦੇ ਪਿੰਜਰੇ ਚ
ਮੇਰੇ ਘੁੱਟਦੇ ਹੋਏ
ਸਾਹਵਾਂ ਦਾ
ਸ਼੍ਰਾਪ ਲੱਗਣਾ ਆਏ
ਸ਼੍ਰਾਪ ਲੱਗਣਾ ਆਏ
ਜਿੰਨੇ ਜੁਲਮ ਕਰੇ ਸੱਜਣਾ

ਵੇ ਤੈਨੂੰ ਪਾਪ ਲੱਗਣਾ ਆਏ
ਤੈਨੂੰ ਪਾਪ ਲੱਗਣਾ ਆਏ
ਤੈਨੂੰ ਪਾਪ ਲੱਗਣਾ ਆਏ
ਵੇ ਤੈਨੂੰ ਪਾਪ ਲੱਗਣਾ ਆਏ

Curiosità sulla canzone Paap di Kulwinder Billa

Chi ha composto la canzone “Paap” di di Kulwinder Billa?
La canzone “Paap” di di Kulwinder Billa è stata composta da FATEH SHERGILL, GAG STUDIOZ.

Canzoni più popolari di Kulwinder Billa

Altri artisti di Indian music