Mitran Di Koi V Nahi

Jassi Brothers

Yeah yeah yeah
Yo yo man this is musical j
I am going to introduce you live
Mr. kulwinder billa and jassi brothers
The number one music composer in punjab

ਹਲੇ ਤਕ ਕਿਸੀ ਨਾਲ ਅੱਖ ਵੀ ਮਿਲਾਇ ਨਾ
ਕੋਈ ਮਰਜਾਨੀ ਸਾਡੇ ਸੁਪਨੇ ਚ ਆਈ ਨਾ

I never face to face someone ealse
Just come in my dreams and i will bost your face up

ਹਲੇ ਤਕ ਕਿਸੀ ਨਾਲ ਅੱਖ ਵੀ ਮਿਲਾਇ ਨਾ
ਕੋਈ ਮਰਜਾਨੀ ਸਾਡੇ ਸੁਪਨੇ ਚ ਆਈ ਨਾ
ਵਾਂਗ ਆਪਣੇ ਖਿਆਲਾਂ ਵਿਚ ਖੋਈ ਵੀ ਨਈ
ਆਪਣੇ ਖਯਲਾ ਵਿਚ ਖੋਈ ਵੀ ਨਈ
ਪੁਨ ਖੱਟ ਲੇ ਹਾ
ਖੱਟ ਲੇ ਯਾਰੀਆਂ ਲਾ ਲੇ
ਨੀ ਮਿਤਰਾਂ ਦੀ ਕੋਈ ਵੀ ਨਹੀ
ਪੁਨ ਖੱਟ ਲੇ ਯਾਰੀਆਂ ਲਾ ਲੇ
ਨੀ ਮਿਤਰਾਂ ਦੀ ਕੋਈ ਵੀ ਨਹੀ

ਕਿਹੜੇ ਮੋਤੀ ਪੁਨ ਜਿਹੜੇ ਕੀਤੇ ਨਾ
ਕਿਹੜੇ ਪਾਣੀ ਜਿਹੜੇ ਬਿੱਲੋ ਪੀਤੇ ਨਾ

I challenge everyone
You wanna mess with me
You know can hahah
Come on you

ਕਿਹੜੇ ਮੋਤੀ ਪੁਨ ਜਿਹੜੇ ਕੀਤੇ ਨਾ
ਕਿਹੜੇ ਪਾਣੀ ਜਿਹੜੇ ਬਿੱਲੋ ਪੀਤੇ ਨਾ
ਜੁੱਤੀ ਘਸ ਗਈ ਤੇ
ਮੋਢੇ ਰਿਹ ਗਈ ਲੋਈ ਵੀ ਨਹੀ
ਘਸ ਗਈ ਤੇ
ਮੋਢੇ ਰਿਹ ਗਈ ਲੋਈ ਵੀ ਨਹੀ
ਪੁਨ ਖੱਟ ਲੇ ਹਾ
ਪੁਨ ਖੱਟ ਲੇ
ਯਾਰੀਆਂ ਲਾ ਲੇ ਨੀ
ਮਿਤਰਾਂ ਦੀ ਕੋਈ ਵੀ ਨਹੀ
ਪੁਨ ਖੱਟ ਲੇ ਯਾਰੀਆਂ ਲਾ ਲੇ
ਨੀ ਮਿਤਰਾਂ ਦੀ ਕੋਈ ਵੀ ਨਹੀ

ਕਿੰਨਿਆ ਦੇ ਪਿਛੇ ਗੇਹੜਾ ਲਾ ਕੇ ਦੇਖਯਾ
ਮੰਦਿਰਾ ਮਸੀਤਾਂ ਵਿਚ ਜਾ ਕੇ ਦੇਖਿਆ

I went too many places just like a temple,understand
Noone understand wow wait is looking man

ਕਿੰਨਿਆ ਦੇ ਪਿਛੇ ਗੇਹੜਾ ਲਾ ਕੇ ਦੇਖਯਾ
ਮੰਦਿਰਾ ਮਸੀਤਾਂ ਵਿਚ ਜਾ ਕੇ ਦੇਖਿਆ
ਕਿਸੀ ਦਰ ਉੱਤੋਂ ਮਿਲੀ
ਕੋਈ ਢੋਈ ਵੀ ਨਹੀ
ਦਰ ਉੱਤੋਂ ਮਿਲੀ ਕੋਈ ਢੋਈ ਵੀ ਨਹੀ
ਪੁਨ ਖੱਟ ਲੇ
ਹਾ ਪੁਨ ਖੱਟ ਲੇ
ਯਾਰੀਆਂ ਲਾ ਲੇ
ਨੀ ਮਿਤਰਾਂ ਦੀ ਕੋਈ ਵੀ ਨਹੀ
ਪੁਨ ਖੱਟ ਲੇ ਯਾਰੀਆਂ ਲਾ ਲੇ
ਨੀ ਮਿਤਰਾਂ ਦੀ ਕੋਈ ਵੀ ਨਹੀ

ਜਾਣੀਏ ਨਾ ਕਿਸੀ ਨਾਲ ਕਿਵੇ ਰੁਸੀ ਦਾ
ਗੰਮ ਆਪਣਾ ਬਣਾ ਕੇ ਕਿਵੇ ਹਾਲ ਪੁਛੀ ਦਾ

I never ever betray with anyone
I take it on my heart i take it on my soul

ਜਾਣੀਏ ਨਾ ਕਿਸੀ ਨਾਲ ਕਿਵੇ ਰੁਸੀ ਦਾ
ਗ਼ਮ ਆਪਣਾ ਬਣਾ ਕੇ ਕਿਵੇ ਹਾਲ ਪੁਛੀ ਦਾ

ਕੋਈ ਮੋਢੇ ਸਿਰ ਰਖ ਸਾਡੇ ਰੋਈ ਵੀ ਨਈ
ਮੋਢੇ ਸਿਰ ਰਖ ਸਾਡੇ ਰੋਈ ਵੀ ਨਈ
ਪੁਨ ਖੱਟ ਲੇ
ਹਾ ਪੁਨ ਖੱਟ ਲੇ
ਯਾਰੀਆਂ ਲਾ ਲੇ
ਨੀ ਮਿਤਰਾਂ ਦੀ ਕੋਈ ਵੀ ਨਹੀ
ਪੁਨ ਖੱਟ ਲੇ ਯਾਰੀਆਂ ਲਾ ਲੇ
ਨੀ ਮਿਤਰਾਂ ਦੀ ਕੋਈ ਵੀ ਨਹੀ

Curiosità sulla canzone Mitran Di Koi V Nahi di Kulwinder Billa

Chi ha composto la canzone “Mitran Di Koi V Nahi” di di Kulwinder Billa?
La canzone “Mitran Di Koi V Nahi” di di Kulwinder Billa è stata composta da Jassi Brothers.

Canzoni più popolari di Kulwinder Billa

Altri artisti di Indian music