Matching
30 ਏਕਰ ਯਾਰ੍ਡ ਬਿੱਲੋ
ਨੀ ਵਿਚ ਪੀਟਰ ਮਾਰੇ ਬੜਕਾਂ
ਸੋਨੇ ਰੰਗੀਏ ਨੀ ਕਢ ਦਾ ਜੱਟ ਜਣੇ ਖਣੇ ਦਿਯਾ ਰਡਕਾ
ਜਣੇ ਖਣੇ ਦਿਯਾ ਰਡਕਾ
30 ਏਕਰ ਯਾਰ੍ਡ ਬਿੱਲੋ
ਨੀ ਵਿਚ ਪੀਟਰ ਮਾਰੇ ਬੜਕਾਂ
ਸੋਨੇ ਰੰਗੀਏ ਨੀ ਕਢ ਦਾ ਜੱਟ ਜਣੇ ਖਣੇ ਦਿਯਾ ਰਡਕਾ
ਰੀਝ ਤੇਰੀ ਕਰਕੇ ਨੀ
ਲੇ ਆ ਵੀ ਸ਼ੌਂਕ ਪੁਗਾਤਾ
ਸੂਟ ਕਰਲੇ ਮੈਚ ਬਿੱਲੋ
ਸਾਰੇ ਰੰਗਾ ਦਾ ਟਰਾਲਾ ਪਾਤਾ
ਸੂਟ ਕਰਲੇ ਮੈਚ ਬਿੱਲੋ
ਹਰ ਰੰਗ ਦਾ ਟਰਾਲਾ ਪਾਤਾ
ਸਾਰੇ ਰੰਗਾ ਦਾ ਟਰਾਲਾ ਪਾਤਾ
The Boss!
ਗੁੱਟ ਰੇ Rollie ਨੇਚਰ ਜੋਲੀਏ
G Wagon ਦਾ ਜੋਡ਼ਾ ਰਖੇਯਾ
ਤੂ ਮੇਰੇ ਲਯੀ ਮੈਂ ਤੇਰੇ ਲਯੀ
ਹੋਰ ਕਿੱਸੇ ਲਯੀ ਤਾ ਨਾ ਰਖੇਯਾ
ਗੁੱਟ ਰੇ Rollie ਨੇਚਰ ਜੋਲੀਏ
G Wagon ਦਾ ਜੋਡ਼ਾ ਰਖੇਯਾ
ਇੱਕੋ ਸਰਦਾਨੀ ਏ ਜਿੰਦ ਓਥੋ ਵਾਰਨੀ ਏ
ਹੋਰ ਕਿੱਸੇ ਲਯੀ ਤਾ ਨਹੀਓ ਰਖੇਯਾ
ਤੇਰੀ ਆ ਅਰਦਾਸਾ ਨੇ ਰਾ ਨੂ
ਰਾਜਾ ਲਗਨ ਲਾਤਾ
ਸੂਟ ਕਰਲੇ ਮੈਚ ਬਿੱਲੋ
ਸਾਰੇ ਰੰਗਾ ਦਾ ਟਰਾਲਾ ਪਾਤਾ
ਸੂਟ ਕਰਲੇ ਮੈਚ ਬਿੱਲੋ
ਹਰ ਰੰਗ ਦਾ ਟਰਾਲਾ ਪਾਤਾ
ਕੋਕੇ ਤੋ Inspire ਹੋਕੇ ਨੀ ਕੋਕੇ ਹੈ ਜੱਟ ਜਡਤਾ
ਕੇਲੀ ਦੇ ਵਿਚ full status ਕੋਈ ਨੀ ਅੱਗੇ ਖੜ ਦਾ
ਕੋਕੇ ਤੋ Inspire ਹੋਕੇ ਨੀ ਕੋਕੇ ਹੈ ਜੱਟ ਜਡਤਾ
ਕੇਲੀ ਦੇ ਵਿਚ full status ਕੋਈ ਨੀ ਅੱਗੇ ਖੜ ਦਾ
ਰੂਟ 99 ਵਾਲਾ
ਨੀ ਤੇਰੇ ਨਾ ਤੇ ਵੱਜਣ ਲਾਤਾ
ਸੂਟ ਕਰਲੇ ਮੈਚ ਬਿੱਲੋ
ਸਾਰੇ ਰੰਗਾ ਦਾ ਟਰਾਲਾ ਪਾਤਾ
ਸੂਟ ਕਰਲੇ ਮੈਚ ਬਿੱਲੋ
ਹਰ ਰੰਗ ਦਾ ਟਰਾਲਾ ਪਾਤਾ