Haan Keh Ayi AA
ਓ ਵ ਲੁੱਟ ਕੇ ਮੇਰੀ ਨੀਂਦ ਲ ਗਯਾ ਰਾਤਾਂ ਦੀ,
ਮੈਂ ਵੀ ਲੁੱਟ ਕੇ ਓਹਦਾ ਚੈਨ ਵੈਨ ਸਬ ਲ ਆਯੀ ਆ
ਓ ਵ ਲੁੱਟ ਕੇ ਮੇਰੀ ਨੀਂਦ ਲ ਗਯਾ ਰਾਤਾਂ ਦੀ,
ਮੈਂ ਵੀ ਲੁੱਟ ਕੇ ਓਹਦਾ ਚੈਨ ਵੈਨ ਸਬ ਲ ਆਯੀ ਆ
ਓ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਯਾ ਨੀ,
ਮੈਂ ਵੀ ਸੰਗਦੀ ਸੰਗਦੀ ਬੁੱਲਾ ਚੋ ਹਨ ਕਿਹ ਆਯੀ ਆ
ਓ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਯਾ ਨੀ,
ਮੈਂ ਵੀ ਸੰਗਦੀ ਸੰਗਦੀ ਬੁੱਲਾ ਚੋ ਹਨ ਕਿਹ ਆਯੀ ਆ
ਮੈਂ ਵੀ ਸੰਗਦੀ ਸੰਗਦੀ ਬੁੱਲਾ ਚੋ ਹਨ ਕਿਹ ਆਯੀ ਆ
ਹੁਣ ਮੇਰਾ ਦਿਲ ਵੀ ਬਸ ਓਹਦੇ ਲਯੀ ਹੀ ਡਰਕੂ ਗਾ,
ਤੇ ਓਹਦਾ ਦਿਲ ਵੀ ਨਿੱਤ ਮਿਲਣੇ ਨੂ ਤਰਸੁ ਗਾ
ਹੁਣ ਮੇਰਾ ਦਿਲ ਵੀ ਬਸ ਓਹਦੇ ਲਯੀ ਹੀ ਡਰਕੂ ਗਾ,
ਤੇ ਓਹਦਾ ਦਿਲ ਵੀ ਨਿੱਤ ਮਿਲਣੇ ਨੂ ਤਰਸੁ ਗਾ
ਕਿਹੰਦਾ ਫੇਰ ਕੀਤੇ ਮੇਡਮ ਜੀ ਦਰਸ਼ਨ ਹੋਵਾਂ ਗੇ
ਜਿਥੇ ਅੱਜ ਮਿਲੇ ਹਨ ਓਸੇ ਤਾ ਤੇ ਕਿਹ ਆਯੀ ਆ
ਓ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਯਾ ਨੀ,
ਮੈਂ ਵੀ ਸੰਗਦੀ ਸੰਗਦੀ ਬੁੱਲਾ ਚੋ ਹਨ ਕਿਹ ਆਯੀ ਆ
ਮੈਂ ਵੀ ਸੰਗਦੀ ਸੰਗਦੀ ਬੁੱਲਾ ਚੋ ਹਨ ਕਿਹ ਆਯੀ ਆ
ਇਸ਼੍ਕ਼ ਕਮੀਨਾ ਮੈਂ ਵੀ ਆਪਣੀ ਜਾਂ ਨੂ ਲਾ ਬੇਤੀ,
ਗੂੜਿਯਾ ਓਹਦੇ ਨਾਲ ਪ੍ਰੀਤਾ ਪਾ ਬੇਤੀ
ਇਸ਼੍ਕ਼ ਕਮੀਨਾ ਮੈਂ ਵੀ ਆਪਣੀ ਜਾਂ ਨੂ ਲਾ ਬੇਤੀ,
ਗੂੜਿਯਾ ਓਹਦੇ ਨਾਲ ਪ੍ਰੀਤਾ ਪਾ ਬੇਤੀ
2-3 ਸਾਲ ਹੋ ਗਏ ਪਿਛੇ ਪਿਛੇ ਫਿਰਦਾ ਸੀ
ਨੀ ਕੁਜ ਕਰ ਨਾ ਬੇਠੇ ਮਰਜਾਨਾ ਤਾ ਕਿਹ ਆਯੀ ਆ
ਓ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਯਾ ਨੀ,
ਮੈਂ ਵੀ ਸੰਗਦੀ ਸੰਗਦੀ ਬੁੱਲਾ ਚੋ ਹਨ ਕਿਹ ਆਯੀ ਆ
ਮੈਂ ਵੀ ਸੰਗਦੀ ਸੰਗਦੀ ਬੁੱਲਾ ਚੋ ਹਨ ਕਿਹ ਆਯੀ ਆ
ਮੈਂ ਹੁਣ ਸ਼ੀਸ਼ੇ ਮੂਹਰੇ ਖੱਦਕੇ ਕੱਲੀ ਹਸਦੀ ਆ,
ਜਦ ਓਹਦੀ ਸ਼ਕਲ ਨੂ ਬੰਦ ਅਖਾਂ ਨਾਲ ਤਕਦੀ ਆ
ਮੈਂ ਹੁਣ ਸ਼ੀਸ਼ੇ ਮੂਹਰੇ ਖੱਦਕੇ ਕੱਲੀ ਹਸਦੀ ਆ,
ਜਦ ਓਹਦੀ ਸ਼ਕਲ ਨੂ ਬੰਦ ਅਖਾਂ ਨਾਲ ਤਕਦੀ ਆ
ਕਿਹੰਦਾ ਨੇਕ ਮੇਰਾ ਨਾ ਤੇ ਮੇਰਾ ਪਿੰਡ ਉਪਲਾਂ ਆਏ
ਮੈਂ ਵੀ ਜੀਤੀ ਕਿਹ ਕੇ ਨੀ ਆਪਣਾ ਨਾ ਕਿਹ ਆਯੀ ਆ
ਓ ਵੀ ਡਰਦਾ ਡਰਦਾ ਦਿਲ ਦਾ ਹਾਲ ਸੁਣਾ ਗਯਾ ਨੀ,
ਮੈਂ ਵੀ ਸੰਗਦੀ ਸੰਗਦੀ ਬੁੱਲਾ ਚੋ ਹਨ ਕਿਹ ਆਯੀ ਆ
ਮੈਂ ਵੀ ਸੰਗਦੀ ਸੰਗਦੀ ਬੁੱਲਾ ਚੋ ਹਨ ਕਿਹ ਆਯੀ ਆ