DJ Walle
Beat ਉੱਤੇ ਪੈਰ ਓਹਦੇ ਜਾਂ ਤਿਡਕੀ
ਲਾਲ ਸੂਟ ਪਾਏਆ ਲੱਗੇ ਲਾਲ ਮਿਰਚੀ
Beat ਉੱਤੇ ਪੈਰ ਓਹਦੇ ਜਾਂ ਤਿਡਕੀ
ਲਾਲ ਸੂਟ ਪਾਏਆ ਲੱਗੇ ਲਾਲ ਮਿਰਚੀ
ਮੂਵੀ ਵਾਲਿਆਂ ਵੇ ਬੇਹਿਜਾ ਪਿਛੇ ਹਟਕੇ
ਮੂਵੀ ਵਾਲਿਆਂ ਵੇ ਬੇਹਿਜਾ ਪਿਛੇ ਹਟਕੇ
ਤੇ ਹਾੜਾ ਕਾਂਡ ਨਾ ਕਰੀ
DJ ਵਾਲੇ DJ ਦੀ ਆਵਾਜ ਚਕਦੇ ਤੇ ਗਾਣਾ ਬੰਦ ਨਾ ਕਰੀ

ਨਚਦੀ Flour ਉੱਤੇ ਪੌਂਦੀ ਭਾਰਤੁ
ਲਗਦਾ ਏ ਵੇਲਯੀਆ ਚ ਡਾਂਗ ਖੜਕੁ
ਨਚਦੀ Flour ਉੱਤੇ ਪੌਂਦੀ ਭਾਰਤੁ
ਲਗਦਾ ਏ ਵੇਲਯੀਆ ਚ ਡਾਂਗ ਖੜਕੁ
ਦੱਬ ਵਿਚ ਲਾਏਆ ਜਿਹੜਾ ਸਾਂਬ ਲ ਜਾਵਣਾ
ਦੱਬ ਵਿਚ ਲਾਏਆ ਜਿਹੜਾ ਸਾਂਬ ਲ ਜਾਵਣਾ
ਫਿਰੇ Sand ਨਾ ਕਰੀ
DJ ਵਾਲੇ DJ ਦੀ ਆਵਾਜ ਚਕਦੇ ਤੇ ਗਾਣਾ ਬੰਦ ਨਾ ਕਰੀ
DJ ਵਾਲੇ DJ ਦੀ ਆਵਾਜ ਚਕਦੇ ਤੇ ਗਾਣਾ ਬੰਦ ਨਾ ਕਰੀ
DJ ਵਾਲੇ DJ ਦੀ ਆਵਾਜ ਚਕਦੇ ਤੇ ਗਾਣਾ ਬੰਦ ਨਾ ਕਰੀ
ਤੇਰੇ ਪਿਛੇ ਝੱਲਾ ਜਿਹਾ ਹੋਏਆ ਫਿਰਦਾ
ਬਿੱਲੀਯਨ ਅਖਾਂ ਦੇ ਵਿਚ ਖੋਏਆ ਫਿਰਦਾ
ਤੇਰੇ ਪਿਛੇ ਝੱਲਾ ਜਿਹਾ ਹੋਏਆ ਫਿਰਦਾ
ਬਿੱਲੀਯਨ ਅਖਾਂ ਦੇ ਵਿਚ ਖੋਏਆ ਫਿਰਦਾ
ਗਬਰੂ ਸ਼ੌਕੀਨ ਪੁੱਤ ਜੱਟ ਦਾ ਰਾਕਾਨੇ
ਗਬਰੂ ਸ਼ੌਕੀਨ ਪੁੱਤ ਜੱਟ ਦਾ ਰਾਕਾਨੇ
ਤੂ ਮਲੰਗ ਨਾ ਕਹਿ