Bol Waheguru
ੴ ਸਤਨਾਮ ਕਰਤਾ ਪੁਰਖ ਨਿਰਭਊ ਨਿਰਵੇ
ਅਕਾਲ ਮੂਰਤ ਅਜੁਨੀ ਸਬੰਗ
ਗੁਰੂ ਪ੍ਰਸਾਦ ਜਪ ਆਧ ਸਚ ਜੁਗਾਧ ਸਚ
ਹੈਪੀ ਸਚ ਨਾਨਕ ਹੋਸੀ ਭੀ ਸਚ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਉਹ ਤਾ ਤੇਰੇ ਅੰਦਰ ਵਸਦਾ
ਉਹ ਤਾ ਤੇਰੇ ਅੰਦਰ ਵਸਦਾ
ਮਨ ਦੀਆ ਅੰਖਾਂ ਖੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਡਿਗਦੇ ਯਾ ਨੂ ਉਹ ਬੁਚਨ ਵਾਲਾ
ਕੁੱਲ ਆਲਮ ਦਾ ਸੋਚਣ ਵਾਲਾ
ਹਾ ਆ ਡਿਗਦੇ ਯਾ ਨੂ ਉਹ ਬੁਚਨ ਵਾਲਾ
ਕੁੱਲ ਆਲਮ ਦਾ ਸੋਚਣ ਵਾਲਾ
ਜਪਲੇ ਬੇੜੇ ਪਾਰ ਲਵਾਉਂਦੇ ਐ
ਜਪਲੇ ਬੇੜੇ ਪਾਰ ਲਵਾਉਂਦੇ ਐ
ਓਦਾ ਨਾ ਅਨਮੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਗੂੰਗੇ ਬੋਲੇ , ਅਕਰੇ ਭੋਲੇ ਡੋਰ ਆਂ ਸਬਦੀ ਓਦੇ ਕੋਲੇ
ਕਿਦਰੇ ਥੋੜਾ , ਕਿਦਰੇ ਬੋਹਤਾ ਓਦਾ ਈ ਨਾ ਆਣ ਫਰੂਆਲੇ
ਮੰਨ ਕੇ ਭਾਣੇ (ਬੋਲ ਵਾਹਿਗੁਰੂ)
ਸਬ ਓ ਜਾਨੇ (ਬੋਲੇ ਵਾਹਿਗੁਰੂ)
ਓ ਵਾਲੀ ਈ ਰਹਿਮਤ ਵਾਲਾ
ਰਾਹ ਮਿਲ ਜਾਨੇ (ਬੋਲੇ ਵਾਹਿਗੁਰੂ)
ਸੁਖ ਤਾ ਓਦੇ ਦਿੱਤਿਆ ਮਿਲਨੇ
ਸੁਖ ਤਾ ਓਦੇ ਦਿੱਤਿਆ ਮਿਲਨੇ
ਹੋਰਾਂ ਤੋ ਨਾ ਤੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਲੁਟਿਆ ਤੈਥੋਂ ਨਈ ਜਾਂਦੀਆਂ ਉ ਤਾ ਦਾਤਾ ਵੰਡ ਦਾ ਈ
ਇਕ ਓਹੀ ਐ ਦਾਨੀ ਐਸਾ ਜੋ ਦੇਕੇ ਨਾ ਮੰਗਦਾ ਐ
ਏਹ ਅਣਮੁੱਲਾ ਜੀਵਨ ਮਿਲਿਆ
ਏਹ ਅਣਮੁੱਲਾ ਜੀਵਨ ਮਿਲਿਆ
ਭਰਮਾ ਵੀਚ ਨਾ ਰੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਮੋਹ ਮਾਯਾ ਹੁੰਕਾਰ ਨੂੰ ਛੱਡ ਦੇ
ਹਾ ਆ ਖਾਲੀ ਆਂ ਤੇ ਭਰ ਆਜਾ ਇੱਕੋ ਬੇੜੀ ਨਾਮ
ਓਦੇ ਦੀ ਜਾਪਦਾ ਜਾ ਤੇ ਤਰਿਆਆ ਜਾ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਬੋਲ ਵਾਹਿਗੁਰੂ ਬੋਲ ਵਾਹਿਗੁਰੂ
ਬੋਲ ਵਾਹਿਗੁਰੂ ਬੋਲ
ਵਾਹਿਗੁਰੂ ਬੋਲ