Geet Lagdai
ਕਬੂਤਰੀ ਦੇ ਪੰਜਿਆਂ ਦੇ ਰੰਗ ਵਰਗਾ
ਸ਼ਹਿਰ ਤੇਰਾ ਲੱਗੇ ਮੈਨੂੰ ਝੰਗ ਵਰਗਾ
ਜੇਹ ਸਾਰਿਆਂ ਘਰਾਂ ਨੂੰ ਇੱਕੋ ਰੰਗ ਹੋ ਜਾਵੇ
ਆਉਂਦਾ ਜਾਂਦਾ ਰਾਹੀਂ ਕੋਈ ਮਲੰਗ ਹੋ ਜਾਵੇ
Park Green ਵੀ ਤੇਰੀਜਣ ਜੇਹਾ
Park Green ਵੀ ਤੇਰੀਜਣ ਜੇਹਾ
ਨੀਂ ਤੇਰਾ Bank Oriental ਮਸੀਤ ਲੱਗਦੈ
ਮੈਂ ਰੱਬ ਦੀ ਲਿਖਤ ਤੂੰ ਐ ਤਰਜ਼ ਮੇਰੀ
ਮਿਲਦੀ ਐ ਜਾਨੇ ਮੈਨੂੰ ਗੀਤ ਲੱਗਦੈ
ਕਿਸੇ ਉਸਤਾਦ ਦਾ ਸੰਗੀਤ ਲੱਗਦੈ
ਕਿੱਸਾ ਹੀਰ ਰਾਂਝੇ ਦਾ Repeat ਲੱਗਦੈ
ਨੀਂ ਮੈਨੂੰ ਤੇਰਾ ਮੇਰਾ ਮਿਲਣਾ Sweet ਲੱਗਦੈ
ਨੀਂ ਕਿਹੜੇ Angle ਤੋਂ ਕਾਕਾ ਬਦਨੀਤ ਲੱਗਦੈ
ਨੀਂ ਤੈਨੂੰ ਢੀਠ ਲੱਗਦੈ
ਤੇਰੀਆਂ ਜਮਾਤਾਂ ’ਆਂ ਨੇ ਸਾਥ ਸਖੀਆਂ
ਜ਼ੋਰ ਲਾਕੇ ਵੀ ਨਈ ਮੈਨੂੰ ਪੱਟ ਸਕੀਆਂ
ਹੁਸਨ ’ਆਂ ਦਾ ਹੁਣ ਹੰਕਾਂਰ ਨਾ ਕਰੀਂ
ਇਜ਼ਹਾਰ ਕਰੂੰਗਾ ਤੂੰ ਇਨਕਾਰ ਨਾ ਕਰੀਂ
ਚੇਹਰਿਆਂ ਦੇ ਪਿਛੇ ਬਹੁਤਾ ਮੈਨੂੰ ਨੀਂ ਦੌੜ ’ਦਾ
ਚੇਹਰਿਆਂ ਦੇ ਪਿਛੇ ਬਹੁਤਾ ਮੈਨੂੰ ਨੀਂ ਦੌੜ ’ਦਾ
ਮੈਨੂੰ ਤੇਰਾ ਦਿਲ ਸਾਫ ਨੀਤ ਲੱਗਦੈ
ਮੈਂ ਰੱਬ ਦੀ ਲਿਖਤ ਤੂੰ ਐ ਤਰਜ਼ ਮੇਰੀ
ਜੱਦ ਮਿਲਦੀ ਐ ਜਾਨੇ ਮੈਨੂੰ ਗੀਤ ਲੱਗਦੈ
ਕਿਸੇ ਉਸਤਾਦ ਦਾ ਸੰਗੀਤ ਲੱਗਦੈ
ਕਿੱਸਾ ਹੀਰ ਰਾਂਝੇ ਦਾ Repeat ਲੱਗਦੈ
ਨੀਂ ਮੈਨੂੰ ਤੇਰਾ ਮੇਰਾ ਮਿਲਣਾ Sweet ਲੱਗਦੈ
ਕਿਹੜੇ Angle ਤੋਂ ਕਾਕਾ ਬਦਨੀਤ ਲੱਗਦੈ
ਨੀਂ ਤੈਨੂੰ ਢੀਠ ਲੱਗਦੈ
ਤੇਰੇ ਨਾਨਕੇ ਬੇਰੀਆਂ ਦੇ ਬੇਰ ਬੜੇ ਮਿੱਠੇ
ਤੇਰੇ ਬੋਲਾਂ ਵਿਚ ਓਹਨਾ ਦੀ ਮਿਠਾਸ ਆ ਗਈ
ਮੇਰੇ ਪਿੰਡ ਪਿੱਪਲਾਂ ਦਾ ਦੌਰ ਸੀ ਕਦੇ
ਨੀਂ ਤਾਲ ਪੱਤਿਆਂ ਦੀ ਖ਼ਾਬਾਂ ਵਿਚ ਖਾਸ ਆ ਗਈ
ਨੀਂ ਅੱਜ ਰਾਸ ਆ ਗਈ
ਮੇਰੇ ਰਾਹ ਵਿਚ ਨੀਂਬੂਆਂ ਦਾ ਬੂਟਾ ਲਦਿਆਂ
ਨੀਂ ਤੇਰੇ ਘਰ ਮੂਹਰੇ ਲਾਵਾਂ ਸੰਨੇ ਸੱਤ ਮਿਰਚਾਂ
ਮੇਰੇ ਨਾਲ ਹਾਸੇ ਚਾਹੇ ਹੋਰਾਂ ਨਾਲ ਤੂੰ
ਹਾਸਾ ਤੇਰਾ ਦਿਲਾਂ ਤੇ ਚਲੌਂਦੇ ਗਿਰਚਾ
ਚੰਗੀ ਮਾੜੀ ਨਜ਼ਰ ਦੀ ਗੱਲ ਬਕਵਾਸ
ਪਰ ਸੋਹਣਾ ਤੇਰੇ ਡੌਲੇ ਤੇ ਤਵੀਤ ਲੱਗਦੈ
ਮੈਂ ਰੱਬ ਦੀ ਲਿਖਤ ਤੂੰ ਐ ਤਰਜ ਮੇਰੀ
ਮਿਲਦੀ ਐ ਜਾਨੇ ਮੈਨੂੰ ਗੀਤ ਲੱਗਦੈ
ਕਿਸੇ ਉਸਤਾਦ ਦਾ ਸੰਗੀਤ ਲੱਗਦੈ
ਕਿੱਸਾ ਹੀਰ ਰਾਂਝੇ ਦਾ Repeat ਲੱਗਦੈ
ਨੀਂ ਮੈਨੂੰ ਤੇਰਾ ਮੇਰਾ ਮਿਲਣਾ ਸਵੀਟ ਲੱਗਦੈ
ਨੀਂ ਕਿਹੜੇ Angle ਤੋਂ ਕਾਕਾ ਬਦਨੀਤ ਲੱਗਦੈ
ਨੀਂ ਤੈਨੂੰ ਢੀਠ ਲੱਗਦੈ
ਭਾਵੇਂ ਖੰਡ ਦੀਆਂ ਮੀਲਾਂ ਤੇ ਵਿਵਾਦ ਉਗਿਆ
ਨੀਂ ਤਾਂ ਵੀ ਤਖ਼ਤ ਹਜ਼ਾਰੇ ਚ ਕਮਾਦ ਉਗਿਆ
ਗਾਂਣੇ ਛੁਪਣੇ ਤੇ ਕੱਠੇਆ ਨੇ ਧੁੱਪ ਸੇਕਣੀ
ਕਾਕਾ ਕਾਕਾ ਕਰਨ ਤੇ ਕਰਾਕੇ ਦੇਖਣੀ
ਰੋਮ ਦੇ ਪਹਾੜ ’ਆਂ ਚ Romance ਕਰਾਂਗੇ
ਰੋਮ ਦੇ ਪਹਾੜ ’ਆਂ ਚ Romance ਕਰਾਂਗੇ
ਓਥੇ ਨੀਂ ਬਜਾਉਂਗੀ ਪ੍ਰੀਤ ਲੱਗਦੈ
ਮੈਂ ਰੱਬ ਦੀ ਲਿਖਤ ਤੂੰ ਐ ਤਰਜ ਮੇਰੀ
ਮਿਲਦੀ ਐ ਜਾਨੇ ਮੈਨੂੰ ਗੀਤ ਲੱਗਦੈ
ਕਿਸੇ ਉਸਤਾਦ ਦਾ ਸੰਗੀਤ ਲੱਗਦੈ
ਕਿੱਸਾ ਹੀਰ ਰਾਂਝੇ ਦਾ Repeat ਲੱਗਦੈ
ਨੀਂ ਮੈਨੂੰ ਤੇਰਾ ਮੇਰਾ ਮਿਲਣਾ Sweet ਲੱਗਦੈ
ਕਿਹੜੇ Angle ਤੋਂ ਕਾਕਾ ਬਦਨੀਤ ਲੱਗਦੈ
ਨੀਂ ਤੈਨੂੰ ਢੀਠ ਲੱਗਦੈ