Naqaab

Kaka

ਹੈਲੋ ਸਤਿ ਸ਼੍ਰੀ ਅਕਾਲ ਜੀ
Good morning
ਮੈਂ ਤੁਹਾਨੂੰ ਕਹਿਣਾ ਸੀਗਾ ਤੁਹਾਡਾ ਗਾਣਾ ਹੈ ਨਾ
ਬਹੁਤ ਸੋਹਣਾ ਲਗਦਾ ਮੈਨੂੰ ਤੇ ਹੋਰ ਕਿ ਕਹਿੰਦੀ ਸੀ ਮੈਂ ਤੁਹਾਨੂੰ

ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ
ਹੋ ਗਰਮੀ ਆ ਗਰਮੀ ਆ, ਜਲੂ ਪਰਦਾ
ਗਰਮੀ ਆ ਗਰਮੀ ਆ, ਜਲੂ ਪਰਦਾ
ਪਰੇ ਸੁੱਟ ਦੂ ਦੁਪੱਟੇ ਸ਼ੁਰੂ ਕਾਲਾ ਹੋਣ ਤੋਂ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ

ਹੋ ਖਾਂਦੀ ਨੀ ਖੁਰਾਕ ਕੁੜੀ ਕਦੇ ਰੱਜਕੇ
5 ਕਿੱਲੋ ਘਟ ਗਯੀ ਏ ਭੱਜ ਭੱਜਕੇ
ਮੁੰਡੇਆ ਦੇ ਦਿਲਾਂ ਦੇ ਫ੍ਯੂਜ਼ ਉੱਡਦੇ
College ਨੂ ਔਂਦੀ ਜਦੋਂ ਸੱਜ ਧੱਜਕੇ
ਮੇਰੇ ਵਰਗੇ ਨੂ ਤਾਂ ਓ ਦੇਖਦੀ ਵੀ ਨਈ
ਜਿਹ ਅੱਗ ਲਾਕੇ ਫੁਂਕਾ, ਤਾਂ ਵੀ ਸੇਕਦੀ ਵੀ ਨਈ
ਮੈਂ ਤਾਂ ਚੰਡੀਗ੍ਰਹਿ ਬਾਰੇ ਕੱਲ ਸੁਨੇਯਾ
ਕੁੜੀ ਅਣਜਾਨ, ਕਿਸੇ ਲੇਖ ਦੀ ਵੀ ਨਈ
ਤਾਂ ਵੀ ਤੋਹਡਾ ਯਾਰ ਜ਼ਿੱਦ ਫਡੀ ਬੈਠਾ ਏ
ਤਾਂ ਵੀ ਤੋਹਡਾ ਯਾਰ ਜ਼ਿੱਦ ਫਡੀ ਬੈਠਾ ਏ
ਓਹਦੇ ਭਾਈ ਨੂ ਬਚਾ ਲਓ ਮੇਰਾ ਸਾਲਾ ਹੋਣ ਤੋਂ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ
Insta ਤੇ ਪੂਰੀ update ਰਿਹੰਦੀ ਏ
ਕਾਲੇਜ ਕ੍ਲਾਸ ਵਿਚ ਲੇਟ ਰਿਹੰਦੀ ਏ
ਓਹਦੇ ਬੁਢੇ ਕੋਲੇ ਬੈਂਕ balance ਬਡਾ
ਛੁਟਿਆ ਚ ਔਟਰੋ state ਰਿਹੰਦੀ ਏ
WhatsApp ਉੱਤੇ ਪਿਕ ਤਾਜ ਵਾਲੀ ਲਯੀ
ਰੀਝ ਨਾਲ ਰੱਬਾ ਖੂਬਸੂਰਤੀ ਬਣਯੀ
ਵੱਡੀ ਆ ਓ, ਵਡਿਆ ਦੇ ਖਾਬ ਦੇਖੁਗੀ
ਮੇਰੇ ਦਿਲ ਵਿਚ ਕ੍ਯੂਂ ਉਮੀਦ ਸੀ ਜਗਾਯੀ
ਕਿਸੇ ਯਾਰ ਨਾਲ ਘੁੱਮਦੀ ਨਾ ਮਿਲ ਜਾਏ
ਕਿਸੇ ਯਾਰ ਨਾਲ ਘੁੱਮਦੀ ਨਾ ਮਿਲ ਜਾਏ
ਡਰ ਜਿਹਾ ਲੱਗੇ ਪਟਿਆਲਾ ਔਣ ਤੋਂ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ

ਓਹਦੇ ਕਜਲ ਨੇ ਖੱਜਲ ਜਵਾਨੀ ਕਰਤੀ
ਓਹਨੂ ਚਾਹ ਕੇ ਮੈਂ ਵੀ ਤਾਂ ਨਾਦਾਨੀ ਕਰਤੀ
ਓਹਨੇ ਮੇਰੇ ਨਾਲ ਤਾਂ ਸ਼ੈਤਾਨੀ ਕਰਤੀ
ਪਰ ਗੀਤਕਾਰੀ ਚ ਆਸਾਨੀ ਕਰਤੀ
ਸੀਧੀ ਜਿਹੀ ਗੱਲ, ਕੋਈ ਮੋੜ ਤੋੜ ਨੀ
ਮੈਨੂ ਪਤਾ ਓਹਨੂ ਮੇਰੀ ਕੋਈ ਲੋੜ ਨੀ
ਓਹਦੇ ਜਿਹੀ ਅੱਸੀ ਯਾਰੋ ਕਿਥੋਂ ਭਾਲਣੀ
ਓਹਨੂ ਮੈਥੋਂ ਚਂਗੇਆ ਦੀ ਕੋਈ ਥੋੜ ਨੀ
ਯਾਰ ਕਿਹੰਦੇ ਲੱਗੇਯਾ ਰਿਹ, ਕਦਰ ਪੌ
ਲੱਗੇਯਾ ਰਿਹ ਕਾਕਾ, ਕਿਹੰਦੇ ਕਦਰ ਪੌ
ਪਿਛੇ ਪਿਛੇ ਆਉ ਪ੍ਯਾਰ ਬਾਹਲਾ ਹੋਣ ਤੋਂ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ ਓ
ਜੀ ਮਾਪੇਆ ਨੂ ਝੂਠ ਬੋਲੇ ਸਚ ਵਰਗਾ
ਕਰੇਯਾ ਸ਼ਰੀਰ ਪੇਯਾ ਕਚਹ ਵਰਗਾ
ਚਮੜੀ ਦਾ ਪੂਰਾ ਏ ਧਯਾਨ ਰਖਦੀ
ਚਿਹਰਾ ਜ਼ਖ਼ਮ'ਆਂ ਤੇ ਮਲ੍ਹਆਂ'ਆਂ ਦੀ touch ਵਰਗਾ
ਅਖਾਂ ਉੱਤੇ ਸ਼ੀਸ਼ੇ ਜੇ ਲਗਾਈ ਰਖਦੀ
ਨਜ਼ਰਾਂ ਤੋਂ ਨਜ਼ਰਾਂ ਛੁਪਾਯੀ ਰਖਡ਼
ਓਹਦੀ ਜਾਣਕਾਰੀ ਕੋਈ ਕਢ ਨਾ ਲਵੇ
ਪੂਰੀ security ਬਨਾਯੀ ਰਖਦੀ
ਪਰ ਕਾਕਾ ਜੀ ਨੇ ਨਾਕਾ ਲਾਕੇ ਡਾਕਾ ਮਾਰਨਾ
ਕਾਕਾ ਜੀ ਨੇ ਨਾਕਾ ਲਾਕੇ ਡਾਕਾ ਮਾਰਨਾ
ਕਿਹੰਦਾ ਕੱਮ ਦਾ ਸਵਾਦ ਨਈ ਸਖਾਲਾ ਹੋਣ ਤੋਂ
ਰਖਦੀ ਨਕ਼ਾਬ ਜਾ
ਡਰਦੀ ਏ ਕੁੜੀ ਰੰਗ
ਰਖਦੀ ਨਕ਼ਾਬ ਜਾ ਬਣਾਕੇ ਚੁੰਨੀ ਦਾ
ਡਰਦੀ ਏ ਕੁੜੀ ਰੰਗ ਕਾਲਾ ਹੋਣ ਤੋਂ ਓ

Canzoni più popolari di Kaka

Altri artisti di Romantic