Gun Matters

Mandeep Maavi

Desi Crew , Desi Crew , Desi Crew , Desi Crew

ਨਾਂ ਸੁਰਗਾ ਦਾ ਚਾਹ
ਨਾਂ ਹੀ ਨਰਕਾਂ ਦਾ ਡਰ ਨੀ
ਰਜ਼ਾ ਓਹਦੀ ਵਿਚ ਰਹੀਏ
ਫੋਕੀ ਮਾੜੀ ਕਦੇ ਫੱੜ ਨੀ
ਨਾਂ ਸੁਰਗਾ ਦਾ ਚਾਹ
ਨਾਂ ਹੀ ਨਰਕਾਂ ਦਾ ਡਰ ਨੀ
ਰਜ਼ਾ ਓਹਦੀ ਵਿਚ ਰਹੀਏ
ਫੋਕੀ ਮਾੜੀ ਕਦੇ ਫੱੜ ਨੀ
ਉਹ 3-5 ਕਰੂੰ ਜਿਹੜਾ
ਬਿਨਾਂ ਗੱਲ ਤੋਂ ਨੀ
ਗੋੱਡਾ ਧਾਰਕੇ ਮੈਂ ਢੇਡ ਦੇਣਾ ਆ

ਵੇ ਮੰਗਣੇ ਦੇ ਤੱਕ ਠਹਿਰ ਜਾਵੀ ਵੈਰੀਆਂ ਵੇ
ਕ਼ੋਈ ਮਸਲਾ ਤੂੰ ਛੇੜ ਦੇਣਾ ਆ

ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ Gun ਨੇ ਨਾਭੇਦ ਦੇਣਾ ਆ
ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ Gun ਨੇ ਨਾਭੇਦ ਦੇਣਾ ਆ
Gun ਨੇ ਨਬੇੜ ਦੇਣਾ ਆ
ਜੱਟ ਨੇ ਨਬੇੜ ਦੇਣਾ ਆ

ਵੇ ਮੰਗਣੇ ਦੇ ਤੱਕ ਠਹਿਰ ਜਾਵੀ ਵੈਰੀਆਂ ਵੇ
ਕ਼ੋਈ ਕ਼ੋਈ ਕ਼ੋਈ

ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ

ਮੱਸਾਂ ਮੱਸਾਂ ਲੱਗੀ ਏ
ਲੱਗਣ ਗੱਲ ਸਿੱਰੇ ਕਿੱਤੇ
ਰੁੱਕ ਜਾਏ ਨਾਂ ਅੱਧ ਵਿਚ ਵੇ
ਸਾਕ ਨਾਂ ਤੁੜਾ ਦੇ ਕਿੱਤੇ ਸੁਣ ਵੇ ਜੱਟਾ
ਜਿਹੜਾ ਲਾਈ ਫਿਰੇ ਡੁੱਬ ਵਿਚ ਵੇ
ਹਾਂ ਤੇਰੀ ਟੌਰ ਵੈਲਪੁਣੇ ਆਲੀ
ਕੱਧੂ ਕ਼ੋਈ ਵੈਰ
ਪਾਣੀ ਖਵਾਬਾਂ ਉੱਤੇ ਫੇਰ ਦੇਣਾ ਆ
ਵੇ ਮੰਗਣੇ ਦੇ ਤੱਕ ਠਹਿਰ ਜਾਵੀ ਵੈਰੀਆਂ ਵੇ
ਕ਼ੋਈ ਮਸਲਾ ਤੂੰ ਛੇੜ ਦੇਣਾ ਆ

ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ Gun ਨੇ ਨਾਭੇਦ ਦੇਣਾ ਆ
ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ Gun ਨੇ ਨਾਭੇਦ ਦੇਣਾ ਆ
Gun ਨੇ ਨਬੇੜ ਦੇਣਾ ਆ
ਜੱਟ ਨੇ ਨਬੇੜ ਦੇਣਾ ਆ
ਡਰਦੀ ਏ ਸਾਥੋਂ ਕਾਹਤੋਂ ਸ਼ਹਿਰ ਡਰਦੇ
ਸੱਡਾ ਚਲਦਾ ਏ ਨਾਮ ਮਿੱਠੀਏ
ਤੂੰ ਮੋਡੇ ਤੇ ਰਖਣ ਦੀਆਂ ਕਰ ਤਿਆਰੀਆਂ
ਬੱਸ ਚੂੜੇ ਆਲੀ ਬਾਂਹ ਮਿੱਠੀਏ
ਸਕਿਆ ਭਰਾਵਾਂ ਜਹੇ ਕਾਰਤੂਸ ਰਖਣ
ਕ਼ੋਈ ਲੱਗਣ ਨਾਂ ਨੇੜੇ ਦੇਣਾ ਆ

ਵੇ ਮੰਗਣੇ ਦੇ ਤੱਕ ਠਹਿਰ ਜਾਵੀ ਵੈਰੀਆਂ ਵੇ
ਕ਼ੋਈ ਮਸਲਾ ਤੂੰ ਛੇੜ ਦੇਣਾ ਆ

ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ Gun ਨੇ ਨਬੇੜ ਦੇਣਾ ਆ
ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ Gun ਨੇ ਨਬੇੜ ਦੇਣਾ ਆ
Gun ਨੇ ਨਬੇੜ ਦੇਣਾ ਆ
ਜੱਟ ਨੇ ਨਬੇੜ ਦੇਣਾ ਆ

ਵੇ ਮੰਗਣੇ ਦੇ ਤੱਕ ਠਹਿਰ ਜਾਵੀ ਵੈਰੀਆਂ ਵੇ
ਕ਼ੋਈ ਕ਼ੋਈ ਕ਼ੋਈ ਕ਼ੋਈ

ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਸਾਡੇ ਸਾਡੇ ਸਾਡੇ ਸਾਡੇ

ਪਈ ਆ ਡਰਾਈ ਮੁਟਿਆਰ ਵੈਰੀਆਂ
ਤੂੰ ਤੇ ਤੇਰੀ ਲਾਲ ਅੰਖ ਨੇ
ਵੇ ਕਿਥੋਂ ਦੇ ਆ ਕੁੜਤੇ ਪਜਾਮੇ ਵਾਲੇ ਦੱਸ
ਜਿਹੜੇ ਨਾਲ ਨਾਲ ਹੁੰਦੇ ਜੱਟ ਨੇ
ਅੱਜੇ ਥੋਡੇ ਦਿਨ ਪਹਿਲਾ ਲਿਆ ਕੀ ਹੋ ਗਿਆ
ਵੇ ਲੱਗੇ ਕਬਜ਼ਾ ਤੂੰ ਫੇਰ ਲੈਣਾ ਆ
ਵੇ ਮੰਗਣੇ ਦੇ ਤੱਕ
ਠਹਿਰ ਜਾਵੀ ਵੈਰੀਆਂ ਵੇ
ਕ਼ੋਈ ਮਸਲਾ ਤੂੰ ਛੇੜ ਦੇਣਾ ਆ

ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ ਗੁਣ ਨੇ ਨਬੇੜ ਦੇਣਾ ਆ
ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ ਗੁਣ ਨੇ ਨਬੇੜ ਦੇਣਾ ਆ
ਗੁਣ ਨੇ ਨਬੇੜ ਦੇਣਾ ਆ
ਜੱਟ ਨੇ ਨਬੇੜ ਦੇਣਾ ਆ
ਮਾਵੀ ਹੁੰਨੀ ਬਿੱਲੋ ਮੌਜੂਦ ਖੇਡੇ ਪਿੰਡ ਤੇ
ਜਿਹੜੇ ਹੁੰਦੇ ਮੇਰੇ ਨਾਲ ਮਿੱਠੀਏ
ਦਿੰਦੇ ਮੁੱਛਾਂ ਨੂੰ ਏ ਵੱਟ
ਏਹੇ ਬੋਲਦੇ ਨੇ ਘੱਟ
ਬਹੁਤੀ ਬੋਲਦੀ ਦੁਨਾਲੀ ਮਿੱਠੀਏ
ਤੂੰ ਰਹੀ ਵਡਿਆਂ ਦੀ ਪੱਕੀ
ਕੁੜੇ ਫ਼ਸਣ ਦੇ ਸਿੰਘ
ਦੇਖੀ ਠਾਲ ਕੇਰਾ ਨਹਿਰ ਦੇਣਾ ਆ

ਵੇ ਮੰਗਣੇ ਦੇ ਤੱਕ ਠਹਿਰ ਜਾਵੀ ਵੈਰੀਆਂ ਵੇ
ਕ਼ੋਈ ਮਸਲਾ ਤੂੰ ਛੇੜ ਦੇਣਾ ਆ

ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ ਗੁਣ ਨੇ ਨਾਭੇਦ ਦੇਣਾ ਆ
ਉਹ ਉੱਠਦਾ ਜੇ ਮਸਲਾ ਤੂੰ ਉੱਠ ਲੈਂਦੇ ਨੀ
ਮੇਰੀ gun ਨੇ ਨਬੇੜ ਦੇਣਾ ਆ
Gun ਨੇ ਨਬੇੜ ਦੇਣਾ ਆ
ਜੱਟ ਨੇ ਨਬੇੜ ਦੇਣਾ ਆ

Curiosità sulla canzone Gun Matters di Jigar

Chi ha composto la canzone “Gun Matters” di di Jigar?
La canzone “Gun Matters” di di Jigar è stata composta da Mandeep Maavi.

Canzoni più popolari di Jigar

Altri artisti di Asiatic music