Khuda K Paas

Babbu

ਕਿਤਨਾ ਰੁਲਾਯਾ ਤੂਨੇ ਹਾਂ ਕ੍ਯਾ ਕ੍ਯਾ ਛੁਪਾਯਾ ਤੂਨੇ
ਸਾਥ ਮੇਰੇ ਰਹਿ ਕਰ ਭੀ ਦੂਰ ਹੀ ਹਟਾਯਾ ਤੂਨੇ
ਕਿਤਨਾ ਰੁਲਾਯਾ ਤੂਨੇ ਹਾਂ ਕ੍ਯਾ ਕ੍ਯਾ ਛੁਪਾਯਾ ਤੂਨੇ
ਸਾਥ ਮੇਰੇ ਰਹਿ ਕਰ ਭੀ ਦੂਰ ਹੀ ਹਟਾਯਾ ਤੂਨੇ
ਜਬ ਖੁਦਾ ਕੇ
ਜਬ ਖੁਦਾ ਕੇ ਪਾਸ ਜਾਏਂਗੇ
ਤੂਨੇ ਜੋ ਜੋ ਕੀਯਾ ਸਬ ਬ੍ਤਾਏਂਗੇ
ਜਬ ਖੁਦਾ ਕੇ ਪਾਸ ਜਾਏਂਗੇ
ਤੂਨੇ ਜੋ ਜੋ ਕੀਯਾ ਸਬ ਬ੍ਤਾਏਂਗੇ
ਤੂਨੇ ਜੋ ਜੋ ਕੀਯਾ ਸਬ ਬ੍ਤਾਏਂਗੇ

ਸਬ ਗੱਲਾਂ ਖੁੱਲਣ ਗਿਆਂ ਕਰਨੀ ਕੋਈ ਖ੍ਤਾ ਨਹੀ
ਓ ਵੀ ਦੱਸੂ ਜੋ ਜੋ ਮੇਰੀ ਅੱਮੀ ਨੂ ਵੀ ਪ੍ਤਾ ਨਹੀ
ਓ ਵੀ ਦੱਸੂ ਜੋ ਜੋ ਮੇਰੀ ਅੱਮੀ ਨੂ ਵੀ ਪ੍ਤਾ ਨਹੀ
ਭੋਲਿਆਂ ਨੂ ਕਿਦਾਂ ਕਿਦਾਂ ਕੀਤੇ ਤੂ ਛੱਲ ਸੀ
ਹੋਰ ਕੀਹਦੇ ਕੀਹਦੇ ਨਾਲ ਹੋਈ ਤੇਰੀ ਗੱਲ ਸੀ
ਹੋਰ ਕੀਹਦੇ ਕੀਹਦੇ ਨਾਲ ਹੋਈ ਤੇਰੀ ਗੱਲ ਸੀ

ਕਿਸਕੋ
ਕਿਸਕੋ ਫਿਰ ਝੂਠ ਬੋਲੋਗੇ ਅਦਾਲਤ ਬੜੀ ਬਿਠਾਏਂਗੇ
ਜਬ ਖੁਦਾ ਕੇ ਪਾਸ ਜਾਏਂਗੇ
ਤੂਨੇ ਜੋ ਜੋ ਕੀਯਾ ਸਬ ਬ੍ਤਾਏਂਗੇ
ਜਬ ਖੁਦਾ ਕੇ ਪਾਸ ਜਾਏਂਗੇ
ਤੂਨੇ ਜੋ ਜੋ ਕੀਯਾ ਸਬ ਬ੍ਤਾਏਂਗੇ

ਰੱਬ ਅੱਗੇ ਰੋਵਾਂਗੇ ਤੇ ਭੇਦ ਸਬ ਖੋਲਾਂਗੇ
ਬੋਲਣ ਨੀ ਦਿੰਦਾ ਬੱਬੂ ਇੱਕੋ ਵਾਰੀ ਬੋਲਾਂਗੇ
ਬੋਲਣ ਨੀ ਦਿੰਦਾ ਬੱਬੂ ਇੱਕੋ ਵਾਰੀ ਬੋਲਾਂਗੇ

ਤੈਨੂੰ ਤਾਂ ਪ੍ਤਾ ਕੋਈ ਕਸਰ ਨਾ ਰਹੀ ਸੀ
ਏ ਵੀ ਦੱਸੂ ਤੇਰੇ ਕੋਲੋਂ ਮਾਰ ਵੀ ਪਈ ਸੀ
ਏ ਵੀ ਦੱਸੂ ਤੇਰੇ ਕੋਲੋਂ ਮਾਰ ਵੀ ਪਈ ਸੀ

ਸਬਸੇ
ਹਾਂ ਸਬਸੇ ਛੁਪਾਤੇ ਰਹੇ ਜੋ ਪਰਦੇ ਸਭੀ ਉਠਾਏਂਗੇ
ਜਬ ਖੁਦਾ ਕੇ ਪਾਸ ਜਾਏਂਗੇ
ਤੂਨੇ ਜੋ ਜੋ ਕੀਯਾ ਸਬ ਬ੍ਤਾਏਂਗੇ
ਉਸ ਦਿਨ ਹਿਸਾਬ ਕਰੇਂਗੇ ਸਬ ਕੁਛ ਹਮ ਲਿਖ ਕੇ ਲਾਏਂਗੇ
ਜਬ ਖੁਦਾ ਕੇ ਪਾਸ ਜਾਏਂਗੇ
ਤੂਨੇ ਜੋ ਜੋ ਕੀਯਾ ਸਬ ਬ੍ਤਾਏਂਗੇ
ਜਬ ਖੁਦਾ ਕੇ ਪਾਸ ਜਾਏਂਗੇ
ਤੂਨੇ ਜੋ ਜੋ ਕੀਯਾ ਸਬ ਬ੍ਤਾਏਂਗੇ
ਤੂਨੇ ਜੋ ਜੋ ਕੀਯਾ ਸਬ ਬ੍ਤਾਏਂਗੇ

Curiosità sulla canzone Khuda K Paas di Inder Chahal

Chi ha composto la canzone “Khuda K Paas” di di Inder Chahal?
La canzone “Khuda K Paas” di di Inder Chahal è stata composta da Babbu.

Canzoni più popolari di Inder Chahal

Altri artisti di Indian music