Kde Kde
ਕਦੇ ਕਦੇ ਮੇਰਾ ਦਿਲ ਕਰਦੇ
ਨੀ ਤੇਰੇ ਆਸ਼ਿਕਾਂ ਤੇ ਲਿਖ ਦਾ ਕਿਤਾਬ
ਤੇਰਾ ਦੁਨੀਆਂ ਚ ਨਾਮ ਬਣਜੇ
ਕੋਈ ਤੈਨੂੰ ਦੇ ਦਾ ਕੁੜੇ ਇਹੋ ਜਾ ਖਿਤਾਬ
ਮੈਥੋਂ ਪਹਿਲਾ ਕਿੰਨੇ , ਤੇ ਕਿੰਨੇ ਮੈਥੋਂ ਬਾਅਦ
ਕਿੰਨੇ ਦਿਲ ਤੋੜ ਤੁਸੀ ਸੁੱਟਟੇ ਜਨਾਬ
ਤੈਥੋਂ ਟੁੱਟ ਕੈਦ ਸਾਨੂੰ ਠੇਕਿਆਂ ਦੀ ਹੋ ਗਈ
ਤੁਸੀ ਕਿਹੜੇ ਹੌਂਸਲੇ ਨਾ ਫਿਰਦੇ ਅਜਾਦ
ਕਿਹਤੋਂ ਕੀ ਲੈਕੇ ਕੀ ਛੱਡਿਆ
ਵਿਚ ਕੱਲਾ ਕੱਲਾ ਲਿਖਦਾ ਹਿਸਾਬ
ਕਦੇ ਕਦੇ ਮੇਰਾ ਦਿਲ ਕਰਦੇ
ਨੀ ਤੇਰੇ ਆਸ਼ਿਕਾਂ ਤੇ ਲਿਖ ਦਾ ਕਿਤਾਬ
ਤੇਰਾ ਦੁਨੀਆਂ ਚ ਨਾਮ ਬਣਜੇ
ਕੋਈ ਤੈਨੂੰ ਦੇ ਦਾ ਕੁੜੇ ਇਹੋ ਜਾ ਖਿਤਾਬ
ਰੋ ਲਈਏ ਕਿੰਨਾਕ ਦਿਲ ਹੌਲਾ ਵੀ ਨੀ ਹੁੰਦਾ
ਪਹਾੜ ਜਿੱਡੇ ਲਾਰਿਆਂ ਦਾ ਭਾਰ ਤੋਲਾ ਵੀ ਨੀ ਹੁੰਦਾ
ਤੇਰੇ ਭੋਲੇ ਜਿਹੇ ਚਿਹਰੇ ਤੇ ਨਾਕਾਬ ਦੇਖ ਕੇ
ਗੱਲ ਸਮਝ ਚ ਆਗੀ ਕੋਈ ਭੋਲਾ ਵੀ ਨੀ ਹੁੰਦਾ
ਮੇਰਾ ਮੇਰਾ ਕਹਿਕੇ ਜਦੋਂ ਕੋਈ ਛੱਡਜੇ
ਜੜਾਂ ਵਿਚ ਬੇਹਿਕੇ ਕੋਈ ਜੜਾਂ ਵੱਢਜੇ
ਜਾਨ ਕਹਿਕੇ ਜਿਹਨੂੰ ਹੋਵੇ ਅੱਖਾਂ ਤੇ ਬਿਠਾਇਆ
ਓਹੀ ਸਾਲਾ ਅੰਤ ਨੁੰ ਜੇ ਅੱਖਾਂ ਕੱਢਜੇ
ਫੇਰ ਦਾਰੂ ਹੀ ਸਹਾਰਾ ਬਣਦੀ
ਜਦੋਂ ਮੱਰ ਜਾਨ ਸਾਰੇ ਜਜ਼ਬਾਤ
ਕਦੇ ਕਦੇ ਮੇਰਾ ਦਿਲ ਕਰਦੇ
ਨੀ ਤੇਰੇ ਆਸ਼ਿਕਾਂ ਤੇ ਲਿਖ ਦਾ ਕਿਤਾਬ
ਤੇਰਾ ਦੁਨੀਆਂ ਚ ਨਾਮ ਬਣਜੇ
ਕੋਈ ਤੈਨੂੰ ਦੇ ਦਾ ਕੁੜੇ ਇਹੋ ਜਾ ਖਿਤਾਬ
ਮੈਨੂੰ ਪਤਾ ਤੂੰ ਬੜ੍ਹਿਆਂ ਤੋਂ ਨੀ ਤਾਰੇ ਗਿਣਵਾਏ
ਛੱਲੇ ਵੰਡਣ ਲਯੀ ਮੁੰਡਿਆਂ ਨੁੰ ਬੜੇ ਸਾਰੇ ਬਣਵਾਏ
ਨੀ ਬੜੇ ਸਾਰੇ ਬਣਵਾਏ
ਨੀ ਤੂੰ ਧੋਖੇਆਂ ਚੋਂ ਪਾਸ ਹੋਗੀ ਆਸ਼ਿਕੀ ਚੋਂ fail ਐ
ਨੀ ਸਾਡੇ ਬਿੱਲੋ ਛੁੱਟੀਆਂ ਨੇਂ ਜਾ ਤੈਨੂੰ ਵੈਲ ਐ
ਮੁਹੱਬਤਾਂ ਦੀ toss ਤੈਥੋਂ ਜਿੱਤਿਆ ਕੋਈ ਨੀ
ਕੁੜੇ ਬਾਜ਼ੀ ਤੇਰੇ ਹੱਥ ਚ , ਤੇਰਾ ਹੀ head tail ਐ
ਬੇਹਿਕੇ ਛੱਡਿਆ ਜੋ Gill Rony ਨੁੰ
ਲਿਖਾ ਆਖਰੀ ਪੰਨੇ ਤੇ ਓਹੋ ਬਾਤ
ਕਦੇ ਕਦੇ ਮੇਰਾ ਦਿਲ ਕਰਦੇ
ਨੀ ਤੇਰੇ ਆਸ਼ਿਕਾਂ ਤੇ ਲਿਖ ਦਾ ਕਿਤਾਬ
ਤੇਰਾ ਦੁਨੀਆਂ ਚ ਨਾਮ ਬਣਜੇ
ਕੋਈ ਤੈਨੂੰ ਦੇ ਦਾ ਕੁੜੇ ਇਹੋ ਜਾ ਖਿਤਾਬ
ਕਦੇ ਕਦੇ ਮੇਰਾ ਦਿਲ ਕਰਦੇ
ਨੀ ਤੇਰੇ ਆਸ਼ਿਕਾਂ ਤੇ ਲਿਖ ਦਾ ਕਿਤਾਬ
ਤੇਰਾ ਦੁਨੀਆਂ ਚ ਨਾਮ ਬਣਜੇ
ਕੋਈ ਤੈਨੂੰ ਦੇ ਦਾ ਕੁੜੇ ਇਹੋ ਜਾ ਖਿਤਾਬ
Sharry Nexus