Dream
ਹਾ ਹਾ ਹਾ ਹਾ
Karan Aujla
Yeah Proof
Inder Chahal
ਮਿਹਰਬਾਨੀ ਰੱਬਾ ਤੂ ਡ੍ਰੀਮ ਜੇ ਬਣਾਏ
ਦਿਲ ਵਾਲੇ ਚਾਹ ਕਲ ਰਾਤ ਮੈ ਪੁਗਾਏ
ਆਖ ਲੱਗ ਦਿਆਂ ਸਾਲੀ ਅੱਖ ਲੜ ਗਈ
ਪਹਿਲਾਂ hello ਕਰ ਗਈ ਸੀ ਅੱਖ ਖੁਲੀ ਹੋਗਈ bye
ਜਦੋ ਮਿਲਨੇ ਨੂੰ ਚਿੱਤ ਓਹਨੂੰ ਕਰਿਆ
ਉਹਦੋਂ ਹੀ ਨਿਮਾਣੀ ਜਿੰਦ ਸੋ ਗਈ
ਰੱਬਾ ਚੰਗਾ ਕੀਤਾ ਸੁਪਨੇ ਬਣਾਏ ਤੂੰ
ਓਹਨੂੰ ਮਿਲਣੇ ਦੀ ਰੀਜ਼ ਪੂਰੀ ਹੋ ਗਈ
ਰਾਤੀ ਸੁਪਨੇ ਚ ਆਈ ਚੇਨ ਮੈਨੂੰ ਮਿਲਿਆ
ਅੱਖ ਖੁਲੀ ਸਾਡੇ ਚ ਦੂਰੀ ਹੋ ਗਈ
ਦਿਨ ਲੰਗੇ ਸੌਂਣ ਦੀ ਹੀ ਵੇਟ ਦੇ ਉੱਤੇ
ਆਂਖ ਲੱਗੇ ਦਿੱਸਦੀ ਆ ਖੜੀ ਗੇਟ ਦੇ ਉੱਤੇ
ਲਿਕਰ ਨਾ ਫੁੱਲ ਮਾਂਝੇ ਉੱਤੇ ਪਯੀ ਦਾ
ਸੁਪਨੇ ਚ ਜਾਯੀ ਦਾ ਆਏ ਡਟੇ ਦੇ ਉੱਤੇ
ਹੋ ਦਿਨ ਲੰਗੇ ਸੌਂ ਦੀ ਹੀ ਵੇਟ ਦੇ ਉੱਤੇ
ਆਂਖ ਲੱਗੇ ਦਿੱਸਦੀ ਆ ਖਾਡ਼ੀ ਗੇਟ ਦੇ ਉੱਤੇ
ਲਿਕਰ ਨਾ ਫੁੱਲ ਮਾਂਝੇ ਉੱਤੇ ਪਯੀ ਦਾ
ਸੁਪਨੇ ਚ ਜਾਯੀ ਦਾ ਆਏ ਡਟੇ ਦੇ ਉੱਤੇ
ਓਹਿਦਾੰ ਬੇਡ ਤਰਲੇ ਕਰਾਏ ਤੂ
ਤੇਰੀ ਨਿੱਕੀ ਜਿਹੀ ਖੋਜ ਮੈਨੂ ਮੋਂਹ ਗਾਯੀ
ਹੋ ਰੱਬਾ ਚੰਗਾ ਕਿੱਤਾ ਸੁਪਨੇ ਬਣਾਏ ਤੂ
ਓਹਨੂ ਮਿਲਣੇ ਦੀ ਰੀਝ ਪੂਰੀ ਹੋ ਗਾਯੀ
ਰਾਤੀ ਆ ਗਾਯੀ ਸੀ ਡ੍ਰੀਮ ਵਿਚ ਜੱਟ ਦੇ
ਆਂਖ ਖੁੱਲੀ ਸੱਦੇ ਵਿਚ ਦੂਰੀ ਹੋ ਗਾਯੀ
ਹਨ!
ਓਹਿਦਾੰ ਕੀਤੇ ਮਿਲਣਾ ਸੀ ਵਖਰੇ ਹਾਲਾਤ ਆ
ਓਹਦੀ ਕੋਠੀ ਵੱਡੀ 40 ਕਿੱਲੇਯਾਨ ਦੀ ਲਾਟ ਆ
ਓਹੋ ਆ ਕੈਨਡਾ ਜੱਟ ਰਿਹੰਦਾ ਚੰਡੀਗੜ੍ਹ
ਸੁਪਨੇ ਆ ਵਿਚ ਮੱਸੀ ਹੁੰਦੀ ਪੂਰੀ ਬਾਤ ਆ
ਓਹਿਦਾੰ ਕੀਤੇ ਮਿਲਣਾ ਸੀ ਵਖਰੇ ਹਾਲਾਤ ਆ
ਓਹਦੀ ਕੋਠੀ ਵੱਡੀ 40 ਕਿੱਲੇਯਾਨ ਦੀ ਲਾਟ ਆ
ਓਹੋ ਆ ਕੈਨਡਾ ਜੱਟ ਰਿਹੰਦਾ ਚੰਡੀਗੜ੍ਹ
ਸੁਪਨੇ ਆ ਵਿਚ ਮੱਸੀ ਹੁੰਦੀ ਪੂਰੀ ਬਾਤ ਆ
ਹਨ ਨੇਹਦੇ ਨੇਹਦੇ ਆਯੀ ਆਂਖ ਲੱਗੀ ਤੇ
ਆਂਖ ਖੁੱਲਦੀ ਹੀ ਸਾਰ ਰੱਬਾ ਓ ਗਾਯੀ
ਹੋ ਰੱਬਾ ਚੰਗਾ ਕਿੱਤਾ ਸੁਪਨੇ ਬਣਾਏ ਤੂ
ਓਹਨੂ ਮਿਲਣੇ ਦੀ ਰੀਝ ਪੂਰੀ ਹੋ ਗਾਯੀ
ਰਾਤੀ ਆ ਗਾਯੀ ਸੀ ਡ੍ਰੀਮ ਵਿਚ ਜੱਟ ਦੇ
ਆਂਖ ਖੁੱਲੀ ਸੱਦੇ ਵਿਚ ਦੂਰੀ ਹੋ ਗਾਯੀ
ਕਰਨ ਔਜਲਾ!
ਕੁਦੇ ਚੰਨ ਤਾਰਾ ਨੀ ਗਵਾਹ ਵੀ ਹੋ ਗਯਾ
ਕਾਲ ਨੀਂਦ ਚ ਸ਼ਗਨ ਕੁਦੇ ਪਾ ਵੀ ਹੋ ਗਯਾ
ਓ ਸੋਹਣੀਏ ਹਕ਼ੀਕ਼ਤ ਚ ਖੌਰੇ ਕਦੋਂ ਹੋਯੂ
ਪਰ ਸੁਖ ਨਾਲ ਸੁਪਨੇ ਚ ਵਿਆਹ ਵੀ ਹੋ ਗਯਾ
ਕਾਲ ਆਯਾ ਸੀ ਡ੍ਰੀਮ ਤੇ ਡ੍ਰੀਮ ਵਿਚ ਤੂ
ਤੇਰਾ ਤੋਡਦਿ ਆਲਾ ਤਿਲ ਚਿੱਟੇ ਦੰਡ ਸੋਹਣਾ ਮੂੰਹ
ਮੈਨੂ ਕਰੇ ਪਾਰੇਸ਼ਨ ਮੇਰੀ ਜਾਂ ਮੈਂ ਹਾਰਾਂ
ਕਾਹਤੋਂ ਕਰਦੀ ਆਏ ਤੰਗ ਮੈਨੂ ਸੁੱਟੇ ਪਾਏ ਨੂ
ਕਾਹਤੋਂ ਕਰਦੀ ਆਏ ਤੰਗ ਮੈਨੂ ਸੁੱਟੇ ਪਾਏ ਨੂ
ਖੁਸ਼ ਹੋਵਾਂ ਓਹਨੂ ਬਾਰ ਬਾਰ ਦੇਖ ਕੇ
ਵਧ ਸੋਵਨ ਮੂਹਰੇ ਐਤਬਾਰ ਦੇਖ ਕੇ
ਕਾਸ਼ ਏਕ ਵਾਰੀ ਸਚ ਚ ਮਿਲਾ ਦੇਵੇਈਂ
ਇਹੀ ਮਾਂਗਾ ਟੁੱਟਦੇ star ਦੇਖ ਕੇ
ਇਹੀ ਮਾਂਗਾ ਟੁੱਟਦੇ star ਦੇਖ ਕੇ
ਖੁਸ਼ ਹੋਵਾਂ ਓਹਨੂ ਬਾਰ ਬਾਰ ਦੇਖ ਕੇ
ਵਧ ਸੋਵਨ ਮੂਹਰੇ ਐਤਬਾਰ ਦੇਖ ਕੇ
ਕਾਸ਼ ਏਕ ਵਾਰੀ ਸਚ ਚ ਮਿਲਾ ਦੇਵੇਈਂ
ਇਹੀ ਮਾਂਗਾ ਟੁੱਟਦੇ star ਦੇਖ ਕੇ
ਔਜਲੇ ਦੇ ਹਾਥ ਬਸ ਰਿਹਾ ਨੀ
ਉਹਦੀ ਸੂਰਤ ਸੁਨਕੀ ਮੈਨੂ ਮੋਂਹ ਗਾਯੀ
ਹੋ ਰੱਬਾ ਚੰਗਾ ਕਿੱਤਾ ਸੁਪਨੇ ਬਣਾਏ ਤੂ
ਓਹਨੂ ਮਿਲਣੇ ਦੀ ਰੀਝ ਪੂਰੀ ਹੋ ਗਾਯੀ
ਰਾਤੀ ਆ ਗਾਯੀ ਸੀ dream ਵਿਚ ਜੱਟ ਦੇ
ਆਂਖ ਖੁੱਲੀ ਸਾਡੇ ਵਿਚ ਦੂਰੀ ਹੋ ਗਾਯੀ
ਰਾਤੀ ਆ ਗਾਯੀ ਸੀ dream ਵਿਚ ਜੱਟ ਦੇ
ਆਂਖ ਖੁੱਲੀ ਸਾਡੇ ਵਿਚ ਦੂਰੀ ਹੋ ਗਾਯੀ