Top Top
ਹੋ top-top ਦੀਆਂ ਗੱਡੀਆਂ ਨੇ ਰੱਖੀਆਂ
ਗੱਡੀਆਂ ਦੇ ਸਿਰਾਂ ਤੇ ਨੇ red ਬੱਤੀਆਂ
ਅੱਖਾਂ ਵਿਚ ਅੱਖਾਂ ਨਾ ਤੂੰ ਪਾ ਵੈਲਣੇ
ਤੇਰੇ ਵਰਗੀਆਂ ਝੱਲਦੀਆਂ ਪੱਖੀਆਂ .
ਉਹ ਆ ਗਿਆ ਜੱਟ ਤੇਰਾ
ਜਿਹੜੇ ਮੇਰੇ ਸਾਲਿਆਨ ਚ ਬਾਲੀ ਅੱਗ ਨੀ
ਕਰਦੇ ਆ ਵੱਗ ਨੀ
ਜੱਟ ਦਊਂਗਾ ਠਾਰ ਨੀ
ਜਿੱਥੇ ਤੇਰੀ ਅੱਖ ਨਾਇਯੋ ਕੰਮ ਕਰਦੀ
ਮੇਰੀ ਗਨ ਕਰਦੀ
ਦਿੰਦੀ ਬੰਦਾ ਮਾਰ ਨੀ
ਜਿਹੜੇ ਮੇਰੇ ਸਾਲਿਆਨ ਚ ਬਾਲੀ ਅੱਗ ਨੀ
ਫਿਰਦੇ ਆ ਵੱਗ ਨੀ
ਜੱਟ ਦਊਂਗਾ ਠਾਰ ਨੀ
ਉਹ ਬਾਬੇ ਦੀ ਮੇਹਰ ਨਾਲ ਗੀਤ ਚੱਲਦੇ
ਮੀਨਾ ‘ਕੁ ਨੀ ਸਾਡਾ ਹੀ repeat ਚੱਲਦੇ
ਓਏ ਰਹਿੰਦਾ ਐ ਕਾਕਾ ਜੀ ਜ਼ਮੀਨ ਉੱਤੇ ਹੀ
ਦੇਖੇ ਨਾਇਯੋ ਕਿਸੇ ਨੇ ਹਾਲਾਤ ਕਲ ਦੇ
ਉਹ ਬਾਬੇ ਦੀ ਮੇਹਰ ਨਾਲ ਗੀਤ ਚੱਲਦੇ
ਮੀਨਾ ‘ਕੁ ਨੀ ਸਾਡਾ ਹੀ repeat ਚੱਲਦੇ
ਓਏ ਰਹਿੰਦਾ ਐ ਕਾਕਾ ਜੀ ਜ਼ਮੀਨ ਉੱਤੇ ਹੀ
ਦੇਖੇ ਨਾਇਯੋ ਕਿਸੇ ਨੇ ਹਾਲਾਤ ਕਲ ਦੇ
ਲੈ ਸੁਣ ਫਿਰ ਅਗਲੀ
ਹੈਪੀ ਰਾਏਕੋਟੀ ਕੱਲਾ ਨਾਮ ਵਿਕਦਾ
ਨਾਇਯੋ ਆਪ ਵਿਕਦਾ ਕਹਿੰਦੇ ਗੀਤਕਾਰ ਜੀ
ਜੇੜੇ ਮੇਰੇ ਸਾਲਿਆਂ ਚ ਬਾਹਲੀ ਅੱਗ ਨੀ
ਫਿਰਦੇ ਆ ਵੱਗ ਨੀ , ਜੱਟ ਡੌਂਗਾ ਥਾਰ ਨੀ
ਜਿੱਥੇ ਤੇਰੀ ਅੱਖ ਨਾਹਿਯੋ ਕੰਮ ਕਰਦੀ
ਮੇਰੀ ਗਨ ਕਰਦੀ , ਦਿੰਦੀ ਬੰਦਾ ਮਾਰ ਨੀ
ਜੇੜੇ ਮੇਰੇ ਸਾਲਿਆਂ ਚ ਬਾਹਲੀ ਅੱਗ ਨੀ
ਫਿਰਦੇ ਆ ਵੱਗ ਨੀ , ਜੱਟ ਡੌਂਗਾ ਥਾਰ ਨੀ
ਹੋ ਡੰਗਈਆਂ ਦੇ ਵੇਲੇ ਜੰਮੇ ਯਾਰ ਗੋਰੀਏ
ਉੱਤੋਂ ਸਾਡੇ ਨਾਲੋਂ ਤਤੇ ਹਥਿਆਰ ਗੋਰੀਏ
Time ਪਾਉਣ ਵਾਲੀ ਗੱਲ ਤਾ ਜਵਾਕ ਕਰਦੇ
ਜੱਟ ਸਾਡਾ ਲਾਉਂਦਾ ਆਰ ਪਾਰ ਗੋਰੀਏ
ਹੋ ਡੰਗਈਆਂ ਦੇ ਵੇਲੇ ਜੰਮੇ ਯਾਰ ਗੋਰੀਏ
ਉੱਤੋਂ ਸਾਡੇ ਨਾਲੋਂ ਤਤੇ ਹਥਿਆਰ ਗੋਰੀਏ
Time ਪਾਉਣ ਵਾਲੀ ਗੱਲ ਤਾ ਜਵਾਕ ਕਰਦੇ
ਜੱਟ ਸਾਡਾ ਲਾਉਂਦਾ ਆਰ ਪਾਰ ਗੋਰੀਏ
ਹੋ ਜਿਹੜੇ ਫਿਰਦੇ ਆ ਸ਼ਾਂਤੀਆਂ ਨੂੰ ਤੰਨ ਦੇ
ਸਾਲੇ ਬੌਸ ਬਣ ਦੇ
ਮੈਂ ਦੇਣੇ ਵਿਚੋਂ ਪਾੜ ਨੀ
ਜੇੜੇ ਮੇਰੇ ਸਾਲਿਆਨ ਚ ਬਾਲੀ ਅੱਗ ਨੀ
ਫਿਰਦੇ ਆ ਵੱਗ ਨੀ
ਜੱਟ ਡੌਂਗਾ ਠਾਰ ਨੀ
ਜਿੱਥੇ ਤੇਰੀ ਅੱਖ ਨਾਇਯੋ ਕੰਮ ਕਰਦੀ
ਮੇਰੀ ਗਨ ਕਰਦੀ
ਦਿੰਦੀ ਬੰਦਾ ਮਾਰ ਨੀ
ਜੇੜੇ ਮੇਰੇ ਸਾਲਿਆਨ ਚ ਬਾਲੀ ਅੱਗ ਨੀ
ਫਿਰਦੇ ਆ ਵੱਗ ਨੀ
ਜੱਟ ਡੌਂਗਾ ਠਾਰ ਨੀ
ਹੋ ਸ਼ੋਂਕ ਨਾਲ ਠੋਕਕਾਂ ਚੋਟੀ ਵਾਲੇ ਗੈਂਗ ਨੀ
ਲੱਗਦੀ ਆ ਚੰਗੀ ਹੁੰਦੀ bang bang ਨੀ
ਰੱਖ ਦਿੰਦਾ ਤਾਕੁਵਾਂ ਦੋ ਫਾੜ ਕਰਕੇ
ਦੇਸੀ ਜਿਯਾ ਤੇਰੇ ਜੱਟ ਦਾ ਸਲੰਗ ਨੀ
ਹੋ ਸ਼ੋਂਕ ਨਾਲ ਠੋਕਕਾਂ ਚੋਟੀ ਵਾਲੇ ਗੈਂਗ ਨੀ
ਲੱਗਦੀ ਆ ਚੰਗੀ ਹੁੰਦੀ bang bang ਨੀ
ਰੱਖ ਦਿੰਦਾ ਤਾਕੁਵਾਂ ਦੋ ਫਾੜ ਕਰਕੇ
ਦੇਸੀ ਜਿਯਾ ਤੇਰੇ ਜੱਟ ਦਾ ਸਲੰਗ ਨੀ
ਹੋ ਕੱਡ ਦੁਗਾ ਵਹਿਮ ਚਕਮੀ ਮੰਡੀਰ ਦਾ
ਲਾਹ ਦੁ ਭੂਤ ਹੀਰ ਦਾ
ਹੋਣੀ ਤਾੜ ਤਾੜ ਨੀ
ਜੇੜੇ ਮੇਰੇ ਸਾਲਿਆਂ ਚ ਬਾਹਲੀ ਅੱਗ ਨੀ
ਕਰਦੇ ਆ ਵੱਗ ਨੀ , ਜੱਟ ਡੌਂਗਾ ਥਾਰ ਨੀ
ਜਿੱਥੇ ਤੇਰੀ ਅੱਖ ਨਾਹਿਯੋ ਕੰਮ ਕਰਦੀ
ਮੇਰੀ ਗਨ ਕਰਦੀ , ਦਿੰਦੀ ਬੰਦਾ ਮਾਰ ਨੀ
ਜੇੜੇ ਮੇਰੇ ਸਾਲਿਆਂ ਚ ਬਾਹਲੀ ਅੱਗ ਨੀ
ਕਰਦੇ ਆ ਵੱਗ ਨੀ , ਜੱਟ ਡੌਂਗਾ ਥਾਰ ਨੀ
ਲਾਡੀ ਗਿੱਲ , ਯਾਰਾ ਤੇਰਾ ਆ ਗਿਆ