Maa Da Dil
ਰੋਟੀ ਤਾ ਦਿੰਨੇ ਵੇ ਪਰ ਕਦਰ ਨਈ ਕਰਦਾ
ਸਾਂਝੀ ਸਾਡੇ ਨਾਲ ਤੂ ਕੋਈ ਸਦਰ ਨੀ ਕਰਦਾ
ਜਿਹਨੂੰ ਦੇਖ ਕੇ ਚੁਰਦੀ ਆ
ਜਿਹਨੂੰ ਦੇਖ ਕੇ ਚੁਰਦੀ ਆ
ਵੇ ਤੇਰੀ ਮਾਂ ਜੀਂਦਿਆਂ ਨੇ ਲੈਲੀ
ਵੇ ਤੈਨੂੰ ਪਤਾ ਫੇਰ ਲਗਨਾ
ਜੇ ਸਾਡੀ ਥਾਂ ਜੀਂਦਿਆਂ ਨੇ ਲੈਲੀ
ਵੇ ਤੈਨੂੰ ਪਤਾ ਫੇਰ ਲਗਨਾ
ਜੇ ਸਾਡੀ ਥਾਂ ਜੀਂਦਿਆਂ ਨੇ ਲੈਲੀ
ਵੇ ਤੈਨੂੰ ਪਤਾ ਫੇਰ ਲਗਨਾ
ਜੇ ਮਾਂ ਨਾ ਦੋ ਗੱਲਾਂ ਕਰ ਲੈ
ਘਟਦੀ ਤੇਰੀ ਸ਼ਾਨ ਵੀ ਹੈ ਨਈ
ਆਪਣੇ ਪੁੱਤ ਨਾਲ ਹਰ ਗੱਲ ਕਰਦੇ
ਵੇ ਜਿਧੇ ਮੂੰਹ ਜ਼ੁਬਾਨ ਵੀ ਹੈ ਨਈ
ਹਰ ਛਾਂ ਫੇਰ ਸਾਡੁਗੀ
ਹਰ ਛਾਂ ਫੇਰ ਸਾਡੁਗੀ
ਜੇ ਤੇਰੀ ਛਾਂ ਜੀਂਦਿਆਂ ਨੇ ਲੈਲੀ
ਵੇ ਤੈਨੂ ਪਤਾ ਫੇਰ ਲਗਨਾ
ਜੇ ਸਾਡੀ ਥਾਂ ਜੀਂਦਿਆਂ ਨੇ ਲੈਲੀ
ਵੇ ਤੈਨੂ ਪਤਾ ਫੇਰ ਲਗਨਾ
ਜੇ ਸਾਡੀ ਥਾਂ ਜੀਂਦਿਆਂ ਨੇ ਲੈਲੀ
ਵੇ ਤੈਨੂ ਪਤਾ ਫੇਰ ਲਗਨਾ
ਜੇ ਕਿੱਧਰੇ ਦੁਖ ਫੋਲੇ ਹੁੰਦੇ
ਜ਼ਿੰਦਗੀ ਸੌਖੀ ਹਰਦਾ ਨਹੀ ਸੀ
ਜੇ ਦੋ ਖੜੀਆ ਤੂੰ ਕੱਢੀਆਂ ਹੁੰਦੀਯਾ
ਹਾਏ ਬਾਪੂ ਤੇਰਾ ਮਰਦਾ ਨਹੀ ਸੀ
ਓਹਨੇ ਹੋਰ ਜੀ ਲੇਨਾ ਸੀ
ਓਹਨੇ ਹੋਰ ਜੀ ਲੇਨਾ ਸੀ
ਵੇ ਜਿਹਦੀ ਜਾਂ ਜੀਂਦਿਆਂ ਨੇ ਲੈਲੀ
ਵੇ ਤੈਨੂ ਪਤਾ ਫੇਰ ਲਗਨਾ
ਜੇ ਸਾਡੀ ਥਾਂ ਜੀਂਦਿਆਂ ਨੇ ਲੈਲੀ
ਵੇ ਤੈਨੂ ਪਤਾ ਫੇਰ ਲਗਨਾ
ਜੇ ਸਾਡੀ ਥਾਂ ਜੀਂਦਿਆਂ ਨੇ ਲੈਲੀ
ਵੇ ਤੈਨੂ ਪਤਾ ਫੇਰ ਲਗਨਾ
ਮਾਂ ਪਿਓ ਨਹੀ ਕਦੇ ਪੈਸਾ ਮੰਗਦੇ
ਨਾ ਕੋਈ ਕੋਠੀ ਕਾਰ ਵੇ ਮੁੰਡੀਆ
ਮਾਂ ਪਿਓ ਨੂੰ ਤਾ ਪੁੱਤ ਦੇ ਪਿਆਰ ਦਾ
ਹੁੰਦਾ ਆਏ ਹੰਕਾਰ ਵੇ ਮੁੰਡੀਆ
ਤੂੰ ਤਾ ਮਾਨ ਹੀ ਤੋੜਤਾ ਵੇ
ਹੈਪੀ ਨਾ ਨਾ ਕਰ ਕਰ ਕੇ
ਸਾਡੀ ਹਾਂ ਜੀਂਦਿਆਂ ਨੇ ਲੇਲੀ
ਵੇ ਤੈਨੂੰ ਪਤਾ ਫੇਰ ਲਗਨਾ
ਜੇ ਸਾਡੀ ਥਾਂ ਜੀਂਦਿਆਂ ਨੇ ਲੈਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਜੇ ਸਾਡੀ ਥਾਂ ਜੀਂਦਿਆਂ ਨੇ ਲੈਲੀ
ਵੇ ਤੈਨੂੰ ਪਤਾ ਫੇਰ ਲੱਗਣਾ
ਏਹੋ ਜਿਹੇ ਫੂਲ ਜ਼ਿੰਦਗੀ ਵਿਚ
ਦੂਜੀ ਵਾਰ ਨਹੀ ਖਿਲਦੇ ਹੁੰਦੇ
ਇਕ ਵਾਰੀ ਜੇ ਦੂਰ ਹੋ ਜਾਵਣ
ਮੁੜ ਨਹੀ ਮਾਪੇ ਮਿਲਦੇ ਹੁੰਦੇ
ਓਏ ਜੀਓੰਦੇ ਜੀ ਕਰੋ ਕਦਰ ਇਹਨਾਂ ਦੀ
ਆਏ ਤਾਂ ਕੱਲਾ ਪ੍ਯਾਰ ਹੀ ਚੌਂਦੇ ਨੇ
ਬੱਸ ਦੋ ਪਾਲ ਕੋਲੇ ਬੈਠ ਜਾਯਾ ਕਰੋ
ਮਾਂ ਪਿਓ ਕੋਠੀ ਕਾਰ ਨਹੀ ਚੌਂਦੇ
ਮਾਂ ਪਿਓ ਕੋਠੀ ਕਾਰ ਨਹੀ ਚੌਂਦੇ