Pagal

Happy Raikoti

ਗਲੀ ਗਲੀ ਤੇਰੇ ਪਿੱਛੇ ਫਿਰਦੀ ਰਹੀ ਵੇ
ਮੈਂ ਕੱਲੀ ਕੱਲੀ ਕੀਤੀ ਗੱਲ ਜੋ ਤੂੰ ਕਹੀ ਵੇ
ਮੈਂ ਤੇਰਾ ਇੰਤਜ਼ਾਰ ਕਰ ਕਰਕੇ
ਯਾਦਾਂ ਤੇਰੀਆਂ ਨਾਲ ਮਰ ਮਾਰਕੇ
ਯਾਦਾਂ ਵਿਚ ਸ਼ਾਮਿਲ ਹੋ ਗਈ ਵੇ
ਵੇ ਹੁਣ ਦੱਸ ਓਦੋਂ ਆਵੇਂਗਾ
ਜਦੋਂ ਮੈਂ ਪਾਗਲ ਹੋ ਗਈ ਵੇ
ਵੇ ਹੁਣ ਦੱਸ ਓਦੋਂ ਆਵੇਂਗਾ
ਜਦੋਂ ਮੈਂ ਪਾਗਲ ਹੋ ਗਈ ਵੇ
ਗਲੀ ਗਲੀ ਤੇਰੇ ਪਿੱਛੇ ਫਿਰਦੀ ਰਹੀ ਵੇ

ਕਿੰਨੇ ਤੂੰ ਗਾਣਾਏ ਤਾਰੇ ਚਨ ਨੂੰ ਪਤਾ ਨੇ
ਦੱਸ ਤਾਂ ਤੂੰ ਜਾ ਮੈਥੋਂ ਹੋਈ ਕੀ ਖਾਤਾ ਵੇ
ਹਰ ਪਲ ਯਾਦ ਤੇਰੀ ਰਹੀ ਐ ਸੱਤਾ ਵੇ
ਕੇਡੀ ਗੱਲੋਂ ਕਾਰੇ ਨਾ ਤਰਸ ਤੂੰ ਰਾਤਾ ਵੇ
ਮੈਂ ਤੇਰਾ ਮੁੱਖੜਾ ਵੇਖਣ ਲਈ
ਅੱਗ ਪਿਆਰਾ ਦੀ ਸੇਕਾਂ ਲਈ
ਇਸ਼ਕ ਨੂੰ ਹਾਸਿਲ ਹੋਗਈ ਵੇ
ਵੇ ਹੁਣ ਦੱਸ ਓਦੋਂ ਆਵੇਂਗਾ
ਜਦੋਂ ਮੈਂ ਪਾਗਲ ਹੋ ਗਈ ਵੇ
ਵੇ ਹੁਣ ਦੱਸ ਓਦੋਂ ਆਵੇਂਗਾ
ਜਦੋਂ ਮੈਂ ਪਾਗਲ ਹੋ ਗਈ ਵੇ
ਗਲੀ ਗਲੀ ਤੇਰੇ ਪਿੱਛੇ ਫਿਰਦੀ ਰਹੀ ਵੇ

ਹੰਜੂਆਂ ਤੇ ਲਿਖਿਆ ਐ ਨਾਮ ਤੇਰਾ ਸੋਣਿਆ ਵੇ
ਦਿਖਦਾ ਕਿਓਂ ਨੀ ਸ਼ੇਰ ਏ ਆਮ ਤੇਰਾ ਸੋਣਿਆ
ਲੁਟ ਪੁੱਤ ਹੋਇਆ ਐ ਆਰਾਮ ਮੇਰਾ ਸ਼ੋਨੀਆਂ
ਦਿਲ ਲੱਬੇ ਪਿਆਰ ਸੁਭਾ ਸ਼ਾਮ ਤੇਰਾ ਸ਼ੋਨੀਆਂ
Happy ਰਾਏਕੋਟੀ ਨਾ ਤਰਸ
ਤੂੰ ਬੱਸ ਕਰ ਹੋਰ ਨਾ ਅਜ਼ਮਾ
ਮੈਂ ਹੁਣ ਤੇਰਾ ਕਾਬਿਲ ਹੋਗਈ ਵੇ
ਵੇ ਹੁਣ ਦੱਸ ਓਦੋ ਆਵੇਂਗਾ
ਜਦੋਂ ਮੈਂ ਪਾਗਲ ਹੋ ਗਈ ਵੇ
ਵੇ ਹੁਣ ਦੱਸ ਓਦੋ ਆਵੇਂਗਾ
ਜਦੋਂ ਮੈਂ ਪਾਗਲ ਹੋ ਗਈ ਵੇ
ਗਲੀ ਗਲੀ ਤੇਰੇ ਪਿੱਛੇ ਫਿਰਦੀ ਰਹੀ ਵੇ

Curiosità sulla canzone Pagal di Happy Raikoti

Quando è stata rilasciata la canzone “Pagal” di Happy Raikoti?
La canzone Pagal è stata rilasciata nel 2017, nell’album “Pagal”.

Canzoni più popolari di Happy Raikoti

Altri artisti di Film score