Meri Yaad

Happy Raikoti

ਮੇਰੀ ਯਾਦ ਸਤਾਉ ਦਿਨ ਰਾਤ
ਕਿਸੇ ਨੀ ਤੇਰਾ ਖਿਆਲ ਰਖਣਾ
ਮੇਰੀ ਯਾਦ, ਮੇਰੀ ਯਾਦ
ਕਿਸੇ ਨੂ ਨੀ ਪਤਾ ਤੈਨੂ ਰੋਣਾ ਨਈ ਔਂਦਾ
ਕਿਸੇ ਨੂ ਨੀ ਪਤਾ ਨਾ ਮਨੌਣਾ ਨਈ ਔਂਦਾ
ਰੋਂਦੇ ਨੈਨਾ ਨਾਲ
ਰੋਂਦੇ ਨੈਨਾ ਨਾਲ ਤਾਂ
ਹੰਜੂ ਵੀ ਨੀ ਖੜ ਦੇ
ਕਿਸੇ ਕੀ ਤੈਨੂ ਨਾਲ ਰਖਣਾ
ਮੇਰੀ ਯਾਦ
ਮੇਰੀ ਯਾਦ ਸਤਾਉ ਦਿਨ ਰਾਤ
ਕਿਸੇ ਨੀ ਤੇਰਾ ਖਿਆਲ ਰਖਣਾ
ਮੇਰੀ ਯਾਦ

ਲੱਖਾਂ ਤੇਰੀ ਮੰਨ ਦਿਆਂ
ਏਕ ਤਾਂ ਤੂ ਮੰਨ ਵੇ
ਨਿੱਕੀ ਨਿੱਕੀ ਗਲ ਉੱਤੇ
ਰੁਸੀ ਦਾ ਨੀ ਜਾਂ ਵੇ
ਹਾਏ ਰੁਸੀ ਦਾ ਨੀ ਜਾਂ ਵੇ
ਤੂ ਤਾਂ ਸਾਹਾਂ ਤੋਂ ਵੀ
ਕੀਮਤੀ ਹੈ ਸੋਹਣੀਯਾ
ਵੇ ਤਹਿ ਤਾਂ ਸਾਂਭਾਲ ਰਖਨਾ
ਮੇਰੀ ਯਾਦ ਸਤਾਉ ਦਿਨ ਰਾਤ
ਕਿਸੇ ਨੀ ਤੇਰਾ ਖਿਆਲ ਰਖਣਾ
ਮੇਰੀ ਯਾਦ

ਪੈਰਾਂ ਵਿਚ ਗਿਰ ਦਿਆਂ
ਹੱਥ ਅੱਡੀ ਜਾਣੇ ਆ
ਜਾਂ ਤੋ ਪਿਆਰਿਆਂ ਦੀ
ਜਾਂ ਕਢੀ ਜਾਣੇ ਆ
ਜਾਂ ਕਢੀ ਜਾਣੇ ਆ
ਚਲ ਚੰਗਾ ਜੇ
ਜਾਣਾ ਹੀ ਜਾਣਾ ਸੋਹਣਿਆਂ
ਵੇ ਆਪਣਾ ਖਿਆਲ ਰਖਨਾ
ਮੇਰੀ ਯਾਦ ਸਤਾਉ ਦਿਨ ਰਾਤ
ਕਿਸੇ ਨੀ ਤੇਰਾ ਖਿਆਲ ਰਖਣਾ
ਮੇਰੀ ਯਾਦ

Canzoni più popolari di Happy Raikoti

Altri artisti di Film score