Yaar Mod Do

MILLIND GABA, GURU RANDHAWA

ਓ ਲੇ ਲੋ ਪੈਸਾ, ਤੇ ਲੇ ਲੋ ਪ੍ਯਾਰ
ਮੈਨੂ ਮੇਰੇ ਯਾਰ ਮੋਡ ਦੋ
ਓ ਲੇ ਲੋ ਪੈਸਾ, ਤੇ ਲੇ ਲੋ ਪ੍ਯਾਰ
ਮੈਨੂ ਮੇਰੇ ਯਾਰ ਮੋਡ ਦੋ

ਓ ਕਿਸੇ ਕਮ ਦੀ ਨੀ ਇਹ ਮਿਹੰਗੀ ਕਾਰ
ਮੈਨੂ ਮੇਰੇ ਯਾਰ ਮੋਡ ਦੋ
ਓ ਕਿਸੇ ਕਮ ਦੀ ਨੀ ਇਹ ਮਿਹੰਗੀ ਕਾਰ
ਮੈਨੂ ਮੇਰੇ ਯਾਰ ਮੋਡ ਦੋ

ਓ ਵੀ ਸੀ ਸਮਾ, ਏ ਵੀ ਏ ਸਮਾ
ਸਮਯ ਤੇ ਚੱਲੇ ਜ਼ੋਰ ਨਾ

ਓਹੀ ਆਏ Beer, ਅਂਬੜਾਂ ਦੀ ਛਾ
ਮੇਰੇ ਨਾਲ ਕੋਈ ਹੋਰ ਨਾ

ਓ ਮੈਨੂ ਚੜਦੀ ਨਾ ਬਿਨਾ ਮੇਰੇ ਯਾਰ
ਸ਼ਰਾਬੀ ਯਾਰ ਮੋੜ ਦੋ
ਓ ਮੈਨੂ ਚੜਦੀ ਨਾ ਬਿਨਾ ਮੇਰੇ ਯਾਰ
ਓ ਸ਼ਰਾਬੀ ਯਾਰ ਮੋੜ ਦੋ

ਓ ਲੇ ਲੋ ਪੈਸਾ, ਤੇ ਲੇ ਲੋ ਪ੍ਯਾਰ
ਮੈਨੂ ਮੇਰੇ ਯਾਰ ਮੋਡ ਦੋ
ਓ ਲੇ ਲੋ ਪੈਸਾ, ਤੇ ਲੇ ਲੋ ਪ੍ਯਾਰ
ਮੈਨੂ ਮੇਰੇ ਯਾਰ ਮੋਡ ਦੋ

ਜੇਬ ਵਿਚ Cash, Card ਨੇ ਪਏ
ਪਰ ਦਿਲ ਕਹਵੇ ਮੰਗਾਂ ਮੈਂ ਉਧਾਰ
ਅੱਕ ਗਯਾ ਮੈਂ ਝੂਠੀਯਾ ਤਾਰੀਫਾਂ ਨਾਲ
ਚੇਤੇ ਔਂਦਾ ਏ ਯਾਰਾਂ ਦਾ ਪ੍ਯਾਰ

ਜਿਹੜੀ ਬੰਨਦੀ ਸੀ... ਬੰਨਦੀ ਸੀ...

ਹਨ ਜਿਹੜੀ ਬੰਨਦੀ ਸੀ ਹਰ ਸ਼ਨਿਵਾਰ
ਓ ਕਾਰ ਵਿਚ ਬਾਰ ਮੋਡ ਦੋ
ਜਿਹੜੀ ਬੰਨਦੀ ਸੀ ਹਰ ਸ਼ਨਿਵਾਰ
ਕਾਰ ਵਿਚ ਬਾਰ ਮੋਡ ਦੋ
ਹੋ ਲੇ ਲੋ ਪੈਸਾ, ਤੇ ਲੇ ਲੋ ਪ੍ਯਾਰ
ਮੈਨੂ ਮੇਰੇ ਯਾਰ ਮੋਡ ਦੋ

ਇਕ ਵਾਰੀ...
ਓ ਰੱਬਾ ਮੇਰੇ ਯਾਰਾਂ ਨੂ ਤੂ ਮੋਡ ਦੇ
ਵੇਖ ਲੇ ਤੂ, ਚਾਹੇ ਆਪ ਆਕੇ
ਓਹ੍ਨਾ ਦੀ ਕਿਨੀ ਲੋਡ ਏ

ਹੋ ਇਕ ਵਾਰੀ ਓ ਰੱਬਾ ਮੇਰੇ ਯਾਰਾਂ ਨੂ ਤੂ ਮੋਡ ਦੇ
ਹਾਏ ਵੇਖ ਲੇ ਤੂ, ਚਾਹੇ ਆਪ ਆਕੇ
ਮੈਨੂ ਓਨਾ ਦੀ ਕਿਨੀ ਲੋਡ ਏ

ਫੋਨ ਦੇ ਵਾਲਪੇਪਰ ਤੇ ਨੇ ਜੋ ਚਾਰ
ਫੋਨ ਦੇ ਵਾਲਪੇਪਰ ਤੇ ਨੇ ਜੋ ਚਾਰ
ਓਹੀ ਚਾਰ ਯਾਰ ਮੋਡ ਦੋ

ਓ ਲੇ ਲੋ ਪੈਸਾ, ਤੇ ਲੇ ਲੋ ਪ੍ਯਾਰ
ਮੈਨੂ ਮੇਰੇ ਯਾਰ ਮੋਡ ਦੋ
ਓ ਲੇ ਲੋ ਪੈਸਾ, ਤੇ ਲੇ ਲੋ ਪ੍ਯਾਰ
ਮੈਨੂ ਮੇਰੇ ਯਾਰ ਮੋਡ ਦੋ

ਓ ਮੈਨੂ ਮੇਰੇ ਯਾਰ ਮੋਡ ਦੋ
ਓ ਮੈਨੂ ਮੇਰੇ ਯਾਰ ਮੋਡ ਦੋ

Curiosità sulla canzone Yaar Mod Do di Guru Randhawa

Chi ha composto la canzone “Yaar Mod Do” di di Guru Randhawa?
La canzone “Yaar Mod Do” di di Guru Randhawa è stata composta da MILLIND GABA, GURU RANDHAWA.

Canzoni più popolari di Guru Randhawa

Altri artisti di Film score