Rona Rona

Ikka, Gursharanjot Singh Randhawa

ਰੋਣਾ ਰੋਣਾ ਰੋਣਾ ਆ ਗਯਾ
ਓਹਨੂ ਯਾਦ ਕਰਕੇ, ਓਹਨੂ ਯਾਦ ਕਰਕੇ

ਰੋਣਾ ਰੋਣਾ ਰੋਣਾ ਆ ਗਯਾ
ਓਹਨੂ ਯਾਦ ਕਰਕੇ, ਓਹਨੂ ਯਾਦ ਕਰਕੇ
ਰੋਣਾ ਰੋਣਾ ਰੋਣਾ ਆ ਗਯਾ
ਓਹਨੂ ਯਾਦ ਕਰਕੇ, ਓਹਨੂ ਯਾਦ ਕਰਕੇ

ਉਮਰ ਆ ਦੇ ਰੋਗ ਲਾ ਗਯਾ
ਝੂਠੇ ਵਾਦੇ ਕਰਕੇ
ਝੂਠੇ ਵਾਦੇ ਕਰਕੇ

ਜਿਹਨੇ ਮੁੜਕੇ ਨਹੀ ਔਣਾ
ਓਹਦਾ ਰਾਹ ਤੱਕੀ ਜਾਣੇ ਆ
ਪੁੰਜ ਪੁੰਜ ਹੰਜੂਆ ਨੂ
ਥੱਲੇ ਤੱਕੀ ਜਾਣੇ ਆ

ਜਿਹਨੇ ਮੁੜਕੇ ਨਹੀ ਔਣਾ
ਓਹਦਾ ਰਾਹ ਤੱਕੀ ਜਾਣੇ ਆ
ਪੁੰਜ ਪੁੰਜ ਹੰਜੂਆ ਨੂ
ਥੱਲੇ ਤੱਕੀ ਜਾਣੇ ਆ

ਦਿਲ ਕਿੱਸੇ ਨਾਲ ਲਾਯੋ ਨਾ (ਓ ਹੋ)
ਐਵੇਈਂ ਧੋਖੇ ਖਾਯੋ ਨਾ (ਓ ਹੋ)
ਦਿਲ ਕਿੱਸੇ ਨਾਲ ਲੈਯੋ ਨਾ (ਓ ਹੋ)
ਐਵੇਈਂ ਧੋਖੇ ਖਾਯੋ ਨਾ (ਓ ਹੋ)

ਖੱਟੇਯਾ ਕਿ ਮੈਂ ਐਤਬਾਰ ਕਰਕੇ
ਖੱਟੇਯਾ ਕਿ ਮੈਂ ਐਤਬਾਰ ਕਰਕੇ

ਰੋਣਾ ਰੋਣਾ ਰੋਣਾ ਆ ਗਯਾ
ਓਹਨੂ ਯਾਦ ਕਰਕੇ, ਓਹਨੂ ਯਾਦ ਕਰਕੇ

ਮੌਸਮ ਵੋ ਬਰਸਾਤ
ਤੇਰੇ ਸਾਤ ਕੈਸੇ ਭੁਲੁ
ਯਾਦੋਂ ਮੈਂ ਤੂ ਇਤਨੀ
ਕਰੀਬ ਤੁਝੇ ਛੁਲੂ
ਜ਼ਮਾਨਾ ਮੁਝੇ ਪੁਛਹੇ
ਕਹਾਂ ਗੁਮ ਹੁਣ
ਮੈਂ ਜਿਸਕੀ ਤਲਾਸ਼ ਮੈਂ
ਵੋ ਸਿਰ੍ਫ ਤੁਮ ਹੋ

ਬਿਨਾ ਤੰਖਵਾਹ ਰਿਹਣੇ ਲਗੇ ਤਨਹਾ
ਹਾਲ ਕਿਸੇ ਮੈਂ ਬਟਾਯੁ ਇਸ ਜਲਤੇ ਮੰਨ ਕਾ
ਪ੍ਯਾਰ ਨਹੀ ਤਾ ਮੇਰਾ ਬਸ ਮਿਲਣ ਟੰਨ ਕਾ
ਤੇਰਾ ਨਾਮ ਲੇਕੇ ਹਰ ਆਂਸੂ ਮੇਰੇ ਛਲਕਾ

ਵੋ ਰੂਠ ਕੇ ਗਯੀ ਮੈਨੇ ਨਾ ਮਾਨਯਾ
ਉਸ ਰਾਤ ਇਤਨੀ ਪੀਣਾ ਸੁਬਹ ਤਕ ਹੋਸ਼ ਆਯਾ
ਮੈਨੇ ਕਾਲ ਕਿਤਨੇ ਕੀਯੇ ਉਸਨੇ ਏਕ ਨਾ ਉਤਯਾ
ਉਸਨੇ ਵਾਦੇ ਕੀਯੇ ਬਹੁਤ ਪਰ ਏਕ ਨਾ ਨਿਭਯਾ

ਤੇਰੇ ਸਾਤ ਗਯੀ ਰਾਤ ਉਸਕੇ ਸਾਤ ਗਏ ਤਾਰੇ
ਯੇ ਇਸ਼੍ਕ਼ ਵਾਲੀ ਬਾਜ਼ੀ ਪੂਰੀ ਤਰਹ ਹਾਰੇ
ਅਬ ਲਿਖਾ ਕਰਤੇ ਹੈ ਉਸਕੇ ਫਸਣੇ
ਕੋਰੇ ਕਾਗਜ਼ੋ ਪੇ ਸ਼ਾਯਾਰੀ ਉਤਾਰੇ, ਹਨ

ਦਿੱਤਾ ਰੀਜ਼ਨ ਨਾ ਕੋਯੀ ਓਹਨੇ
ਮੈਨੂ ਛੱਡ ਜਾਂ ਦਾ
ਓਹਨੇ ਕਰੇਯਾ ਨੀ ਦੁਖ ਹੱਲੇ
ਦਿਲੋਂ ਕੱਡੇ ਜਾਂ ਦਾ

ਦਿੱਤਾ ਰੀਜ਼ਨ ਨਾ ਕੋਯੀ ਓਹਨੇ
ਮੈਨੂ ਛੱਡ ਜਾਂ ਦਾ
ਓਹਨੇ ਕਰੇਯਾ ਨੀ ਦੁਖ ਹੱਲੇ
ਦਿਲੋਂ ਕੱਡੇ ਜਾਂ ਦਾ

ਓ ਹਦੀ ਵੀ ਵਾਰੀ ਆਔਗੀ
ਓ ਵੀ ਰੌੂਗੀ ਕੂਰ ਲੌੂਗੀ
ਓ ਹਦੀ ਵੀ ਵਾਰੀ ਆਔਗੀ
ਓ ਵੀ ਰੌੂਗੀ ਕੂਰ ਲੌੂਗੀ

ਖੱਟੇਯਾ ਕਿ ਮੈਂ ਐੱਂਨਾ ਪ੍ਯਾਰ ਕਰਕੇ
ਖੱਟੇਯਾ ਕਿ ਮੈਂ ਐੱਂਨਾ ਪ੍ਯਾਰ ਕਰਕੇ

ਰੋਣਾ ਰੋਣਾ ਰੋਣਾ ਆ ਗਯਾ
ਓਹਨੂ ਯਾਦ ਕਰਕੇ, ਓਹਨੂ ਯਾਦ ਕਰਕੇ
ਉਮਰ ਆ ਦੇ ਰੋਗ ਲਾ ਗਯਾ
ਝੂਠੇ ਵਾਦੇ ਕਰਕੇ
ਝੂਠੇ ਵਾਦੇ ਕਰਕੇ

Curiosità sulla canzone Rona Rona di Guru Randhawa

Quando è stata rilasciata la canzone “Rona Rona” di Guru Randhawa?
La canzone Rona Rona è stata rilasciata nel 2022, nell’album “Man of the Moon”.
Chi ha composto la canzone “Rona Rona” di di Guru Randhawa?
La canzone “Rona Rona” di di Guru Randhawa è stata composta da Ikka, Gursharanjot Singh Randhawa.

Canzoni più popolari di Guru Randhawa

Altri artisti di Film score