Mountain Peak

Guru Randhawa

ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ
ਦੀਆਂ ਕਿਰਨਾਂ ਵੀ ਯਾਦ ਕਰ ਦੀਆਂ ਨੇ

ਹੋ ਗਏ ਨੇ ਮਹੀਨੇ
ਹੋ ਗਏ ਕਈ ਸਾਲ
ਤੇਰੇ ਬਿਨਾਂ ਸਾਡਾ ਹੋਇਆ
ਪਿਆ ਬੁਰਾ ਹਾਲ
ਹੋ ਗਏ ਨੇ ਮਹੀਨੇ
ਹੋ ਗਏ ਕਈ ਸਾਲ
ਤੇਰੇ ਬਿਨਾਂ ਸਾਡਾ ਹੋਇਆ
ਪਿਆ ਬੁਰਾ ਹਾਲ
ਨੀਂ ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ
ਦੀਆਂ ਕਿਰਨਾਂ ਵੀ ਯਾਦ ਕਰ ਦੀਆਂ ਨੇ
ਬੱਦਲਾਂ ਨਾਲ ਮਿਲਕੇ ਤੇਰੇ ਆਉਣ ਦਾ
ਇੰਤਜ਼ਾਰ ਕਰ ਦੀਆਂ ਨੇ
ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ
ਦੀਆਂ ਕਿਰਨਾਂ ਵੀ ਯਾਦ ਕਰ ਦੀਆਂ ਨੇ
ਬੱਦਲਾਂ ਨਾਲ ਮਿਲਕੇ ਤੇਰੇ ਆਉਣ ਦਾ
ਇੰਤਜ਼ਾਰ ਕਰ ਦੀਆਂ ਨੇ
ਹੋ ਗਏ ਨੇ ਮਹੀਨੇ
ਹੋ ਗਏ ਕਈ ਸਾਲ
ਤੇਰੇ ਬਿਨਾਂ ਸਾਡਾ ਹੋਇਆ
ਪਿਆ ਬੁਰਾ ਹਾਲ
ਹੋ ਗਏ ਨੇ ਮਹੀਨੇ
ਹੋ ਗਏ ਕਈ ਸਾਲ
ਤੇਰੇ ਬਿਨਾਂ ਸਾਡਾ ਹੋਇਆ
ਪਿਆ ਬੁਰਾ ਹਾਲ
ਪਹਾੜਾਂ ਵਾਲੇ ਰਸਤੇ ਚੱਲੇ ਸੀ ਅੱਸੀ
ਨਦੀ ਦੇ ਕਿੰਨਾਰੇ ਕੱਲੇ ਸੀ ਅੱਸੀ
ਪਹਾੜਾਂ ਵਾਲੇ ਰਸਤੇ ਚੱਲੇ ਸੀ ਅੱਸੀ
ਨਦੀ ਦੇ ਕਿੰਨਾਰੇ ਕੱਲੇ ਸੀ ਅੱਸੀ
ਰੁੱਖਾਂ ਦੀਆਂ ਛਾਵਾਂ ਨੇ ਵੀ ਕਿੱਤੀ ਫਰਿਆਦ
ਕੋਈ ਵੀ ਨਾ ਆਇਆ ਹਾਏ ਤੇਰੇ ਜਾਨ ਬਾਅਦ
ਰੁੱਖਾਂ ਦੀਆਂ ਛਾਵਾਂ ਨੇ ਵੀ ਕਿੱਤੀ ਫਰਿਆਦ
ਕੋਈ ਵੀ ਨਾ ਆਇਆ ਹਾਏ ਤੇਰੇ ਜਾਨ ਬਾਅਦ
ਨੀਂ ਤੇਰੇ ਮੇਰੇ ਪਿਆਰ ਦੇ ਪੰਨਿਆਂ ਦੀ
ਹਾਏ ਕਿਤਾਬ ਕਰ ਦੀਆਂ ਨ
ਆਜਾ ਮੈਨੂੰ ਮਿਲ ਜਾ ਤੈਨੂੰ ਸੂਰਜ
ਦੀਆਂ ਕਿਰਨਾਂ ਵੀ ਯਾਦ ਕਰ ਦੀਆਂ ਨੇ
ਬੱਦਲਾਂ ਨਾਲ ਮਿਲਕੇ ਤੇਰੇ ਆਉਣ ਦਾ
ਇੰਤਜ਼ਾਰ ਕਰ ਦੀਆਂ ਨੇ
ਹੋ ਗਏ ਨੇ ਮਹੀਨੇ
ਹੋ ਗਏ ਕਈ ਸਾਲ
ਤੇਰੇ ਬਿਨਾਂ ਸਾਡਾ ਹੋਇਆ
ਪਿਆ ਬੁਰਾ ਹਾਲ
ਹੋ ਗਏ ਨੇ ਮਹੀਨੇ
ਹੋ ਗਏ ਕਈ ਸਾਲ
ਤੇਰੇ ਬਿਨਾਂ ਸਾਡਾ ਹੋਇਆ
ਪਿਆ ਬੁਰਾ ਹਾਲ

Canzoni più popolari di Guru Randhawa

Altri artisti di Film score