High Rated Gabru Remix

Gursharanjot Singh Randhawa

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ
ਤੇਰੀ ਟੇਢੀ-ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ', ਅੱਖਾਂ ਨਾ' ਤੂੰ ਸਵਾਲ ਕਰ ਗਈ
ਹਾਂ-ਹਾਂ, ਤੇਰੀ ਟੇਢੀ-ਟੇਢੀ ਤੱਕਣੀ ਕਮਾਲ ਕਰ ਗਈ
ਅੱਖਾਂ ਨਾ', ਅੱਖਾਂ ਨਾ' ਤੂੰ ਸਵਾਲ ਕਰ ਗਈ
Daily ਦੇ ਕਿੰਨੇ ਮਰਦੇ ਨੇ
ਤੇ ਕਿੰਨੇ ਪਹਿਲਾਂ ਤੂੰ ਮਾਰੇ
ਹਾਏ ਨੀ ਹਾਏ

ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
ਨੱਕ ਵਿੱਚ ਪਾਇਆ ਕੋਕਾ ਕਹਿਰ ਕਮਾਉਂਦਾ ਆ
ਹੱਥ ਵਿੱਚ ਪਾਇਆ ਚੂੜਾ ਹੱਥ ਵੀ ਨਾ ਆਉਂਦਾ ਆ
ਤੇਰੇ 'ਤੇ ਸ਼ਰਤਾਂ ਲਾ-ਲਾ ਕੇ ਰੋਜ਼ ਕਿੰਨੇ ਨੇ ਹਾਰੇ
ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ
ਨਖ਼ਰਾ ਤੇਰਾ ਨੀ
ਨਖ਼ਰਾ ਤੇਰਾ ਨੀ
ਨਖ਼ਰਾ ਤੇਰਾ ਨੀ
ਨਖ਼ਰਾ ਤੇਰਾ ਨੀ
ਹਾਂ, ਸੱਚੀ-ਮੁੱਚੀ ਹੁਣ ਤੈਨੂੰ love ਕਰਦਾ
ਦਿਲ ਵਾਲੀ ਗੱਲ ਕਹਿਣੋਂ ਦਿਲ ਡਰਦਾ
ਬਣ ਮੇਰੀ, ਬਣ ਮੇਰੀ queen, ਸੋਹਣੀਏ
ਦੇਖ ਕੱਲਾ ਜੱਟ ਤੇਰਾ king ਵਰਗਾ
ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

ਹਾਏ ਨੀ ਹਾਏ ਨਖ਼ਰਾ ਤੇਰਾ ਨੀ
High rated ਗੱਭਰੂ ਨੂੰ ਮਾਰੇ
ਹਾਏ ਨੀ ਮੁੰਡੇ ਪਾਗਲ ਹੋ ਗਏ ਨੇ
ਤੇਰੇ ਗਿਣ-ਗਿਣ ਲੱਕ ਦੇ ਹੁਲਾਰੇ

Curiosità sulla canzone High Rated Gabru Remix di Guru Randhawa

Chi ha composto la canzone “High Rated Gabru Remix” di di Guru Randhawa?
La canzone “High Rated Gabru Remix” di di Guru Randhawa è stata composta da Gursharanjot Singh Randhawa.

Canzoni più popolari di Guru Randhawa

Altri artisti di Film score