Chandigarh Kare Aashiqui 2.0

Vayu

ਦੇਖੋ ਨੀ ਦੇਖੋ ਕੀਨੇ ਮੁੰਡੇ ਖੜੇ
ਇੰਨਾ ਨੂੰ ਪੁਛੋ ਇਨਾ ਦਾ ਕੱਮ ਕਿ ਏ ਇਥੇ
ਤੁਹਾਡਾ ਸ਼ਹਿਰ ਕੇਹੜਾ ਆ ਮੁੰਡਿਓ

ਹਨ ਚੰਦ ਕਾ ਗਿਰਾ ਟੁਕਡਾ
ਆਯਾ ਬਣਕੇ ਤੇਰਾ ਮੁੱਖਡਾ
ਹੌਲੇ ਹੌਲੇ ਹਾਏ ਜੱਟ ਨੀ
ਤੂ ਜੱਟ ਨੂ ਦਿੱਤਾ ਦੁਖਦਾ
ਹਨ ਚੰਦ ਕਾ ਗਿਰਾ ਟੁਕਡਾ
ਆਯਾ ਬਣਕੇ ਤੇਰਾ ਮੁੱਖਡਾ
ਹੌਲੇ ਹੌਲੇ ਹਾਏ ਜੱਟ ਨੀ
ਤੂ ਜੱਟ ਨੂ ਦਿੱਤਾ ਦੁਖਦਾ

ਕਿਧਰ ਚੱਲੀਏ ਹਾਏ ਨੀ ਬਲੀਏ
ਮੈਂ ਭੀ ਕੱਲਾ ਤੂ ਭੀ ਕਾੱਲੀਏ
ਹਿਊਰ ਹੈ ਤੂ ਨੂਵਰ ਹੈ ਤੂ
ਲਾਯੀ ਹੁਸਨ ਤੇਰਾ ਚਮਕਾ ਕੇ

ਹੋ ਚੰਡੀਗੜ੍ਹ ਕਰੇ ਆਸ਼ਿਕੀ ਮੁੰਡਾ ਜੱਟਾ ਦਾ ਜਲੰਧਰੋ ਆਕੇ
ਹੋ ਚੰਡੀਗੜ੍ਹ ਕਰੇ ਆਸ਼ਿਕੀ ਮੁੰਡਾ ਜੱਟਾ ਦਾ ਜਲੰਧਰੋ ਆਕੇ
ਕੀਤੇ ਮਰ ਨਾ ਜਾਵੇ ਕੁੱਜ ਖਾਕੇ ਕੇ ਕੁੱਜ ਖਾਕੇ ਕੇ,ਕੁੱਜ ਖਾਕੇ ਕੇ
ਓ ਚੰਡੀਗੜ੍ਹ ਕਰੇ ਆਸ਼ਿਕ਼ੀ ਚੰਡੀਗੜ੍ਹ ਕਰੇ ਆਸ਼ਿਕ਼ੀ
ਮੁੰਡਾ ਜੱਟਾ ਦਾ ਜਲੰਧਰੋ ਆਕੇ

ਇਸ਼੍ਕ਼ ਹੂਆ ਜੋ ਤੇਰੇ ਬਜੋ ਦਿਲ ਨਈ ਲਗਦਾ ਵੇ
ਛੱਡ ਕੇ ਸਾਰੀ ਦੁਨਿਯਦਰੀ ਤੈਨੂ ਲਭਦਾ ਵੇ
ਇਸ਼੍ਕ਼ ਹੂਆ ਜੋ ਤੇਰੇ ਬਜੋ ਦਿਲ ਨਈ ਲਗਦਾ ਵੇ
ਛੱਡ ਕੇ ਸਾਰੀ ਦੁਨਿਯਦਰੀ ਤੈਨੂ ਲਭਦਾ ਵੇ

ਸਾਂਝ ਨੂ ਚੱਲੀਏ ਹਾਏ ਨੀ ਬਲੀਏ
ਮੈਂ ਭੀ ਕੱਲਾ ਤੂ ਭੀ ਕਾੱਲੀਏ
ਨਾਲ ਤੇਰੇ ਹਾਲ ਮੇਰੇ
ਕਰਦੀ ਭੰਗੜਾ ਗੁਡ ਖਾਕੇ

ਹੋ ਚੰਡੀਗੜ੍ਹ ਕਰੇ ਆਸ਼ਿਕੀ ਮੁੰਡਾ ਜੱਟਾ ਦਾ ਜਲੰਧਰੋ ਆਕੇ
ਹੋ ਚੰਡੀਗੜ੍ਹ ਕਰੇ ਆਸ਼ਿਕੀ ਮੁੰਡਾ ਜੱਟਾ ਦਾ ਜਲੰਧਰੋ ਆਕੇ
ਕੀਤੇ ਮਰ ਨਾ ਜਾਵੇ ਕੁੱਜ ਖਾਕੇ ਕੇ ਕੁੱਜ ਖਾਕੇ ਕੇ,ਕੁੱਜ ਖਾਕੇ ਕੇ
ਓ ਚੰਡੀਗੜ੍ਹ ਕਰੇ ਆਸ਼ਿਕ਼ੀ ਚੰਡੀਗੜ੍ਹ ਕਰੇ ਆਸ਼ਿਕ਼ੀ
ਮੁੰਡਾ ਜੱਟਾ ਦਾ ਜਲੰਧਰੋ ਆਕੇ

ਸੋਹਣੇ ਸੋਹਣੇ ਰੂਪ ਦੀ ਏ ਪਰਛਾਈਆਂ
ਪਿਛਹੇ ਪਿਛਹੇ ਚੰਡੀਗੜ੍ਹ ਸਾਰਾ ਲਾਇਆ
ਵੇਖ ਤੈਨੂ ਦਿਲ ਚ ਉਥੇ ਆਇਆ
ਬਿਨਾ ਤੇਰੇ ਮੈਂ ਮਰ ਜ਼ਾਇਆ
ਸੋਹਣੇ ਸੋਹਣੇ ਰੂਪ ਦੀ ਏ ਪਰਛਾਈਆਂ
ਪਿਛਹੇ ਪਿਛਹੇ ਚੰਡੀਗੜ੍ਹ ਸਾਰਾ ਲਾਇਆ
ਵੇਖ ਤੈਨੂ ਦਿਲ ਚ ਉਥੇ ਆਇਆ
ਬਿਨਾ ਤੇਰੇ ਮੈਂ ਮਾਰ ਜ਼ਾਇਆ

ਹੋ ਚੰਡੀਗੜ੍ਹ ਕਰੇ ਆਸ਼ਿਕੀ ਮੁੰਡਾ ਜੱਟਾ ਦਾ ਜਲੰਧਰੋ ਆਕੇ
ਹੋ ਚੰਡੀਗੜ੍ਹ ਕਰੇ ਆਸ਼ਿਕੀ ਮੁੰਡਾ ਜੱਟਾ ਦਾ ਜਲੰਧਰੋ ਆਕੇ
ਕੀਤੇ ਮਰ ਨਾ ਜਾਵੇ ਕੁੱਜ ਖਾਕੇ ਕੇ ਕੁੱਜ ਖਾਕੇ ਕੇ,ਕੁੱਜ ਖਾਕੇ ਕੇ
ਓ ਚੰਡੀਗੜ੍ਹ ਕਰੇ ਆਸ਼ਿਕ਼ੀ ਚੰਡੀਗੜ੍ਹ ਕਰੇ ਆਸ਼ਿਕ਼ੀ
ਮੁੰਡਾ ਜੱਟਾ ਦਾ ਜਲੰਧਰੋ ਆਕੇ

Curiosità sulla canzone Chandigarh Kare Aashiqui 2.0 di Guru Randhawa

Chi ha composto la canzone “Chandigarh Kare Aashiqui 2.0” di di Guru Randhawa?
La canzone “Chandigarh Kare Aashiqui 2.0” di di Guru Randhawa è stata composta da Vayu.

Canzoni più popolari di Guru Randhawa

Altri artisti di Film score