Wakh Hona Na Aawe

Gurnam Bhullar

ਹੱਥ ਛੱਡ ਕੇ ਜੇ ਮੁੜ੍ਹਨਾ ਸੀ ਇਥੋਂ ਤੱਕ ਆਇਆ ਕਿਉਂ
ਨਿਭਾਉਣੀ ਨੀ ਸੀ ਆਪ ਸਾਨੂੰ ਇਸ਼ਕ ਸਿਖਾਇਆ ਕਿਉਂ
ਹੱਥ ਛੱਡ ਕੇ ਜੇ ਮੁੜ੍ਹਨਾ ਸੀ ਇਥੋਂ ਤੱਕ ਆਇਆ ਕਿਉਂ
ਨਿਭਾਉਣੀ ਨੀ ਸੀ ਆਪ ਸਾਨੂੰ
ਸਾਹਾਂ ਚ ਵੱਸ ਜਾਨ ਵਾਲਿਆ
ਸਾਨੂੰ ਇਕ ਸਾਹ ਵੀ ਸੁਖ ਦਾ ਨਾ ਆਵੇ
ਮੈਨੂੰ ਤੇ ਮੇਰੇ ਦਿਲ ਨੁੰ ਤੈਥੋਂ ਵੱਖ ਰਹਿਣਾ ਨਾ ਆਵੇ
ਮੈਨੂੰ ਤੇ ਮੇਰੇ ਦਿਲ ਨੁੰ ਤੈਥੋਂ ਵੱਖ ਰਹਿਣਾ ਨਾ ਆਵੇ

ਕੱਲੇ ਕੱਲੇ ਹੰਜੂ ਨੁੰ ਵੇ ਹਾਸੇ ਤੇਰੇ ਯਾਦ ਨੇਂ
ਝੂਠੇ ਸਾਰੇ ਦਿੱਤੇ ਹੋਏ ਦਿਲਾਸੇ ਤੇਰੇ ਯਾਦ ਨੇਂ
ਆਸ਼ਿਕ਼ ਹੀ ਉਜੜੇ ਨੇਂ ਬਾਕੀ ਤਾਂ ਆਬਾਦ ਨੇਂ
ਉਹ ਯਾਰ ਪਿੱਛੇ ਝੱਲਿਆਂ ਨੁੰ
ਇਕ ਵਾਰੀ ਗੱਲ ਨਾਲ ਲਾਵੇ
ਮੈਨੂੰ ਤੇ ਮੇਰੇ ਦਿਲ ਨੁੰ ਤੈਥੋਂ ਵੱਖ ਰਹਿਣਾ ਨਾ ਆਵੇ
ਮੈਨੂੰ ਤੇ ਮੇਰੇ ਦਿਲ ਨੁੰ ਤੈਥੋਂ ਵੱਖ ਰਹਿਣਾ ਨਾ ਆਵੇ
ਕਿਨ ਮਿਨ ਬਾਰਿਸ਼ਾਂ ਨੇ ਸੀਨੇ ਵਿਚ ਅਤਿਸ਼ਾਂ
ਤੇਰੇ ਬਾਅਦ ਮੁੱਕ ਗਈਆਂ ਸਾਰੀਆਂ ਖ਼ਵਾਇਸ਼ਾਂ
ਸਬ ਲੁੱਟ ਲਿਆ ਸਾਡਾ ਕਰਕੇ ਸਾਜਿਸ਼ਾਂ
ਜੋ ਖੋਲ੍ਹਣਾ ਨੀ ਹੁਣ ਤੂੰ ਕਦੇ
ਜਿੰਦ ਓਹੀ ਦਰਵਾਜਾ ਖੜਕਾਵੇ
ਮੈਨੂੰ ਤੇ ਮੇਰੇ ਦਿਲ ਨੁੰ ਤੈਥੋਂ ਵੱਖ ਰਹਿਣਾ ਨਾ ਆਵੇ
ਮੈਨੂੰ ਤੇ ਮੇਰੇ ਦਿਲ ਨੁੰ ਤੈਥੋਂ ਵੱਖ ਰਹਿਣਾ ਨਾ ਆਵੇ

Canzoni più popolari di Gurnam Bhullar

Altri artisti di Film score