Dead End
ਰਖ ਸਮਝਾ ਕੇ ਥੋੜੇ ਝਾਂਜਰਾਂ ਦੇ ਬੋਲ ਨੀ
ਚੁਗਦੀ ਫਿਰੇੰਗੀ ਪਿਚਹੋ ਪਿੱਤਲਾ ਦੇ ਖੋਲ ਨੀ
ਰਖ ਸਮਝਾ ਕੇ ਥੋੜੇ ਝਾਂਜਰਾਂ ਦੇ ਬੋਲ ਨੀ
ਚੁਗਦੀ ਫਿਰੇੰਗੀ ਪਿਚਹੋ ਪਿੱਤਲਾ ਦੇ ਖੋਲ ਨੀ
ਰੌਲਾ ਦ੍ਲ੍ਲ ਦਾ ਹੋਵੇ ਜੇ ਭਾਵੇ ਵੱਟ ਦਾ
ਜੱਟ ਨੀ ਚੁਕਯਾ ਕਦੇ ਚੁੱਕਦਾ
ਤੂ ਵੀ ਹੁਸਨਾ ਦਾ dead end ਜੱਟੀ ਏ
ਆਕੇ ਗੱਬਰੂ ਤੇ ਵੈਲਪੁਨਾ ਮੁੱਕਦਾ
ਤੂ ਵੀ ਹੁਸਨਾ ਦਾ dead end ਜੱਟੀ ਏ
ਆਕੇ ਗੱਬਰੂ ਤੇ ਵੈਲਪੁਨਾ ਮੁੱਕਦਾ
ਹੋਏ ,ਹੋਏ
ਹੋ ਦਿੱਤਾ ਰੱਬ ਨੇ ਹੁਸਨ ਤੈਨੂ ਰਜਜਮਾ
ਤੇਰਾ ਮੁਖ ੜਾ ਏ ਫੁੱਲ ਕੋਯੀ ਗੁਲਾਬ ਦਾ
ਮਾਨਮਤਿਯਾਂ ਦੇ ਫੂਕਦਾ ਏ ਕਾਲਜੇ
ਗਿੱਲ ਰੌੰਟਾ ਵੀ ਏ ਆ ਸੇਖ਼ Afghan ਦਾ
ਤੈਨੂ ਤੇਰੇ ਨਖਰੇ ਤੇ ਮਾਨ ਨੀ
ਤੈਨੂ ਤੇਰੇ ਨਖਰੇ ਤੇ ਮਾਨ ਨੀ
ਮੁੱਲ ਤਾਰੇ ਨਾ ਕੋਯੀ ਮਿਤਰਾਂ ਦੀ ਥੋਕ ਦਾ
ਤੂ ਵੀ ਹੁਸਨਾ ਦਾ dead end ਜੱਟੀ ਏ
ਆਕੇ ਗੱਬਰੂ ਤੇ ਵੈਲਪੁਨਾ ਮੁੱਕਦਾ
ਤੂ ਵੀ ਹੁਸਨਾ ਦਾ dead end ਜੱਟੀ ਏ
ਆਕੇ ਗੱਬਰੂ ਤੇ ਵੈਲਪੁਨਾ ਮੁੱਕਦਾ
ਹੋਏ ,ਹੋਏ
ਤੇਰੀ ਤੌਰ ਦਾ ਵੀ ਚਰਚਾ ਜਹਾਨ ਚ
ਦਿੰਦਾ ਅਖ ਦਾ ਪ੍ਵਾੜਾ ਮੁੰਡੇ ਮਾਰ ਨੀ
ਹੋ ਨਸਾ ਨਸਾ ਵੈਲਿਯਾ ਦੇ ਖੂਨ ਨੂ
ਦਿੰਦਾ ਦਬਕਾ ਯਾਰਾਂ ਦਾ ਇੱਕੋ ਥਾਰ ਨੀ
ਤੇਰੇ ਮੇਰਾ ਮੇਲ ਅੱਗ ਪੇਟ੍ਰੋਲ ਦਾ
ਹੋ ਤੇਰੇ ਮੇਰਾ ਮੇਲ ਅੱਗ ਪੇਟ੍ਰੋਲ ਦਾ
ਲਂਬੂ ਕਿੱਤੇ ਨੀ ਜਹਾਨ ਕੋਲੋਂ ਲੁੱਕਦਾ
ਤੂ ਵੀ ਹੁਸਨਾ ਦਾ dead end ਜੱਟੀ ਏ
ਆਕੇ ਗੱਬਰੂ ਤੇ ਵੈਲਪੁਨਾ ਮੁੱਕਦਾ
ਤੂ ਵੀ ਹੁਸਨਾ ਦਾ dead end ਜੱਟੀ ਏ
ਆਕੇ ਗੱਬਰੂ ਤੇ ਵੈਲਪੁਨਾ ਮੁੱਕਦਾ
ਹੋਏ ,ਹੋਏ
ਹੋ ਨਵੇ ਜੇ ਛਲਾਰੂ ਜਿਹੜੇ ਉਠੇ ਆ
ਤੇਰੇ ਨਖਰੇ ਨਾ ਮੱਲੋ ਮੱਲੀ ਖੇਨ’ਗੇ
ਹੁਣ ਵੱਡਾ ਕੋਯੀ ਕਲੇਸ਼ ਪੌ ਲਗਦਾ
ਵੈਰ ਤੇਰੀ ਮੇਰੀ ਯਾਰੀ ਪਿਛਹੇ ਪੈਣ’ਗੇ
ਬਸ ਰੱਬ ਕੌਈ ਹੇਰ-ਫੇਰ ਕਰੇ ਨਾ
ਬਸ ਰੱਬ ਕੌਈ ਹੇਰ-ਫੇਰ ਕਰੇ ਨਾ
ਫੇਰ ਵੇਖ ਲਯੀ ਮੈਦਾਂਨੇ ਜੱਟ ਬੁੱਕਦਾ
ਤੂ ਵੀ ਹੁਸਨਾ ਦਾ dead end ਜੱਟੀ ਏ
ਆਕੇ ਗੱਬਰੂ ਤੇ ਵੈਲਪੁਨਾ ਮੁੱਕਦਾ
ਤੂ ਵੀ ਹੁਸਨਾ ਦਾ dead end ਜੱਟੀ ਏ
ਆਕੇ ਗੱਬਰੂ ਤੇ ਵੈਲਪੁਨਾ ਮੁੱਕਦਾ