Wakh Ho Jana
ਇਨ੍ਹਾਂ ਨੈਣਾ ਨੂੰ
ਹੁਣ ਆਦਤ ਪੈ ਗਈ ਏ
ਤੈਨੂੰ ਨਿੱਤ ਤੱਕਣੇ ਦੀ
ਤੇਰਾ ਨਾਲ ਨਾਲ ਰਹਿਕੇ
ਤੇਰੇ ਕੋਲ ਕੋਲ ਬਹਿ ਕੇ
ਤੇਰੀ ਖ਼ਬਰ ਜੇਹੀ ਰੱਖਣੇ ਦੀ
ਕੁਛ ਸਾਲਾਂ ਬਾਅਦ ਯਾਰਾਂ
ਜੇ ਆਵੇ ਯਾਦ ਯਾਰਾਂ
ਅੱਖਾਂ ਤਾਂ ਭਰ ਲੈ ਵੇ
ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ
ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ
ਰੋਜ ਇਸ਼ਾਰੇ ਕਰਦੇ ਨੇ
ਨੈਣਾ ਨਾਲ ਲੜ ਦੇ ਨੇ
ਬੇਸ਼ਮਜ ਸ਼ਮਜ ਕੇ ਮਾਫ ਕਰੀ
ਮੇਰੇ ਦਿਲ ਅੰਦਰ ਇਸ਼ਕ ਸਮੰਦਰ
ਸੀਨੇ ਵਿਚ ਜੋ ਮੱਚ ਰਹੀ
ਬਲਦੀ ਅੱਗ ਨੂੰ ਭਾਫ ਕਰੀ
ਕਯਾ ਖੂਬ ਤੇਰਾ ਚੇਹਰਾ
ਤੂੰ ਕਾਸ਼ ਹੁੰਦਾ ਮੇਰਾ
ਪਛਤਾਵਾ ਕਰ ਲਈ ਵੇ
ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ
ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ
ਸ਼ਾਮ ਨੂੰ ਕੇਹੀ ਗੁਸਤਾਖੀ ਹੋ ਗਈ
ਮੇਰੇ ਹਲਾਤਾਂ ਤੌ ਤੈਨੂੰ ਸ਼ਾਵਾ ਦੇ ਬੈਠੇ
ਸ਼ਾਮ ਨੂੰ ਕੇਹੀ ਗੁਸਤਾਖੀ ਹੋ ਗਈ
ਮੇਰੇ ਹਲਾਤਾਂ ਤੌ ਤੈਨੂੰ ਸ਼ਾਵਾ ਦੇ ਬੈਠੇ
ਤੈਨੂੰ ਬੜਾ ਤਰਸਾਂ ਗੇ
ਬਾਰਿਸ਼ ਬਣ ਬਰਸਾਂ ਗੇ
ਦਿਲ ਪੱਥਰ ਕਰ ਲਈ ਵੇ
ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ
ਆਪਾਂ ਵੱਖ ਹੋ ਜਾਣਾ ਏ
ਇਹ ਗੱਲ ਪੱਕੀ ਏ
ਬਸ ਸਬਰ ਜੇਹਾ ਕਰ ਲਈ ਵੇ