PR
ਗੱਲ ਤਾਂ ਜ਼ਰੂਰ ਐਵੇਂ ਕਰਦੀ ਨਾ ਸ਼ਕ਼ ਵੇ
ਗੱਲ ਤਾਂ ਜ਼ਰੂਰ ਐਵੇਂ ਕਰਦੀ ਨਾ ਸ਼ਕ਼ ਵੇ
ਓ ਵਿੱਚੋ ਬੋਲਦੀ ਆ ਗੋਰੀਆਂ
ਜੇ ਫੋਨ ਲਵਾ ਚੱਕ ਵੇ
ਓ ਵਿੱਚੋ ਬੋਲਦੀ ਆ ਗੋਰੀਆਂ
ਜੇ ਫੋਨ ਲਵਾ ਚੱਕ ਵੇ
ਗੱਲ ਤਾਂ ਜ਼ਰੂਰ ਐਵੇਂ ਕਰਦੀ ਨਾ ਸ਼ਕ਼ ਵੇ
ਓ ਵਿੱਚੋ ਬੋਲਦੀ ਆ ਗੋਰੀਆਂ
ਜੇ ਫੋਨ ਲਵਾ ਚੱਕ ਵੇ
ਬਾਹਰ ਜਾਂਦੀਆਂ ਦੇ ਬੜੇ ਹਾਲ ਚੱਲ ਪੁੱਛਦਾ
ਓ ਜਾਂਦੀਆਂ ਦੇ ਬੜੇ ਹਾਲ ਚੱਲ ਪੁੱਛਦਾ
ਘਰੇ ਜੱਟੀ ਦੀ ਤਾਂ ਅੱਜ ਤੱਕ ਲਈ ਸਾਰ ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ
ਵਿਆਹ ਤੋਂ ਪਹਿਲਾ ਬੜਾ ਸੀ ਤੂੰ
ਹਾਂਜੀ ਹਾਂਜੀ ਕਰਦਾ
ਓਏ ਓਦੋ ਗਿੱਲ ਰਾਊਂਟਿਆ ਵੇ
ਕਿਵੇਂ ਨੀ ਸੀ ਸੜਦਾ
ਵਿਆਹ ਤੋਂ ਪਹਿਲਾ ਬੜਾ ਸੀ ਤੂੰ
ਵਿਆਹ ਤੋਂ ਪਹਿਲਾ ਬੜਾ ਸੀ ਤੂੰ
ਹਾਂਜੀ ਹਾਂਜੀ ਕਰਦਾ
ਓਏ ਓਦੋ ਗਿੱਲ ਰਾਊਂਟਿਆ ਵੇ
ਕਿਵੇਂ ਨੀ ਸੀ ਸਰਦਾ
ਜਹਾਜ ਦੀ ਬਾਰੀ ਨੂੰ ਕਾਦਾ ਪਈ ਗਿਆ ਐ ਹੱਥ
ਚਿੱਤ ਰਿਹਾ ਤੈਨੂੰ call ਤੇ ਕਰਕ ਨੀ
ਤੇ ਕਰਕ ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ
ਓ ਜਦੋਂ India ਤੂੰ ਭੇਜਦਾ ਸੀ ਚੀਜਾਂ ਬੜੀਆਂ
ਜਦੋਂ India ਤੂੰ ਭੇਜਦਾ ਸੀ ਚੀਜਾਂ ਬੜੀਆਂ
ਏਕ ਬੋਲ ਤੇ ਤੂੰ ਮੇਰੀਆਂ ਪੁਗਾਈਆਂ ਅੱਡੀਆਂ
ਏਕ ਬੋਲ ਤੇ ਤੂੰ ਮੇਰੀਆਂ ਪੁਗਾਈਆਂ ਅੱਡੀਆਂ
ਜਦੋਂ India ਤੂੰ ਭੇਜਦਾ ਸੀ ਚੀਜਾਂ ਬੜੀਆਂ
ਏਕ ਬੋਲ ਤੇ ਤੂੰ ਮੇਰੀਆਂ ਪੁਗਾਈਆਂ ਅੱਡੀਆਂ
ਵੀਜ਼ਾ ਮਰਾ ਦੇਂਦਾ ਰਿਹਾ ਗਿਫਟਾਂ ਦੇ ਬਿੱਲ
ਵੀਜ਼ਾ ਮਰਾ ਦੇਂਦਾ ਰਿਹਾ ਗਿਫਟਾਂ ਦੇ ਬਿੱਲ
ਜੱਟਾ ਮੈਨੂੰ ਉਂਝ ਕਰਦਾ ਪਿਆਰ ਨੀ
ਜੱਟਾ ਮੈਨੂੰ ਉਂਝ ਕਰਦਾ ਪਿਆਰ ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ
ਸੋਹਣਿਆਂ ਤੂੰ ਮੈਥੋਂ ਹੁਣ ਛੱਡਿਆ ਨੀ ਜਾਣਾ ਵੇ
ਸੋਹਣਿਆਂ ਤੂੰ ਮੈਥੋਂ ਹੁਣ ਛੱਡਿਆ ਨੀ ਜਾਣਾ ਵੇ
ਚਾਹਕੇ ਵੀ ਤੂੰ ਜੱਟਾ ਦਿਲੋਂ ਕੱਡਿਆਂ ਨੀ ਜਾਣਾ ਵੇ
ਚਾਹਕੇ ਵੀ ਤੂੰ ਜੱਟਾ ਦਿਲੋਂ ਕੱਡਿਆਂ ਨੀ ਜਾਣਾ ਵੇ
ਸੋਹਣਿਆਂ ਤੂੰ ਮੇਥੋ ਹੁਣ ਛੱਡਿਆਂ ਨੀ ਜਾਣਾ ਵੇ
ਚਾਹਕੇ ਵੀ ਤੂੰ ਜੱਟਾ ਦਿਲੋਂ ਕੱਡਿਆਂ ਨੀ ਜਾਣਾ ਵੇ
ਤੇਰੇ ਤੇ ਕਰੂਗੀ ਜੱਟੀ ਟੈਂਸ਼ਹਿ ਰਾਜ
ਵੇ ਮੈਂ ਲੋਕਾਂ ਵੱਲੋਂ ਚੂਨੀ ਹੋਈ ਸਰਕਾਰ ਨੀ
ਸਰਕਾਰ ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ
ਛੱਡ ਦੇ ਤੂੰ ਗੋਰਿਆਂ ਤੇ ਅੱਖ ਰੱਖਣੀ
ਪਿੰਡ ਮੋੜ ਦੁ ਓ ਜੇ ਤੂੰ ਹੋਇਆ PR ਨੀ