Mahoul
ਹੋ ਜੱਟ ਜਮ ਦਾ ਈ ਨੀ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ call ਏ
ਸਾਡੇ ਨਾਲ ਅਦੀਆ ਦੇ ਪੈਂਦੇ ਫੁੱਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੋਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੋਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫੁੱਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ backbone ਯਾਰ ਜਿਹਦੇ ਖੜਦੇ front ਨੀ
ਗੱਲ ਮੂਹੋਂ ਨਿਕਲੀ ਚ ਹੁੰਦਾ ਆਏ current ਨੀ
ਹੋ backbone ਯਾਰ ਜਿਹਦੇ ਖੜ’ਦੇ front ਨੀ
ਗੱਲ ਮੂਹੋਂ ਨਿਕਲੀ ਚ ਹੁੰਦਾ ਆਏ current ਨੀ
ਹੋ ਅਰਜਨ ਤੇਰਾ billboard ਉੱਤੇ ਚਲਦਾ
ਮੱਲੋ ਮੱਲੀ ਜੱਟ ਜਾਂਦਾ ਕਾਲਜੇ ਨੂ ਮਾਲਦਾ
ਹੋ ਪੈਸੇ ਵਾਲੀ ਗੱਲ ਸਾਡੇ ਸਾਮਨੇ ਸਵੌਲ ਏ
ਅੱਡੀ ਉੱਤੇ ਆਏ ਨੂ ਤਾਂ ਨੇਹਰ ਵੀ ਮਖੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਜੱਟ ਦਾ ਮਾਹੌਲ ਏ ਨੀ
ਥੱਲਿਆ ਵੀ ਕੀਤੇ ਓਹ੍ਦਿ ਕਾਲੀ ਥਾਰ ਥਾਲਦੀ
ਸਡ਼ਕਾਂ ਨੂ ਚੜ ਨੀ ਓ ਛਾਤੀਆਂ ਤੇ ਚਲਦੀ
ਥੱਲਿਆ ਵੀ ਕੀਤੇ ਓਹ੍ਦਿ ਕਾਲੀ ਥਾਰ ਥਾਲਦੀ
ਸਡ਼ਕਾਂ ਨੂ ਛਡ ਨੀ ਓ ਛਾਤੀਆਂ ਤੇ ਚਲਦੀ
ਪੇਗ ਛੱਤ ਹੁੰਦੀ ਆ ਤੇ ਚਾਲ ਬਿੱਲੋ ਕੋਯੀ ਨਾ
ਮੁਲਾਕਾਤ ਵੈਲਿਯਨ ਨਾਲ ਸਾਮਨੇ ਜੇ ਹੋਯੀ ਨਾ
ਕੂਚ ਦਾ ਗਏ ਟੌਟ ਬਿੱਲੋ ਗੱਬਰੂ ਦੇ ਕੌਲ ਏ
ਜਿਵੇਈਂ ਨੀ ਕੀਟਾਣੂ ਆ ਨੂੰ ਚੱਕਦਾ Deatol ਆ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਚਹਾਂਨ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ
Ordinance weapon ਆਂ ਦੇ ਕਰਦੇ ਮੁਕਾਬਲੇ
ਕਿਹਦੀ ਆ ਮਜ਼ਾਲ ਓਹ੍ਦਿ ਚੱਕਣੀ ਭੀ ਟਾਲ ਜੇ
Ordinance weapon ਆਂ ਦੇ ਕਰਦੇ ਮੁਕਾਬਲੇ
ਕਿਹਦੀ ਆ ਮਜ਼ਾਲ ਓਹ੍ਦਿ ਚੱਕਣੀ ਭੀ ਟਾਲ ਜੇ
ਹੋ ਮਿਲਿਆ ਨੀ ਜਾਣਾ ਕਦੇ ਓਹ੍ਦਿ ਗਲਬਾਤ ਦਾ
ਰੀਜ਼ਨ ਹੁੰਦਾ ਏ ਨੀ ਓ ਵੈਰਿਆ ਦੇ ਰਾਤ ਦਾ
ਭਜਨਾ ਪਵੌਂ ਨੂ ਬਥੇਰੀ ਇੱਕੋ ਕੌਲ ਏ
ਅੰਤਿਆ ਦੀ ਹਿੰਦ ਓਹਦੇ ਲਾਈ ਤਾਂ football ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫੁੱਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ
Meeting ਆਂ ਚ ਗੱਬਰੂ ਆ waiting ਆਂ ਚ ਕਾਲ ਏ
ਸਾਡੇ ਨਾਲ ਅੱਡਿਆ ਦੇ ਪੈਂਦੇ ਫਲ ਛਾਨਣੇ ਨੇ
ਸ਼ੁਕਰ ਮਨਾ ਕੇ ਤੇਰੇ ਪੈਂਦੇ ਬਸ ਹੌਲ ਏ
ਹੋ ਜੱਟ ਦਾ ਮਾਹੌਲ ਏ ਨੀ ਜੱਟ ਦਾ ਮਾਹੌਲ ਏ ਨੀ