Kismat Vich Machinaan
ਖਾੜੇ ਵਿਚ ਪੌਂਚੇ ਸਾਰੇ ਦੋਸਤ ਮਿੱਤਰਾ ਨੂੰ
ਗੁਰਨਾਮ ਭੁੱਲਰ ਵਲੋਂ ਤੇ ਬਿਬਾ ਦੀਪਕ ਢਿੱਲੋਂ ਵਲੋਂ
ਪਿਆਰ ਭਾਰੀ ਸੱਤ ਸ਼੍ਰੀਅਕਾਲ
ਵੋਟਾਂ ਪੇ ਗਿਆ ਨੇ ਜੀ ਹਰ ਕੋਈ ਇਸ ਤਾਕ ਚ ਹੈ
ਪਤਾ ਨੀ ਕੀੜੀ ਸਰਕਾਰ ਬੰਨੀ ਹੈ
ਥੋੜੇ ਦਿਲ ਦੀ ਤੇਜ ਧੜਕਣ ਨੂੰ ਹੋਰ ਤੇਜ ਕਰਨ ਲੀ
ਪੇਸ਼ ਕਾਰਨ ਲੱਗੇ ਆ ਜੀ special ਗੀਤ ਦਸੀ ਬਈ
Mintu Samra ਤੇ Jass records ਹੈ ਇਯੋ ਬਯਾਂ ਕਰਦੀ ਏ
Music Empire
ਨਤੀਜੇ ਦੇ ਦਿਨ ਆ ਗਏ ਨੇੜੇ
ਰੌਣਕ ਉੱਡ ਗਈ ਮੂੰਹ ਤੋਂ ਤੇਰੇ (ਰੌਣਕ ਉੱਡ ਗਈ ਮੂੰਹ ਤੋਂ)
ਨਤੀਜੇ ਦੇ ਦਿਨ ਆ ਗਏ ਨੇੜੇ
ਰੌਣਕ ਉੱਡ ਗਈ ਮੂੰਹ ਤੋਂ ਤੇਰੇ
ਵਧਦੇ ਘਟਦੇ ਖੂਨ ਦੇ ਗੇੜੇ
BP ਟਿਕਦਾ ਨਈ ਸੱਜਣਾ
ਵੇ ਹੁਣ ਪਹਿਲਾਂ ਵਰਗਾ
ਹਾਸਾ ਮੂੰਹ ਤੇ ਦਿੱਸਦਾ ਨਈ ਸੱਜਣਾ
ਵੇ ਹੁਣ ਪਹਿਲਾਂ ਵਰਗਾ
ਹਾਸਾ ਮੂੰਹ ਤੇ ਦਿੱਸਦਾ ਨਈ ਸੱਜਣਾ
ਜਿੰਨਾ ਜ਼ੋਰ ਸੀ ਸਾਰਾ ਲਾ ਤਾ
ਸਾਰਾ ਤੁਰਕੇ ਇਲਾਕਾ ਗਾਹਤਾ (ਸਾਰਾ ਤੁਰਕੇ ਇਲਾਕਾ)
ਜਿੰਨਾ ਜ਼ੋਰ ਸੀ ਸਾਰਾ ਲਾ ਤਾ
ਸਾਰਾ ਤੁਰਕੇ ਇਲਾਕਾ ਗਾਹਤਾ
ਪੈਸਾ ਪਾਣੀ ਵਾਂਗ ਬਹਾਤਾ
ਵਿੱਕ ਗਏ ਟੱਕ ਜਮੀਨਾਂ ਦੇ
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਐ ਵਿਚ ਮਸ਼ੀਨਾਂ ਦੇ
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਐ ਵਿਚ ਮਸ਼ੀਨਾਂ ਦੇ
ਹੋ ਤੇਰੇ ਨੀਂਦ ਅੱਖਾਂ ਵਿਚ ਰੜਕੇ
ਬੈਠਾ ਰਹਿਨਾ ਮਾਲਾ ਫੜ ਕੇ (ਬੈਠਾ ਰਹਿਨਾ ਮਾਲਾ ਫੜ ਕੇ)
ਵੇ ਤੇਰੇ ਨੀਂਦ ਅੱਖਾਂ ਵਿਚ ਰੜਕੇ
ਬੈਠਾ ਰਹਿਨਾ ਮਾਲਾ ਫੜ ਕੇ
ਜਾਵੇਂ ਗੁਰੂਦਵਾਰੇ ਤੜਕੇ
ਮਨ ਕਿਓਂ ਟਿਕਦਾ ਨਈ ਸੱਜਣਾ
ਵੇ ਹੁਣ ਪਹਿਲਾਂ ਵਰਗਾ
ਹਾਸਾ ਮੂੰਹ ਤੇ ਦਿੱਸਦਾ ਨਈ ਸੱਜਣਾ
ਵੇ ਹੁਣ ਪਹਿਲਾਂ ਵਰਗਾ ਹਾਸਾ ਮੂੰਹ ਤੇ ਦਿੱਸਦਾ ਨਈ ਸੱਜਣਾ
ਪੈਂਦੀ dust ਮੱਥੇ ਵਿਚ ਭਾਰੀ
ਸਾਡੀ ਦਾਅ ਤੇ ਲੱਗੀ ਸਰਦਾਰੀ (ਸਾਡੀ ਦਾਅ ਤੇ ਲੱਗੀ ਸਰਦਾਰੀ)
ਪੈਂਦੀ dust ਮੱਥੇ ਵਿਚ ਭਾਰੀ
ਸਾਡੀ ਦਾਅ ਤੇ ਲੱਗੀ ਸਰਦਾਰੀ
ਜ਼ਿਪਸੀ ਵਿਕ ਗਈ ਜਾਨੋ ਪਿਆਰੀ
ਰੁਲਗੇ ਸ਼ੋਂਕ ਸ਼ੌਕੀਨਾ ਦੇ
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਐ ਵਿਚ ਮਸ਼ੀਨਾਂ ਦੇ
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਐ ਵਿਚ ਮਸ਼ੀਨਾਂ ਦੇ (music Empire)
ਅਕਾਲੀ ਕਹਿਣ ਰਾਜ ਨਹੀਂ ਸੇਵਾ
ਤੀਜੀ ਵਾਰ ਦਵਾਉ ਮੇਵਾ (ਤੀਜੀ ਵਾਰ ਦਵਾਉ ਮੇਵਾ )
ਅਕਾਲੀ ਕਹਿਣ ਰਾਜ ਨਹੀਂ ਸੇਵਾ
ਤੀਜੀ ਵਾਰ ਦਵਾਉ ਮੇਵਾ
ਲਾਉਂਦੇ ਕਾਂਗਰਸੀ ਸੀ ਟੇਵਾ
ਹੋਰ ਕੋਈ ਜਿੱਤਦਾ ਨਹੀਂ ਸੱਜਣਾ
ਵੇ ਹੁਣ ਪਹਿਲਾਂ ਵਰਗਾ
ਹਾਸਾ ਮੂੰਹ ਤੇ ਦਿੱਸਦਾ ਨਈ ਸੱਜਣਾ
ਵੇ ਹੁਣ ਪਹਿਲਾਂ ਵਰਗਾ
ਹਾਸਾ ਮੂੰਹ ਤੇ ਦਿੱਸਦਾ ਨਈ ਸੱਜਣਾ
ਮਿੰਟੂ Samra ਦਾ ਏ ਕਹਿਣਾ
ਫ਼ਤਵਾ ਮੰਨਣਾ ਹੀ ਐ ਪੈਣਾ (ਫ਼ਤਵਾ ਮੰਨਣਾ ਹੀ ਐ ਪੈਣਾ)
ਮਿੰਟੂ Samra ਦਾ ਏ ਕਹਿਣਾ
ਫ਼ਤਵਾ ਮੰਨਣਾ ਹੀ ਐ ਪੈਣਾ
ਖੌਰੇ ਕੀਹਦੀਆਂ ਜੜਾਂ ਚ ਬਹਿਣਾ
ਝਾੜੂ ਦੀਆਂ ਤੀਲਾਂ ਨੇ
ਨੀ ਹੁਣ ਕਿਸਮਤ ਚੰਦਰੀ ਬੰਦ ਪਈ ਐ ਵਿਚ ਮਸ਼ੀਨਾਂ ਦੇ
ਪਹਿਲਾਂ ਵਰਗਾ ਹਾਸਾ ਮੂੰਹ ਤੇ ਦਿੱਸਦਾ ਨਈ ਸੱਜਣਾ ਵੇ ਹੁਣ
ਕਿਸਮਤ ਚੰਦਰੀ ਬੰਦ ਪਈ ਐ ਵਿਚ ਮਸ਼ੀਨਾਂ ਦੇ ਨੀ ਹੁਣ
ਪਹਿਲਾਂ ਵਰਗਾ ਹਾਸਾ ਮੂੰਹ ਤੇ ਦਿੱਸਦਾ ਨਈ ਸੱਜਣਾ