Kabil
ਤੇਰੇ ਕਰਕੇ ਜੀਣਾ ਸਿੱਖ ਗਏ
ਅੱਸੀ ਆਪਣੀ ਕਿਸਮਤ ਲਿਖ ਗਏ
ਤੂੰ ਪਾਣੀ ਤੇ ਮੈਂ ਰੰਗ ਤੇਰਾ
ਘੁਲ ਇਕ ਦੂਜੇ ਵਿਚ ਗਏ
ਤੂੰ ਬੋਲਿਆ ਤੇ ਅੱਸੀ ਮੰਨ ਗਏ
ਤੇਰੀ ਗੱਲ ਨੂੰ ਪੱਲੇ ਬਣ ਗਏ
ਬੜੀ ਕਿਸਮਤ ਵਾਲੇ ਤੇਰੀ ਜੋਹ
ਜ਼ਿੰਦਗੀ ਵਿਚ ਸ਼ਾਮੀਲ ਹੋਏ
ਸੌਖੇ ਨਾ ਕਰਨੇ ਪਿਆਰ ਪਿਆਰ
ਤੇਰੇ ਤੋਂ ਖੁਸ਼ੀਆਂ
ਵੇ ਸੱਜਣਾ ਤੈਥੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਵੇ ਸੱਜਣਾ ਤੈਥੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਜੰਨਤ ਵਰਗੀ ਮਿੱਟੀ ਐ
ਯਾਰ ਦੇ ਪੈਰਾਨ ਦੀ
ਹਵਾ ਵੀ ਮੱਥਾ ਚੁੱਮੇ
ਸੱਜਣਾ ਦੇ ਸ਼ਹਿਰਾਂ ਦੀ
ਜੰਨਤ ਮਿੱਟੀ ਐ
ਯਾਰ ਦੇ ਪੈਰਾਨ ਦੀ
ਹਵਾ ਵੀ ਮੱਥਾ ਚੁੱਮੇ
ਸੱਜਣਾ ਦੇ ਸ਼ਹਿਰਾਂ ਦੀ
ਹੋ ਜੰਨਤ ਵਰਗੀ ਮਿੱਟੀ ਐ
ਯਾਰ ਦੇ ਪੈਰਾਨ ਦੀ
ਹਵਾ ਵੀ ਮੱਥਾ ਚੁੱਮੇ
ਸੱਜਣਾ ਦੇ ਸ਼ਹਿਰਾਂ ਦੀ
ਬੜੀ ਉੱਚੀ ਹਾਸਤੀ ਜਾਇ
ਇਸ਼ਕੇ ਦੀ ਮਸਤੀ ਜਾਇ
ਯਾਰ ਦੇ ਹੱਥੋਂ ਸ਼ਰਬਤ ਐ
ਘੁੱਟ ਵੀ ਜ਼ਹਿਰਾਂ ਦੀ
ਅੱਸੀ ਤਾਂ ਵੀ ਹੱਸਦੇ ਰਹਿਣਾ ਐ
ਜਦੋਂ ਕਬਰਾਂ ਦੇ ਵਿਚ ਪੈਣਾ ਐ
ਓਹਨੇ ਹੱਥ ਜਿੱਦਾਂ ਦਾ ਫੜਿਆ ਐ
ਸੱਦੇ ਨੈਣਾ ਕਦੇ ਨੀ ਰੋਏ
ਸੌਖੇ ਨਾ ਕਰਨੇ ਪਿਆਰ ਪਿਆਰ
ਤੇਰੇ ਤੋਂ ਖੁਸ਼ੀਆਂ ਵਾਰ ਵਾਰ
ਵੇ ਸੱਜਣਾ ਤੈਥੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਵੇ ਸੱਜਣਾ ਤੈਥੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਮੈਨੂੰ ਹਰ ਦਮ ਲੱਗਦਾ ਰਹਿੰਦਾ
ਤੂੰ ਮੇਰੇ ਵਿਚ ਬੋਲ ਰਿਹਾ
ਮੇਰੇ ਵਰਗਾ ਹੋਕੇ ਮੇਰੀਆਂ
ਸੰਗਣ ਖੋਲ ਰਿਹਾ
ਮੈਨੂੰ ਹਰ ਦਮ ਲੱਗਦਾ ਰਹਿੰਦਾ
ਤੂੰ ਮੇਰੇ ਵਿਚ ਬੋਲ ਰਿਹਾ
ਮੇਰੇ ਵਰਗਾ ਹੋਕੇ ਮੇਰੀਆਂ
ਸੰਗਣ ਖੋਲ ਰਿਹਾ
ਬੜਾ ਸੋਹਣਾ ਜੋੜ ਲੱਗੇ
ਮੈਨੂੰ ਤੇਰੀ ਤੋੜ ਲੱਗੇ
ਇੰਝ ਲੱਗਦਾ ਮੈਨੂੰ ਜਿਵੇਂ ਕੋਈ
ਅੰਨਾ ਅੱਖਾਂ ਟੋਲ ਰਿਹਾ
ਸਾਡੇ ਤੇ ਹੁੰਦੀ ਲਾਗੂ ਐ
ਕੁਦਰਤ ਦਾ ਕੋਈ ਜਾਦੂ ਐ
ਤੇਰੀ ਵਾਜ ਨੂੰ ਸੁਣ ਜਿੰਦਾ ਹੋ ਸਕਦੇ
ਗਿੱਲ ਤੇ ਰੋਨੀ ਮੋਏ
ਸੌਖੇ ਨਾ ਕਰਨੇ ਪਿਆਰ ਪਿਆਰ
ਤੇਰੇ ਤੋਂ ਖੁਸ਼ੀਆਂ ਵਾਰ ਵਾਰ
ਵੇ ਸੱਜਣਾ ਤੈਥੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਸੌਖੇ ਨਾ ਕਰਨੇ ਪਿਆਰ ਪਿਆਰ
ਤੇਰੇ ਤੋਂ ਖੁਸ਼ੀਆਂ ਵਾਰ ਵਾਰ
ਵੇ ਸੱਜਣਾ ਤੈਥੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ
ਵੇ ਸੱਜਣਾ ਤੈਥੋਂ ਹਾਰ ਹਾਰ
ਅੱਸੀ ਤੇਰੇ ਕਾਬਿਲ ਹੋਏ