Jija Saali

Gill Raunta

ਆ ਹਨ ਲਾਡੀ ਗਿੱਲ!

ਮੈਂ ਸੋਹਣਾ ਸਾਬ ਨਾਲ ਕਰਿਯਾ ਸਲਾਹ ਨੀ
ਤੇਰਾ ਛੋਟੇ ਨਾਲ ਕਰਨਾ ਵਯਹ ਨੀ
ਸਿੱਕਾ ਚਲ ਦਾ Transport ਸਾਡੀ ਦਾ
ਐਸ਼ ਗੱਲ ਦੀ ਆ ਦੁਨਿਯਾ ਗਵਾਹ ਨੀ
ਤੈਨੂੰ ਸੁਖ ਨਾਲ ਕਮੌ ਜੱਟ ਮਿਲ ਜੁ
ਸੁਖ ਨਾਲ ਕਮੌ ਜੱਟ ਮਿਲ ਜੁ
ਤੇਰਾ ਤੋਹ Good Luck ਸਾਲੀਏ
Gt Road ਤੋਹ ਡਾਲਰ ਬੜੇ ਲੁੱਤਾ
ਛੋਟਾ ਵਿਰ ਵੀ ਚਲੋਂਦਾ ਏ ਟ੍ਰਕ ਸਾਲੀਏ
Gt Road ਤੋਹ ਡਾਲਰ ਬੜੇ ਲੁੱਤਾ
ਛੋਟਾ ਵਿਰ ਵੀ ਚਲੋਂਦਾ ਏ ਟ੍ਰਕ ਸਾਲੀਏ

ਚੌਂਗੀ ਤੋਢੇ ਨਾਲ ਕਰਨੀ ਲਡ਼ਾਈ ਨਾ
ਪਰ ਖੁ ਖਾ ਕੇ ਪੌਣੀ ਮੈਂ ਪਧਾਈ ਨਾ
ਬੰਦੇ ਨਸ਼ੇ ਨਾ ਰਹੇ ਆਪ ਰਾਜੇਯਾ
ਕਾਦਾ ਟੂਰ ਕਾਰੋਬਾਰ ਦੀ ਚਧਾਈ ਦਾ
ਠੰਡ ਗਰਮੀ ਏ ਦਾਰੂ ਨਾਲ ਲਾਂਬੇਯਾ
ਰੋਜ਼ ਪੀਂਦੇ ਰਉਂ ਜੀਜਿਯਾ
ਵੇਲੇ ਫੋਨ ਤੇ ਭਾਕਯੀ ਰਿਹਿੰਦੇ ਮਾਰਦੇ
ਅਨਪੜ੍ਹ ਦਾ driver ਆ ਕੱਮ ਜੀਜੇਯਾ
ਫੋਨ ਤੇ ਭਾਕਯੀ ਰਿਹਿੰਦੇ ਮਾਰਦੇ
ਅਨਪੜ੍ਹ ਦਾ driver ਆ ਕੱਮ ਜੀਜੇਯਾ
ਵੇਲੇ ਫੋਨ ਤੇ ਭਾਕਯੀ ਰਿਹਿੰਦੇ ਮਾਰਦੇ
ਅਨਪੜ੍ਹ ਦਾ driver ਆ ਕੱਮ ਜੀਜੇਯਾ

ਓ ਗੱਲ ਪੁਤੀ ਕੋਈ ਦਿਮਾਗ ਵਿਚ ਪਾ ਗਯਾ
ਓ ਗੱਲ ਪੁਤੀ ਕੋਈ ਦਿਮਾਗ ਵਿਚ ਪਾ ਗਯਾ
ਸਾਡੇ ਮਿਹਕ ਮੀਨ ਦੇ ਜੁੱਮੇ ਨਸ਼ਾ ਲਾ ਗਯਾ
ਗਿੱਲ ਰੌੰਟੇ ਕੋਲੋ ਜਾਕੇ ਨੀ ਤੂ ਪੁਛ ਲਾ
ਹੋ ਕਾਢ ਦੂਗਾ ਸ਼ਕ਼ ਸਾਲੀਏ
Gt Road ਤੋਹ ਡਾਲਰ ਬੜੇ ਲੁੱਤਾ
ਛੋਟਾ ਵਿਰ ਵੀ ਚਲੋਂਦਾ ਏ ਟ੍ਰਕ ਸਾਲੀਏ
Gt Road ਤੋਹ ਡਾਲਰ ਬੜੇ ਲੁੱਤਾ
ਛੋਟਾ ਵਿਰ ਵੀ ਚਲੋਂਦਾ ਏ ਟ੍ਰਕ ਸਾਲੀਏ

ਮੈਂ ਆਏਬ ਸੁੰਞੇ ਥੋਡੇ ਹੋਰ ਵੀ ਭਾਟੇਰੇ ਨੇ
ਦਿਲ ਮੇਮਾ ਨੇ ਦ੍ਰਿਵੇਰਾ ਦੇ ਘੇਰੇ ਨੇ
ਆਏਬ ਸੁੰਞੇ ਥੋਡੇ ਹੋਰ ਵੀ ਭਾਟੇਰੇ ਨੇ
ਦਿਲ ਮੇਮਾ ਨੇ ਦ੍ਰਿਵੇਰਾ ਦੇ ਘੇਰੇ ਨੇ
ਸਾਡੇ ਪੀਂਦਾ ਦਿਯਨ ਜੈਯਾਨ ਨੇ
Brown ਰੰਗ ਕੀਤੇ ਗੋਰੇ ਛਾਂ ਜੀਜੇਯਾ
ਵੇਲੇ ਫੋਨ ਤੇ ਭਾਕਯੀ ਰਿਹਿੰਦੇ ਮਾਰਦੇ
ਅਨਪੜ੍ਹ ਦਾ driver ਆ ਕੱਮ ਜੀਜੇਯਾ
ਫੋਨ ਤੇ ਭਾਕਯੀ ਰਿਹਿੰਦੇ ਮਾਰਦੇ
ਅਨਪੜ੍ਹ ਦਾ driver ਆ ਕੱਮ ਜੀਜੇਯਾ
ਵੇਲੇ ਫੋਨ ਤੇ ਭਾਕਯੀ ਰਿਹਿੰਦੇ ਮਾਰਦੇ
ਅਨਪੜ੍ਹ ਦਾ driver ਆ ਕੱਮ ਜੀਜੇਯਾ

ਓ ਮਿਹਕ ਸਾਡੇ ਚ ਮੁਹੱਬਤਾਂ ਦੀ ਮਾਰਦੀ
ਪੁਛ ਬੇਹਨ ਤੋ ਤੂ ਗੱਲ ਸੱਦੇ ਪ੍ਯਾਰ ਦੀ
ਓ ਮਿਹਕ ਸਾਡੇ ਚ ਮੁਹੱਬਤਾਂ ਦੀ ਮਾਰਦੀ
ਪੁਛ ਬੇਹਨ ਤੋ ਤੂ ਗੱਲ ਸੱਦੇ ਪ੍ਯਾਰ ਦੀ
ਘਰ ਵਾਲਿਯਾ ਦੇ ਸਾਰੇ ਵਫਾਦਾਰ ਨੇ
ਘਰ ਵਾਲਿਯਾ ਦੇ ਸਾਰੇ ਵਫਾਦਾਰ ਨੇ
ਤੂ ਉਂਗਲਾ ਨਾ ਚਕ ਸਾਲੀਏ
Gt Road ਤੋਹ ਡਾਲਰ ਬੜੇ ਲੁੱਤਾ
ਛੋਟਾ ਵਿਰ ਵੀ ਚਲੋਂਦਾ ਏ ਟ੍ਰਕ ਸਾਲੀਏ
Gt Road ਤੋਹ ਡਾਲਰ ਬੜੇ ਲੁੱਤਾ
ਛੋਟਾ ਵਿਰ ਵੀ ਚਲੋਂਦਾ ਏ ਟ੍ਰਕ ਸਾਲੀਏ

ਮੈਂ ਤਾ ਉੱਤੋ ਉੱਤੋ ਵੇਖਦੀ ਸੀ ਤੋਹਿਕੇ ਵੇ
ਤੇਰੇ ਵਿਯਰ ਦੀ ਮੈਂ ਰਿਹਨਾ ਚੌਂਦੀ ਹੋਕੇ ਵੇ
ਮੈਂ ਤਾ ਉੱਤੋ ਉੱਤੋ ਵੇਖਦੀ ਸੀ ਤੋਹਿਕੇ ਵੇ
ਤੇਰੇ ਵਿਰ ਦੀ ਮੈਂ ਰਿਹਨਾ ਚੌਂਦੀ ਹੋਕੇ ਵੇ
ਨਾ ਕਚਾ ਨਾ ਸ਼ਗੁਣ ਪੌਣਾ ਪਕਾ ਵੇ
ਨਾ ਕਚਾ ਨਾ ਸ਼ਗੁਣ ਪੌਣਾ ਪਕਾ ਵੇ
ਵਿਆਹ ਦੇ ਲਮ ਸਾਂ ਜੀਜੇਯਾ
ਵੇਲੇ ਫੋਨ ਤੇ ਭਾਕਯੀ ਰਿਹਿੰਦੇ ਮਾਰਦੇ
ਅਨਪੜ੍ਹ ਦਾ driver ਆ ਕੱਮ ਜੀਜੇਯਾ
ਫੋਨ ਤੇ ਭਾਕਯੀ ਰਿਹਿੰਦੇ ਮਾਰਦੇ
ਅਨਪੜ੍ਹ ਦਾ driver ਆ ਕੱਮ ਜੀਜੇਯਾ
ਵੇਲੇ ਫੋਨ ਤੇ ਭਾਕਯੀ ਰਿਹਿੰਦੇ ਮਾਰਦੇ
ਅਨਪੜ੍ਹ ਦਾ driver ਆ ਕੱਮ ਜੀਜੇਯਾ

Curiosità sulla canzone Jija Saali di Gurnam Bhullar

Chi ha composto la canzone “Jija Saali” di di Gurnam Bhullar?
La canzone “Jija Saali” di di Gurnam Bhullar è stata composta da Gill Raunta.

Canzoni più popolari di Gurnam Bhullar

Altri artisti di Film score