Izazat
ਕੱਲੀਆਂ ਨੇ ਲ ਲਾਈ ਏ
ਭੋਰਾਂ ਨਾਲ ਚੌਥੀ ਲਾਂ
ਤੇਰੇ ਹਰ ਕਦਮ ਉੱਤੇ
ਫੁੱਲਾਂ ਨੇ ਰਖੀ ਨਿਗਾਹ
ਚੰਨ ਹੋਰ ਵੀ ਸੋਹਣਾ ਹੋ ਗਯਾ ਏ
ਤੈਨੂੰ ਤੱਕ ਕੇ ਸ੍ਮਾ ਖਲੋ ਗਯਾ ਏ
ਤੇਰੇ ਬਾਰੇ ਹੀ ਬਸ ਲਿਖਣਾ ਏ
ਕਲਮਾਂ ਕਰ ਲਈ ਏ ਸਲਾਹ
ਮੈਨੂ ਦੇ ਇਜਾਜ਼ਤ ਸੱਜਣਾ ਵੇ
ਤੈਨੂੰ ਵੇਖ ਲਵਾ ਕੇ ਨਾ
ਮੈਨੂ ਦੇ ਇਜਾਜ਼ਤ ਸੱਜਣਾ ਵੇ
ਤੈਨੂੰ ਵੇਖ ਲਵਾ ਕੇ ਨਾ
ਆ ਆ ਆ ਆ ਆ ਆ
ਹੁਣੇ ਹੁਣੇ ਦਿਲ ਠੀਕ ਸੀ
ਬੀਮਾਰ ਹੋ ਗਯਾ ਏ
ਜਿਓਂ ਬਰਫ਼ ਦਾ ਪਹਾੜ ਕੋਈ
ਅੰਗਾਰ ਹੋ ਗਯਾ ਏ
ਵਿਚ ਪੜਾ ਦੇ ਕਰ ਲਏ ਨੇ
ਉਮਰਾਂ ਦੇ ਪੈਂਡੇ ਪਾਰ
ਨੈਨਾ ਦੇ ਸੌਦੇ ਕਰ ਲਏ ਨੇ
ਰੂਹਾਂ ਤੋਂ ਜ਼ਾਰੋ ਜ਼ਾਰ
ਰੂਹਾਂ ਤੋਂ ਜ਼ਾਰੋ ਜ਼ਾਰ
ਤੇਰੇ ਨਾ ਤੇ ਰਖਨੇ ਨੇ
ਮੈਂ ਸਾਬ ਗੀਤਾਂ ਦੇ ਨਾ
ਮੈਨੂ ਦੇ ਇਜਾਜ਼ਤ ਸੱਜਣਾ ਵੇ
ਤੈਨੂੰ ਵੇਖ ਲਵਾ ਕੇ ਨਾ
ਮੈਨੂ ਦੇ ਇਜਾਜ਼ਤ ਸੱਜਣਾ ਵੇ
ਤੈਨੂੰ ਵੇਖ ਲਵਾ ਕੇ ਨਾ
ਆ ਆ ਆ ਆ ਆ ਆ
ਰੱਬ ਨੂੰ ਛੱਡ ਕੇ
ਤੇਰੀ ਸੋਂਹ ਖਾਨ ਲਗ ਪਏ ਨੇ
ਇਸ਼੍ਕ਼ ਹਜੂਮੀ
ਤੇਰੇ ਦਰ ਤੇ ਆਂ ਲਗ ਪਏ ਨੇ
ਪਰੀਆਂ ਨੇ ਤੇਰਾ ਜੂਠਾ ਪਾਨੀ
ਸਿਰ ਤੇ ਧਰਿਆ ਏ
ਇਲਮਾ ਵਲੇਯਾ ਹੁਸਨ ਤੇਰੇ ਨੂ
ਮੁਰਸ਼ਾਦ ਕਰੇਯਾ ਏ
ਮੁਰਸ਼ਾਦ ਕਰੇਯਾ ਏ
ਸੂਲੀ ਚੜਨ ਵਾਲਿਆਂ ਦੀ
ਤੂ ਆਖਰੀ ਏ ਇੱਛਾ
ਮੈਨੂ ਦੇ ਇਜਾਜ਼ਤ ਸੱਜਣਾ ਵੇ
ਤੈਨੂੰ ਵੇਖ ਲਵਾ ਕੇ ਨਾ
ਮੈਨੂ ਦੇ ਇਜਾਜ਼ਤ ਸੱਜਣਾ ਵੇ
ਤੈਨੂੰ ਵੇਖ ਲਵਾ ਕੇ ਨਾ
ਆ ਆ ਆ ਆ ਆ ਆ