Fuffad Ji Title Song
25’ਆਂ ਪਿੰਡਾਂ ਦੇ ਵਿਚ ਗੱਲਾਂ ਹੁੰਦੀਆ
ਜਿਥੇ ਵੀ ਪਰੋਨੇਯਾ ਫਸੈਯਾ ਕੁੰਦੀਆ
ਫੱਸ ਗਯੀ ਗਰੜੀ ਹੁੰਦੀ ਮਾਡੀ ਜੱਟਾ ਦੀ
ਆਂਖ ਬਣਯੀ ਰਬ ਨਦੀ ਜੱਟਾ ਦੀ
ਬੰਦਾ ਨੀ ਖੋਯ ਕਦੇ ਜਾਲੀ ਦੁਧ ਤੋ
ਹਨਜੀ ਜਾਲੀ ਦੁਧ ਤੋ
ਫੁਫੜਾ ਦੀ ਟੋਹਰ ਆ ਮਿਸਾਲ ਮੁੱਡ ਤੋ
ਫੁਫੜਾ ਦੀ ਟੋਹਰ ਆ ਮਿਸਾਲ ਮੁੱਡ ਤੋ
ਫੁਫੜਾ ਦੀ ਟੋਹਰ ਆ ਮਿਸਾਲ ਮੁੱਡ ਤੋ
ਰੁੱਸ ਗਯਾ ਭੈਯਾ ਜੇ ਪਵਦੇ ਪੈਣਗੇ
ਅੱਗੋ ਬੋਲਣ ਵਾਲਾ ਦੇ ਹਾਲ ਮਾਡੇ ਰਿਹਾਨ ਗੇ
ਪਿਹਲੀ ਮੰਜ਼ੀ ਚਾਦਰਾ ਨਾਕੋਰ ਕਦ ਲੋ
ਪਿਹਲਾ ਰੋਟੀ ਓ ਹਦੀ ਬਾਕੀ ਕੱਮ ਛਡ ਦੋ
ਚੇਡਿਯਾ ਨਾ ਨਾਗ ਸੁੱਟਾ ਕਦੇ ਖੁਦ ਚੋ
ਓ ਸੁੱਟਾ ਕਦੇ ਖੁਦ ਚੋ
ਫੁਫੜਾ ਦੀ ਟੋਹਰ ਆ ਮਿਸਾਲ ਮੁੱਡ ਤੋ
ਫੁਫੜਾ ਦੀ ਟੋਹਰ ਆ ਮਿਸਾਲ ਮੁੱਡ ਤੋ
ਹਨਜੀ ਫੁਫੜਾ ਦੀ ਟੋਹਰ ਆ ਮਿਸਾਲ ਮੁੱਡ ਤੋ
ਰੋਣਕਾ ਜਵਾਈਆਂ ਨਾਲ ਮੇਲੇ ਸਜਦੇ
ਧੀਯਾਂ ਦੇ ਘੜਾ ਦੇ ਰਿਹਾਨ ਦੀਵੇ ਜਗ੍ਦੇ
ਮੰਧ ਘਟ ਗੱਲ ਨਾ ਪਸੰਦ ਕਰਦੇ
ਉਂਝ ਤਾ ਪਾਰੋਨੇ ਸ਼ਾਬ ਚੰਗੇ ਲਗਦੇ
ਉੱਤੋ ਉੱਤੋ ਕੋਡੇ ਪਰ ਚੰਗੇ ਦਿਲ ਤੋ
ਪਰ ਚੰਗੇ ਦਿਲ ਤੋ
ਫੁਫੜਾ ਦੀ ਟੋਹਰ ਆ ਮਿਸਾਲ ਮੁੱਡ ਤੋ
ਫੁਫੜਾ ਦੀ ਟੋਹਰ ਆ ਮਿਸਾਲ ਮੁੱਡ ਤੋ
ਹਨਜੀ ਫੁਫੜਾ ਦੀ ਟੋਹਰ ਆ ਮਿਸਾਲ ਮੁੱਡ ਤੋ