Dil Diya Galla

Gurnam Bhullar

ਕਾਸ਼ ਕਿੱਤੇ ਮੇਰੇ ਦਿਲ ਦਿਯਾ ਗੱਲਾ
ਤੈਨੂ ਸੁਣ ਜਾਵਾਂ
ਤੇਰਿਯਾ ਯਾਦਾਂ ਤੇਰੇ ਸੁਪਨੇ
ਮੂਡ ਮੂਡ ਕੇ ਆਵਾਂ
ਮੈਂ ਰਾਜ ਬਣਾ ਤੇਰੇ ਖਬਾਂ ਦਾ
ਮੇਰੇ ਦਿਲ ਦੀ ਆਏ ਰਾਨੀਏ

ਇੰਨਾ ਤੈਨੂ ਕਰਦਾ ਪ੍ਯਾਰ ਮਰਜਾਨੀਏ
ਇੰਨਾ ਤੈਨੂ ਕਰਦਾ ਪ੍ਯਾਰ ਮਰਜਾਨੀਏ

ਬੋਹੁਤੇਯਾ ਸਵਾਲਾਂ ਦਾ ਜਵਾਬ ਇਕ ਤੂ
ਜ਼ਿੰਦਗੀ ਚ ਮੇਰੇ ਲਯੀ ਹਿਸਾਬ ਇਕ ਤੂ
ਬੋਹੁਤੇਯਾ ਸਵਾਲਾਂ ਦਾ ਜਵਾਬ ਇਕ ਤੂ
ਜ਼ਿੰਦਗੀ ਚ ਮੇਰਾ ਤਾਂ ਹਿਸਾਬ ਇਕ ਤੂ
ਲੋੜ ਤੇਰੀ ਛਡੇ ਹੋ
ਲੋੜ ਤੇਰੀ ਛਡੇ ਛਡੇ
ਲੋੜ ਤੇਰੀ ਛਡੇ ਜੇਯੋ
ਸ਼ਰਾਬ ਬਿਨ ਪਾਣੀਏ

ਇੰਨਾ ਤੈਨੂ ਕਰਦਾ ਪ੍ਯਾਰ ਮਰਜਾਨੀਏ
ਇੰਨਾ ਤੈਨੂ ਕਰਦਾ ਪ੍ਯਾਰ ਮਰਜਾਨੀਏ

ਮੈਨੂ ਏ ਗਰੂਰ ਸੱਚੀ ਤੇਰੇ ਹੋਣ ਦਾ
ਮੇਰੇ ਹੋਂਦੇ ਹੱਕ ਨਈ ਤੈਨੂ ਰੋਣ ਦਾ
ਮੈਨੂ ਏ ਗਰੂਰ ਸੱਚੀ ਤੇਰੇ ਹੋਣ ਦਾ
ਮੇਰੇ ਹੋਂਦੇ ਹੱਕ ਨਈ ਤੈਨੂ ਰੋਣ ਦਾ
ਚਾਵਾਂ ਨਾਲ ਰਬ ਸਾਡੀ
ਚਾਵਾਂ ਨਾਲ ਰਬ ਸਾਡੀ
ਚਾਵਾਂ ਨਾਲ ਰਬ ਸਾਡੀ
ਲਿਖਦਾ ਕਹਾਣੀਏ
ਇੰਨਾ ਤੈਨੂ ਕਰਦਾ ਪ੍ਯਾਰ ਮਰਜਾਨੀਏ
ਇੰਨਾ ਤੈਨੂ ਕਰਦਾ ਪ੍ਯਾਰ ਮਰਜਾਨੀਏ

Canzoni più popolari di Gurnam Bhullar

Altri artisti di Film score