Ideology [Lo-Fi]

Gagandeep Singh, Guri Lahoria

Devilo

ਹੋ ਮੇਰੀ ideology
ਤੇਰੀ ਸਮਝਾ ਤੋਂ ਬਾਹਰ ਨੀ
ਸ਼ਕਲਾਂ ਤੋਂ ਡਾਕੂ ਮੇਰੇ
ਲਗਦੇ ਆ ਯਾਰ ਨੀ
ਅਫੀਮ ਤੋਂ ਅਲਾਵਾ ਨਸ਼ਾ
ਹੱਡਾ ਨੂ ਕੋਈ ਲਾਯਾ ਨ੍ਹੀ
ਘਰੋਂ ਕਿੰਨਾ ਸੌਖਾ ਦੇਖ
ਯਾਰ ਕੋਈ ਬਣਾਯਾ ਨਹੀ
ਸਾਨੂ ਫਿਕਰ ਨਾ ਔਣ ਵਾਲੇ ਕਾਲ ਦੀ
ਸਾਡੀ ਕੁੰਡਲੀ ਚ ਸ਼ਨੀ ਆ ਤਾਂ (ਬੁਰਰੱਰਰਾ)
ਸ਼ਨੀ ਰਹਿਣ ਦੇ ਨੀ
ਕੁਝ ਬੰਦਿਆਂ ਦੀ ਬੇਜ਼ਤੀ ਮੈਂ
ਤਾਂ ਨਹੀ ਕਰਦਾ
ਨੀ ਚਾਲ ਬਣੀ ਆ ਬਣੀ ਆ
ਸਾਲੀ ਬਣੀ ਰਹਿ ਜਾਵੇ ਨੀ
ਹਿੱਕ ਮਾੜਿਆਂ ਦੇ ਉੱਤੇ
ਇਹਨਾਂ ਤਣੀ ਹੋਈ ਆ ਨੀ
ਚਲ ਥੋੜੀ ਬਹੁਤੀ
ਇਹਨਾਂ ਦੀ ਵੀ ਤਣੀ ਰਹਿਣ ਦੇ ਨੀ
ਨੀ ਚਲ ਬਣੀ ਆ ਬਣੀ ਆ
ਜਿਹੜੀ ਬਣੀ ਰਹਿ ਜਾਵੇ ਨੀ
ਨੀ ਚਲ ਥੋੜੀ ਬਹੁਤੀ
ਇਹਨਾਂ ਦੀ ਵੀ ਤਣੀ ਰਹਿ ਜਾਵੇ

ਓ ਸ਼ੌਂਕ ਸਾਲਾ ਕੋਈ ਮੈਂ copy ਕਰਕੇ ਪੁਗਾਯਾ ਨੀ
ਤਾਹੀ ਸੱਪ Gucci ਦਾ ਮੈਂ ਗੱਡੀ ਤੇ ਸ਼ਪਾਯਾ ਨੀ
ਸਹੇਲੀ ਦੀਆ ਸਹੇਲੀਆਂ ਨੂ ਗੱਡੀ ਚ ਬਿਠਾਇਆ ਪਰ
ਸਹੇਲੀ ਦੀਆ ਸਹੇਲੀਆਂ ਨਾਲ ਦਿਲ ਕਦੇ ਲਾਯਾ ਨੀ
ਜੱਟ represent ਪਿਛੋ ਕਰਦਾ ਦੋਆਬਾ ਨੀ
ਸ਼ਹਿਰ ਤੇਰੇ ਮਿਤਰਾਂ ਦਾ ਪੂਰਾ ਬਿੱਲੋ ਦਾਬਾ ਨੀ
ਹੋ ਕਮੀ ਯਾਰੀਆਂ ਪੂਗੋਣ ਚ ਕੋਈ ਛਡਾ ਨਾ
ਹੋ ਘਾਟ ਖਾਤਿਆਂ ਚ ਭਾਵੇਂ ਸਾਡੇ money ਰਹਿ ਜਵੇ ਨੀ
ਕੁਝ ਬੰਦਿਆਂ ਦੀ ਬੇਜ਼ਤੀ ਮੈਂ ਤਾਂ ਨਹੀ ਕਰਦਾ
ਨੀ ਚਾਲ ਬਣੀ ਆ ਬਣੀ ਆ
ਸਾਲੀ ਬਣੀ ਰਹਿ ਜਾਵੇ ਨੀ
ਹਿੱਕ ਮਾੜਿਆਂ ਦੇ ਉੱਤੇ
ਐਨਾ ਤਣੀ ਹੋਈ ਆ ਨੀ
ਚਲ ਥੋੜੀ ਬਹੁਤੀ ਇਹਨਾਂ ਦੀ ਵੀ ਤਣੀ ਰਹਿਣ ਦੇ ਨੀ ਚਲ

Respect ਓਹਨਾ ਨੂ ਜੇੜੇ ਨਾਲ ਖੜੇ ਨੇ
ਓ ਕੋਈ ਸਾਲਾ feeling ਵਾਲਾ factor ਨ੍ਹੀ
ਜੇ ਮੈਂ ਚਾਵਾ ਤਾਂ ਹਾਏ ਦੋ ਦੋ ਚਿਹਰੇ ਰਖ ਸਕਦਾ
ਪਰ ਕਰਾਂ ਕਿ ਮੈਂ ਬਹੁਤਾ ਚੰਗਾ actor ਨਹੀ
ਹਾਏ ਏ ਤਾਂ ਹੁਣ ਔਣ ਵਾਲਾ ਕਲ ਦੱਸੁਗਾ
ਕਿਹਦੀ ਰਾਤ ਪੈਂਦੀ ਕੀਹਨੇ ਫੁੱਲਾਂ ਵਾਂਗੂ ਖੀਲਣਾ
ਹਸ ਕੇ ਬੁਲਾਵਾ ਨੀ ਮੈਂ ਹਰ ਬੰਦੇ ਨੂ
ਕੋਈ ਪਤਾ ਨੀ ਦੋਬਾਰਾ ਮਿਲਣਾ ਨੀ ਮਿਲਣਾ
ਲਾਕੇ ਬੇਬੇ ਦੇ ਪੈਰਾਂ ਨੂ ਹੱਥ ਜਾਵਾਂ ਘਰੋਂ ਬਾਹਰ ਨੀ
ਖੌਰੇ ਕਿਹਨੇ ਕਿੱਥੇ ਕਿੱਦਾਂ ਕੱਡ ਲੈਣੀ ਖਾਰ ਨੀ
ਕਰੂਗਾ ਕਿ ਦੱਸ ਓਥੇ ਡੱਬ ਲੱਗਾ ਅਸਲਾ
ਜਦੋਂ ਏਕ ਪਾਸੇ ਕੱਲਾ ਹੋਯਾ ਦੂਜੇ ਪਾਸੇ ਚਾਰ ਨੀ
ਮੁਕੇਰੀਆਂ ਭਜਾਦੂ billboard ਦੇ
ਓ ਰੱਬ ਕਿਸਮਤ ਪਖੋ ਮੇਨੂ ਧਨੀ ਰਿਹਣ ਦੇ ਨੀ (ਬੁਰਰੱਰਰਾ)

ਕੁਝ ਬੰਦਿਆਂ ਦੀ ਬੇਜ਼ਤੀ ਮੈਂ ਤਾਂ ਨਹੀ ਕਰਦਾ
ਨੀ ਚਲ ਬਣੀ ਆ ਬਣੀ ਆ
ਸਾਲੀ ਬਣੀ ਰਹਿ ਜਾਵੇ ਨੀ
ਹਿੱਕ ਮਾੜਿਆਂ ਦੇ ਉੱਤੇ
ਇਹਨਾਂ ਤਣੀ ਹੋਈ ਆ ਨੀ
ਚਲ ਥੋੜੀ ਬਹੁਤੀ
ਇਹਨਾਂ ਦੀ ਵੀ ਤਣੀ ਰਹਿੰਦੇ
ਨੀ ਚਲ ਬਣੀ ਆ ਬਣੀ ਆ
ਜਿਹੜੀ ਬਣੀ ਰਹਿ ਜਾਵੇ ਨੀ
ਨੀ ਚਲ ਥੋੜੀ ਬਹੁਤੀ
ਇਹਨਾਂ ਦੀ ਵੀ ਤਣੀ ਰਹਿ ਜਾਵੇ

Curiosità sulla canzone Ideology [Lo-Fi] di Guri Lahoria

Chi ha composto la canzone “Ideology [Lo-Fi]” di di Guri Lahoria?
La canzone “Ideology [Lo-Fi]” di di Guri Lahoria è stata composta da Gagandeep Singh, Guri Lahoria.

Canzoni più popolari di Guri Lahoria

Altri artisti di Indian music