5 Note

Guri Lahoria

ਇਕ ਤੈਨੂੰ ਗੱਲ ਕਰਨੀ ਐ ਵੈਸੇ
ਪੈਸੇ , ਪੈਸੇ , ਪੈਸੇ ਵੇ ਤੋਹ
ਨਿੱਤ ਜੋੜਤੇ ਪੈਸੇ , ਪੈਸੇ , ਪੈਸੇ
ਭਰਿਆ ਤੇਰਾ ਪੁਰਸ਼ ਸੋਹਣੀਆਂ
ਕਾਰਲੇ ਥੋੜਾ ਤਰਸ਼ ਸੋਹਣੀਆਂ
ਤੌਰਰ ਜੱਟੀ ਦੀ ਦੇਖੀ ਨਿੱਕੂ ਦੇ
ਕਾਰਲੇ ਥੋੜਾ ਖਰਚ ਸੋਹਣੀਏ
ਐਨੇ ਤੇਰੇ ਖਰਚੇ
ਵੇ ਮੈਂ ਥੋੜਾ ਵੱਧ ਕੇ ਚਰਚੇ
ਤੇਰੀਆਂ ਬੂਟਾ ਦੇ
ਤੇਰੀਆਂ ਬੂਟਾ ਦੇ
ਇਕ ਤੈਨੂੰ ਗੱਲ ਕਰਨੀ ਐ ਵੈਸੇ ਵੇ ਤੋਹ
ਨਿੱਤ ਜੋੜਦਾ ਪੈਸੇ ਤੈਥੋਂ
5 ਨੋਟ ਨਾ ਜੁੜ ਦੇ ਮੇਰੀਆਂ ਸੁਟਾ ਦੇ
ਮੇਰੀਆਂ ਸੁਟਾ ਦੇ
ਮੇਰੀਆਂ ਸੁਈਟਾਂ ਦੇ
ਮੇਰੀਆਂ ਸੁਟਾ ਦੇ

ਮਖਿਚੂਸ ਕਿਊ ਬਣਿਆ ਰਹਿਣੇ
ਹਾਏ ਮੈਨੂੰ ਇਤਨਾ ਲਾਈਟ ਕਿਊ ਲੈਣੇ
ਮਖਿਚੂਸ ਕਿਊ ਬਣਿਆ ਰਹਿਣੇ
ਮੈਨੂੰ ਇਤਨਾ ਲਾਈਟ ਕਿਊ ਲੈਣੇ
ਫਲੋਰ Touch ਜੇ ਸੂਟ ਮੈਂ ਮੰਗਿਆ
ਤੇਰੀ ਗੱਲ ਤੋਹ ਨਾ ਤੂੰ ਕਹਨੇ
ਮੈਂ ਬੈਠੀ ਲਾਹਣਗੇ ਪਾਕੇ
ਤੇ ਲੈਜਾ ਦੂਰ ਵਿਆਹ ਕੇ
ਮੈਂ ਦਿਲ ਦੀਆਂ ਰੂਠਾ ਤੇ
ਦਿਲ ਦੀਆਂ ਰੂਠਾ ਤੇ
ਇਕ ਤੈਨੂੰ ਗੱਲ ਕਰਨੀ ਐ ਵੈਸੇ ਵੇ ਤੋਹ
ਨਿੱਤ ਜੋੜਤੇ ਪੈਸੇ ਤੈਥੋਂ
5 ਨੋਟ ਨਾ ਜੁੜ ਦੇ ਮੇਰੀਆਂ ਸੁਟਾ ਦੇ
ਮੇਰੀਆਂ ਸੁਟਾ ਦੇ
ਮੇਰੀਆਂ ਸੁਟਾ ਦੇ
ਮੇਰੀਆਂ ਸੁਟਾ ਦੇ

Dr. Shree!

ਮੈਂ Single ਸਾਰੀ Life ਨੀ ਰਹਿਣਾ
ਵੇ ਮੰਨ ਲੈ ਆਪਣੀ Wife ਦਾ ਕਹਿਣਾ
ਮੈਂ Single ਸਾਰੀ Life ਨੀ ਰਹਿਣਾ
ਮੰਨ ਲੈ ਆਪਣੀ Wife ਦਾ ਕਹਿਣਾ
ਲਾਵਾਂ ਵੇਲ਼ੇ ਬੈਠਉ ਪਾਕੇ
ਦੱਸ ਦੀ ਗੇੜਾ Road ਬਲੇਵਾ
ਵੇ Hype ਬਣਾ ਦੇ ਯਾਰਾ
Comment ਕਰਨ ਦਿੱਤੀ ਕਾ ਸਾਰਾ
ਵੇ ਸੱਡਿਆਂ ਡਿਊਟੀਆਂ ਤੇ
ਸੱਡਿਆਂ ਡਿਊਟੀਆਂ ਤੇ
ਇਕ ਤੈਨੂੰ ਗੱਲ ਕਰਨੀ ਐ ਵੈਸੇ ਵੇ ਤੋਹ
ਨਿੱਤ ਜੋੜਤੇ ਪੈਸੇ ਤੈਥੋਂ
5 ਨੋਟ ਨਾ ਜੁੜ ਦੇ ਮੇਰੀਆਂ ਸੁਈਟਾਂ ਦੇ
ਮੇਰੀਆਂ ਸੁਟਾ ਦੇ
ਮੇਰੀਆਂ ਸੁਟਾ ਦੇ
ਮੇਰੀਆਂ ਸੁਟਾ ਦੇ

ਗੁਰੀ ਗੁਰੀ ਰਟ ਲੈ ਮੈਂ ਰੱਖਦੀ
ਹਾਏ Mummy ਨੂੰ ਸਟਾਈ ਮੈਂ ਰੱਖਦੀ
ਗੁਰੀ ਗੁਰੀ ਰਾਟ ਲੈ ਮੈਂ ਰੱਖਦੀ
Mummy ਨੂੰ ਸਟਾਈ ਮੈਂ ਰੱਖਦੀ
ਵਿਆਹ ਤੇਰੇ ਨਾਲ ਹੋ ਹੈ ਚੱਲਿਆ
ਰੋਜ਼ ਸਟੋਰੀਆਂ ਪਾਈ ਮੈਂ ਰੱਖਦੀ

Curiosità sulla canzone 5 Note di Guri Lahoria

Quando è stata rilasciata la canzone “5 Note” di Guri Lahoria?
La canzone 5 Note è stata rilasciata nel 2021, nell’album “5 Note”.

Canzoni più popolari di Guri Lahoria

Altri artisti di Indian music