Yaraane
ਸਾਡੇ ਤੋਂ ਸਾਡਾ ਤੂ ਕਸੂਰ ਪੁਛਹਦੇ
ਤੋਡ਼ ਕੇ ਯਰਾਨੇ ਪਿਹਲਾਂ ਆਪ ਸੋਹਣੇਯਾ
ਹੱਥਾਂ ਦੀਆਂ ਲੀਕਾਂ ਵਿਚ ਤੈਨੂ ਲਿਖ ਕੇ
ਕਿੱਤਾ ਤਾਂ ਨੀ ਮੈਂ ਕੋਯੀ ਪਾਪ ਸੋਹਣੇਯਾ
ਸਾਡੇ ਤੋਂ ਸਾਡਾ ਤੂ ਕਸੂਰ ਪੁਛਹਦੇ
ਤੋਡ਼ ਕੇ ਯਰਾਨੇ ਪਿਹਲਾਂ ਆਪ ਸੋਹਣੇਯਾ
ਆਪ ਸੋਹਣੇਯਾ ਆਪ ਸੋਹਣੇਯਾ ਆਪ ਸੋਹਣੇਯਾ
ਕਿੰਨੇ ਜਜ਼ਬਾਤ ਗੇਹਰੇ ਜਾਣਦਾ ਨੀ ਤੂ ਵੇ
ਆਖਿਰੀ ਖ੍ਵੈਸ਼ ਮੁੱਕੇ ਤੇਰੇ ਨਾਲ ਰੂਹ ਵੇ
ਓ ਤਾਨੇਯਾ ਦੀ ਛੱਤ ਹੈਠਾ ਸਾਂਭ ਬੈਠੀ ਪ੍ਯਾਰ ਮੈਂ
ਜਿਥੇ ਔਂਦੀ ਗੱਲ ਤੇਰੀ ਓਥੇ ਜਾਂਦੀ ਹਾਰ ਮੈਂ
ਦਿਲ ਵਾਲੇ ਪੰਨੇ ਵੇ ਮੈਂ ਸਾਰੇ ਫੋਡਤੇ
ਪੜ੍ਹ ਕੇ ਤੂ ਛੱਡ ਕਿਤਾਬ ਸੋਹਣੇਯਾ
ਸਾਡੇ ਤੋਂ ਤੂ ਸਾਡਾ ਕਸੂਰ ਪੁਛਹਦੇ
ਤੋਡ਼ ਕੇ ਯਰਾਨੇ ਪਿਹਲਾਂ ਆਪ ਸੋਹਣੇਯਾ
ਆਪ ਸੋਹਣੇਯਾ ਆਪ ਸੋਹਣੇਯਾ ਆਪ ਸੋਹਣੇਯਾ
ਬਡਾ ਗਰੂਰ ਸੀ ਤੇਰੀ ਯਾਰੀ ਤੇ ਆਖਿਰੀ ਨੂ ਟੁੱਟ ਹੀ ਹਯਾ
ਗੈਰ ਤੋਂ ਫਿਰ ਚੰਗੇ ਨਿਕਲੇ ਜੱਸੇਯਾ ਆਪਣਾ ਹੀ ਕੋਯੀ ਲੁੱਟ ਗਯਾ
ਜ਼ਿੰਦਾ ਰਿਹ ਗਏ ਤਾਂ ਹਰ ਰੋਜ਼ ਤੇਰੀ ਗਲੀ ਛਾ ਲੰਘਣਗੇ
ਪ੍ਯਾਰ ਜੋ ਕਿੱਤਾ ਏ ਸੱਜਣਾ ਤੇਰੀ ਮੌਤ ਪਿਚਹੋਂ ਵੀ ਖੈਰ ਮੰਗਣਗੇ
ਸ਼ਾਮ ਵਾਲੇ ਵਿਹਲੇ ਨੇਹਰੇ ਤੇ ਸਵੇਰੇ
ਮਿੰਨਤਾਂ ਵੀ ਕਿੱਤੀਯਾਂ ਕੱਟੇ ਤਰਲੇ ਸੀ ਤੇਰੇ
ਹੁੰਨ ਕੋਯੀ ਵੀ ਨਾ ਪਿਛਹੇ ਦਿੱਤੀ ਸੱਟ ਤੇਰੀ ਦੁਖੇ
ਕੁਝ ਲਗਦਾ ਨਾ ਚੰਗਾ ਅੱਸੀ ਸੋ ਜਾਈਏ ਭੁੱਖੇ
ਹੋ ਤੈਥੋਂ ਸਾਡੀ ਯਾਰੀ ਵਿਚ ਦੂਰੀ ਪੈ ਗਾਯੀ
ਫਾਸਲੇ ਨਾ ਹੋਏ ਸਾਥੋਂ ਨਾਪ ਸੋਹਣੇਯਾ
ਸਾਡੇ ਤੋਂ ਤੂ ਸਾਡਾ ਕਸੂਰ ਪੁਛਹਦੇ
ਤੋਡ਼ ਕੇ ਯਰਾਨੇ ਪਿਹਲਾਂ ਆਪ ਸੋਹਣੇਯਾ
ਆਪ ਸੋਹਣੇਯਾ ਆਪ ਸੋਹਣੇਯਾ ਆਪ ਸੋਹਣੇਯਾ
ਸੋਚੀ ਇਕ ਵਾਰ ਭਾਵੇ ਲਭ ਲੀ ਬੇਜ਼ਾਰ
ਸਬ ਕੀਮਤਾਂ ਨੇ ਮਿਲ ਕੇ ਕੋਯੀ ਲੱਖ ਤੇ ਕੋਯੀ ਹਾਜ਼ਰ
ਵਫਾ ਦੇਕੇ ਭੀ ਸਾਨੂ ਬੇਵਾਯੀ ਮਿਲੀ
ਸਾਨੂ ਤੇਰੀ ਬੇਵਾਫਯੀ ਨਾਲ ਵੇ ਪ੍ਯਾਰ
ਜਿੰਨਾ ਸੰਗ ਲਾਯੀ ਰੱਬ ਖੈਰ ਕਰੇ
ਦੁਆ ਕਰਦੇ ਆ ਕਦੇ ਆਏ ਨਾ ਤਕਰਾਰ
ਕਦੇ ਆਏ ਨਾ ਤਕਰਾਰ