Yaar Chale Bahar

Gur Sidhu

Gur sidhu music!

ਹੁਣ ਨੀਂਦ ਮੈਨੂ ਨਾ ਆਵੇ
ਇਕ ਗਲ ਜੋ ਰੋਜ਼ ਸਾਤਾਵੇ
ਬੇਬੇ ਬਾਪੂ ਨੇ ਚੌਂਦੇ
ਮੁੰਡਾ ਸੇਟ ਸੱਦਾ ਹੋ ਜਾਵੇ

ਵੇਲਾਂ ਦਾ ਲੌਣਾ ਤੇਗ
ਕਰੂ ਹੇਲ੍ਪ ਬਾਪੂ ਸ੍ਵੈਗ
ਚਾਕਵੀ ਜੀ ਸੇਲਫੀਏ ਪੌਣੀ
ਫੈਡ ਟਾਯਿਰਾ ਵਾਲਾ ਬੇਗ

ਇੱਕੋ ਥ੍ਹਾਂ ਅੱਡੀ ਗਰੜੀ
ਚਾਧਕੇ ਜਹਾਜ਼ ਦੀ ਬਾਰੀ
ਲੇਨੀ ਛੇਤੀ ਪ੍ੜ

ਸੰਨੂ ਡਾਲਰ’ਆਂ ਨਾਲ ਪ੍ਯਾਰ
ਯਾਰ ਚਲੇ ਬਾਹਰ
ਕੱਦ ਜਾਣਾ ਬਣ ਸ੍ਟਾਰ
ਯਾਰ ਚੱਲੇ ਬਾਹਰ

ਜਾਂਦੇ ਹੀ ਲੇਨੀ ਮਸਟੈਂਗ ਕਾਰ
ਵੀਕੇਂਡ ਤੇ ਜਾਣਾ ਬਾਹਰ
ਤਾਨ੍ਯੋਨ ਯਾਰ ਚੱਲੇ ਬਾਹਰ

ਅੱਸੀ ਦੇਸੀ ਪੀਂਦਾ ਵਾਲੇ
ਡਰ੍ਦੇ ਇਂਗ੍ਲੀਸ਼ ਤੋਂ ਬਾਹਲੇ
ਸਿਲਬਸ ਨੇ ਪੰਗੇ ਪਾਟੇ
ਐਂਨੇ ਸੁਣ ਦੇ ਦਿਆਲ ਘੂਮਾਤੇ

ਰਾਇਟਿਂਗ ਮੇਰੀ ਵੀਕ ਯਾਰੋ
ਸੁਣ ਚੱਕਰ ਔਣ ਚਲਾਤੇ
ਕਦੇ ਸੁਣੀ ਸ੍ਪੀਕ ਔਦੀ ਆਕੇ
ਜੱਟ ਬੋਲਣ ਬੋਰਾ ਖਾਕੇ

ਲਿਸਨਿਂਗ ਦੇ ਚਕਦੇ ਫੱਟੇ
ਤੂ ਕਾਦ’ਦੇ ਲੌਂਦੇ ਰੱਤੇ
ਇਕ ਦਿਨ ਵਿਚ 4

ਐਥੇ ਕੋਯੀ ਨਾ ਲੈਂਦਾ ਸਾਰ
ਯਾਰ ਚਲੇ ਬਾਹਰ
ਨਾਲੇ ਮਿਲੇਯਾ ਨੀ ਰੋਜਗਾਰ
ਯਾਰ ਚਲੇ ਬਾਹਰ

ਰਿਸਤੇਦਾਰ ਖਾਂਦੇ ਖਾਰ
ਸੁਣ’ਨਾ ਨਈ ਬਾਰ ਬਾਰ
ਓ ਥਾਂਹੀ ਯਾਰ ਚਲੇ ਬਾਹਰ

I don’t like ਜੋ ਕਿਹੰਦੀ
ਵੇਖੀ ਨੇਹਦੇ ਓ ਬੇਹੰਦੀ
ਮਿੱਤਰਾਂ ਦਾ ਟਾਇਮ ਭੀ ਔਣਾ
ਫਿਰ ਓਸੇ ਨੂ ਤਰਸੋਣਾ

ਜਦੋਂ ਹੋਈ ਪੋਰਚੇ ਥੱਲੇ
ਓਹਨੇ ਦੇਖ ਦੇਖ ਪਛਹਤੋਨਾ
ਬਾਪੂ ਬਿਡਤੇ ਵਿਚ ਡਾਲਰ
ਜੱਟ ਸੇਟ ਕਰੂਗਾ ਕਾਲਰ

ਕੋਈ ਲਾਭਕੇ ਪ੍ੜ ਗੋਰੀ
ਜਦੋਂ ਗਲ ਵਿਆਹ ਦੀ ਤੋਰੀ
ਓ ਹਵੀ ਹੋਜੁਗੀ ਤੈਇਯਰ

ਹੋ ਬ੍ਰੇਕਪ ਕਾਰਗੀ ਨਾਰ
ਯਾਰ ਚਲੇ ਬਾਹਰ
ਜਾਂਦੀ ਜ਼ਿੰਦਗੀ ਗਈ ਖਾਲੜ
ਯਾਰ ਚਲੇ ਬਾਹਰ

ਪਰ ਮੰਦਾ ਨੀ ਜੱਟ ਹਾਰ
ਜਾਕੇ ਲਭਣਾ ਸਾਚਾ ਪ੍ਯਾਰ
ਤਾਨ੍ਯੋ ਯਾਰ ਚੱਲੇ ਬਾਹਰ

ਕੁਛ ਰਿਸ਼ਤੇਦਾਰ ਸੇ ਬੰਦੀ
ਕਰਦੇ ਜੋ ਮੇਰੀ ਪਾਂਦੀ
ਬੇਬੇ ਦੇ ਹਾਥ ਜੇ ਅੱਡੇ
ਬਾਪੂ ਦੇ ਸੁਪਨੇ ਵੱਡੇ

ਇਕ ਦਿਨ ਦਿਲ ਨੂ ਮਿੱਲੂ ਤੱਸਸੱਲੀ
ਜਦ ਪੂਰੇ ਕਰ ਕਰ ਛੱਡੇ

ਦੇਖੁਗਾ ਜਦੋ ਸਲੀਕਾ
ਮਾਚੂਗਾ ਹੋਰ ਸ਼ਰੀਕਾ
ਹੱਲੇ ਤਾਂ ਕਰਜ਼ਾ ਲੌਣਾ
ਇਕ ਤਗਦਾ ਮਾਹਲ ਬਣੋਣਾ

ਇਧਰ ਔਂਦੇ ਆਏ ਸਾਰ
ਫਾਸਲਾ ਨੂ ਪੈਗੀ ਮਾਰ
ਯਾਰ ਚੱਲੇ ਬਾਹਰ
ਫੈਲ ਹੋਗੇ ਸਾਰੇ ਵਾਪਰ
ਯਾਰ ਚੱਲੇ ਬਾਹਰ

ਬਾਪੂ ਤੇ ਸਿਰ ਤੇ ਭਰ
ਸਾਰੀ tesnion ਦੇਣੀ ਉਤਾਰ
ਤਾਨ੍ਯੋ ਯਾਰ ਚੱਲੇ ਬਾਹਰ
ਯਾਰ ਚੱਲੇ ਬਾਹਰ ਯਾਰ ਚੱਲੇ ਬਾਬਰ

Canzoni più popolari di Gur Sidhu

Altri artisti di Indian music