Bright Future

Preet Cheema

Gur Sidhu Music

ਹੋ ਚੁਗ੍ਲੀ ਕਰਕੇ ਲੋਕਾਂ ਦੀ
ਨਾ Waste ਨਾ ਕਰਾਂ Energy ਨੀ
ਫੱਟ ਓ ਕਿਤੋਂ ਸਿਹ੍ਜੂ
ਜਿਹਦਾ ਜਿਸ੍ਮ ਨਾ ਸਿਹੰਦਾ ਸਰਦੀ ਨੀ
ਪਾਕੇਟ ਦੇ ਵਿਚ ਲਖ ਕੁੜੇ ਤੇ
Millions ਉੱਤੇ ਅੱਖ ਕੁੜੇ
Success ਮੇਰੀ ਨੂ ਤੱਕਣ ਗੇ
ਕਯੀ ਯਾਰ ਹੀ ਕਰਦੇ ਸ਼ਕ਼ ਕੁੜੇ

ਹੋ ਮੰਗਣਗੇ Advise ਜੱਟ ਤੋਂ
ਹਾੱਲੇ ਲੈਂਦੇ Light ਕੁੜੇ
ਮੈਨੂ ਤਾਂ ਕੋਯੀ Doubt ਨੀ
ਮੇਰਾ Future ਹੋਣਾ Bright ਕੁੜੇ
Damn Sure ਆ ਬਲੀਏ ਨੀ
ਮੇਰਾ Future ਹੋਣਾ Bright ਕੁੜੇ
ਮੈਨੂ ਤਾਂ ਕੋਯੀ Doubt ਨੀ
ਮੇਰਾ Future ਹੋਣਾ Bright ਕੁੜੇ
ਮੈਨੂ ਤਾਂ ਕੋਯੀ Doubt ਨੀ
ਮੇਰਾ Future ਹੋਣਾ Bright ਕੁੜੇ
Damn Sure ਆ ਬਲੀਏ ਨੀ
ਸਾਡਾ Future ਹੋਣਾ Bright ਕੁੜੇ

Negativity ਦੀ ਤਾਂ ਨਾ ਕੋਯੀ
ਐਮ ਦੇ ਉੱਤੇ Focus ਨੀ
ਲੱਤਾਂ ਤਾਂ ਕਯੀ ਖਿਂਚਦੇ ਨੇ
ਪਰ ਜੱਟ ਰਿਹੰਦਾ ਚੌਕਸ ਨੀ

ਗੱਲ ਕਰੇ ਕਿ ਔਦੀ ਦੀ
ਹੋਊ Money Bugatti ਜੋਗੀ ਵੀ
USA ਨੂ ਵਾਯਾ ਘੋੜਾ
ਪਿੰਡ ਸੀ ਕਿੱਟੀ ਗੋਦੀ ਵੀ

Criticism ਜੋ ਕਰਦੇ ਨੇ
ਪੌ Slap Face ਤੇ Tight ਕੁਦੇ
ਮੈਨੂ ਤਾਂ ਕੋਯੀ Doubt ਨੀ
ਮੇਰਾ Future ਹੋਣਾ Bright ਕੁੜੇ

Damn Sure ਆ ਬਲੀਏ ਨੀ
ਮੇਰਾ Future ਹੋਣਾ Bright ਕੁੜੇ
ਮੈਨੂ ਤਾਂ ਕੋਯੀ Doubt ਨੀ
ਮੇਰਾ Future ਹੋਣਾ Bright ਕੁੜੇ
ਮੈਨੂ ਤਾਂ ਕੋਯੀ Doubt ਨੀ
ਮੇਰਾ Future ਹੋਣਾ Bright ਕੁੜੇ
Damn Sure ਆ ਬਲੀਏ ਨੀ
ਸਾਡਾ Future ਹੋਣਾ Bright ਕੁੜੇ

ਅੱਖਾਂ ਵਿਚ Dream ਕੁੜੇ ਤੇ
ਸੀਨੇ ਦੇ ਵਿਚ ਫਿਰੇ ਨੀ
Risk ਨਾਲ ਹੀ ਇਸ਼੍ਕ਼ ਆ ਜੱਟ ਨੂ
ਤੇ ਸਫੇ ਨੇ ਚਲਦੇ ਕਯਾਰ ਨੀ

ਅੱਖਾਂ ਵਿਚ Dream ਕੁੜੇ ਤੇ
ਸੀਨੇ ਦੇ ਵਿਚ ਫਿਰੇ ਨੀ
Risk ਨਾਲ ਹੀ ਇਸ਼੍ਕ਼ ਆ ਜੱਟ ਨੂ
ਤੇ ਸਫੇ ਨੇ ਚਲਦੇ ਕਯਾਰ ਨੀ

ਹੋ Young ਜਿਹੀ ਅੱਜੇ ਅਗੇ ਹੀਰੇ
ਕ ਕਰਤੇ ਤਾਂ ਵੀ ਚੇਸ ਹੀਰੇ
ਨਾਲੇਜ ਵਾਲੀ Book ਦਾ ਤਾਂ
ਅੱਜੇ ਪਿਹਲਾਂ ਹੀ ਪਢੇਯਾ ਪੇਜ ਹੀਰੇ

ਮੇਰਾ ਸੂਰਜ ਕਾਲ ਨੂ ਚਮਕੇਗਾ
ਤਾਂ ਸੌਂਦਾ ਨਹੀ ਅਤ ਨਾਇਟ ਕੁੜੇ
ਮੈਨੂ ਤਾਂ ਕੋਯੀ Doubt ਨੀ
ਮੇਰਾ Future ਹੋਣਾ Bright ਕੁੜੇ

ਮੈਨੂ ਤਾਂ ਕੋਯੀ Doubt ਨੀ
ਮੇਰਾ Future ਹੋਣਾ Bright ਕੁੜੇ
Damn Sure ਆ ਬਲੀਏ ਨੀ
ਸਾਡਾ Future ਹੋਣਾ Bright ਕੁੜੇ
ਪਿੰਡ ਦਰਾਰ ਦੇ ਚੀਮੇ ਦੀ ਗੱਲ
ਸਾਂਝੇ ਵੱਡਾ Wise ਕੁੜੇ
ਮੈਨੂ ਤਾਂ ਕੋਯੀ Doubt ਨੀ
ਮੇਰਾ Future ਹੋਣਾ Bright ਕੁੜੇ
ਮੇਰਾ Future ਹੋਣਾ Bright ਕੁੜੇ
ਸਾਡਾ Future ਹੋਣਾ Bright ਕੁੜੇ

Curiosità sulla canzone Bright Future di Gur Sidhu

Chi ha composto la canzone “Bright Future” di di Gur Sidhu?
La canzone “Bright Future” di di Gur Sidhu è stata composta da Preet Cheema.

Canzoni più popolari di Gur Sidhu

Altri artisti di Indian music